Eh preet make me a banger
ਅੱਜ ਜਾਣ ਨੀ ਜਾਨ ਮੈ ਤੈਨੂੰ ਦੇਣਾ
ਗੱਲ ਸੰਗ ਵਾਲੀ ਮੈ ਮਿਟਾ ਦੇਣੀ ਹੈ
ਫੋਟੋ ਦਿਲ ਦੇ ਕੋਨੇ ਵਿੱਚ ਲੂਕਾ ਕੇ ਜੋ ਮੈ ਰੱਖੀ
ਅੱਜ ਅੱਖਾਂ ਦੇ ਸਾਮਣੇ ਕਢਾ ਦੇਣੀ ਹੈ
ਤਕ ਦਾ ਹੀ ਜਾਵਾਂ ਇਹਨਾਂ ਤੈਨੂੰ ਚਾਹਵਾਂ
ਨਜ਼ਰਾਂ ਤੇਰੇ ਤੋਂ ਨਾ ਹਟਾਵਾਂ ਮੈ
ਤੇਰਾ ਇੰਝ ਸ਼ਰਮਾਣਾ ਅੱਖਾਂ ਨੂੰ ਝੁਕਾਣਾ
ਅੱਜ ਜਾਣ ਨੀ ਦਿੰਦਾ ਜਾਵਾਂ ਮੈ
ਹਾਂ ਹੱਸੀ ਬਨ ਗਏ
ਹਾਂ ਨਮੀ ਬਨ ਗਏ
ਤੁਮ ਮੇਰੇ ਆਸਮਾਂ
ਮੇਰੀ ਜ਼ਮੀ ਬਨ ਗਏ
ਹਾਂ ਹੱਸੀ ਬਨ ਗਏ
ਹਾਂ ਨਮੀ ਬਨ ਗਏ
ਤੁਮ ਮੇਰੇ ਆਸਮਾਂ
ਮੇਰੀ ਜ਼ਮੀ ਬਨ ਗਏ
ਉਹ ਹੋ ਆਹਾ
ਅਗਰ ਤੁਮ ਮਿਲ ਜਾਓ ਜ਼ਮਾਨਾ ਛੋੜ ਦੇਂਗੇ ਹਮ
ਅਗਰ ਤੁਮ ਮਿਲ ਜਾਓ ਜ਼ਮਾਨਾ ਛੋੜ ਦੇਂਗੇ ਹਮ
ਅਗਰ ਤੁਮ ਮਿਲ ਜਾਓ ਜ਼ਮਾਨਾ ਛੋੜ ਦੇਂਗੇ ਹਮ