Jazzy b
Sonu kakkar
ਓ kuwar virk
ਮੇਰੇ ਗੋਰੇ ਰੰਗ ਤੇ ਗੱਭਰੂ ਮਰਦੇ
ਕਈ ਕਰਨ follow ਤੇਰੇ root ਬਿੱਲੋ
ਤੈਨੂੰ ਜੱਚਣ Gucci ਦੀਆਂ jeans ਵੇ
ਤੈਨੂੰ ਬਾਹਲੇ ਜੱਚਦੇ suit ਬਿੱਲੋ
ਮੈਨੂੰ ਰੋਜ਼ ਹੀ ਮਿਲਦੇ rose ਜੱਟਾ
ਜਾ ਜਾ ਜੱਟ ਨੇ ਪੈਰਾਂ ਚ ਬੜੇ ਰੋਲੇ ਨੀ
ਜਾ ਟੱਲ ਜਾ ਟੱਲ ਜਾ ਸੁਣ ਨਾ ਲਵੀਂ ਤੂੰ ਕਿਹਨੂੰ
ਦੇਖ ਕੇ ਗੱਡੀ ਦੇ ਸ਼ੀਸ਼ੇ ਖੋਲ੍ਹੇ ਨੀ
ਹੋ ਗੱਭਰੂ ਜੱਟਾਂ ਦਾ ਪੁੱਤ ਘੱਟ ਨਾ ਜਾਣ ਲਈ
ਚੱਕਦੇ time ਪਟੋਲੇ ਨੀ
ਜਾ ਟੱਲ ਜਾ ਟੱਲ ਜਾ ਸੁਣ ਨਾ ਲਵੀਂ ਤੂੰ ਕਿਹਨੂੰ
ਦੇਖ ਕੇ ਗੱਡੀ ਦੇ ਸ਼ੀਸ਼ੇ ਖੋਲ੍ਹੇ ਨੀ
ਗੱਭਰੂ ਜੱਟਾਂ ਦਾ ਪੁੱਤ ਘੱਟ ਨਾ ਜਾਣ ਲਈ
ਚੱਕਦੇ time
ਤੂੰ ਲੈ ਕੇ ਕਾਲੀ Bugatti ਘੁੰਮਦਾ ਵੇ
ਕਿਉਂ ਦਿਲ ਤੇਰਾ ਏਹ ਠੱਗਦੀ ਆ
ਨਾ ਨਾ ਗੱਡੀਆਂ ਦੇਖ ਮੈਂ ਪੱਟਦੀ ਨਾ
ਸਹੇਲੀ ਤੇਰੀ ਵੀ ਮੇਰੇ ਤੇ ਸੇਂਟੀ ਲੱਗਦੀ ਆ
ਕਿੰਨੇ ਮੇਰੇ ਪਿੱਛੇ ਆਉਂਦੇ ਕਦੀ ਗਿਣੇ ਵੀ ਨਈ
ਜੱਟ ਬਾਦਸ਼ਾਹ ਤੇ ਓਹ ਸਾਲੇ ਗੋਲੇ ਨੀ
ਜਾ ਟੱਲ ਜਾ ਟੱਲ ਜਾ ਸੁਣ ਨਾ ਲਵੀਂ ਤੂੰ ਕਿਹਨੂੰ
ਦੇਖ ਕੇ ਗੱਡੀ ਦੇ ਸ਼ੀਸ਼ੇ ਖੋਲ੍ਹੇ ਨੀ
ਹੋ ਗੱਭਰੂ ਜੱਟਾਂ ਦਾ ਪੁੱਤ ਘੱਟ ਨਾ ਜਾਣ ਲਈ
ਚੱਕਦੇ time ਪਟੋਲੇ ਨੀ
ਜਾ ਟੱਲ ਜਾ ਟੱਲ ਜਾ ਸੁਣ ਨਾ ਲਵੀਂ ਤੂੰ ਕਿਹਨੂੰ
ਦੇਖ ਕੇ ਗੱਡੀ ਦੇ ਸ਼ੀਸ਼ੇ ਖੋਲ੍ਹੇ ਨੀ
ਗੱਭਰੂ ਜੱਟਾਂ ਦਾ ਪੁੱਤ ਘੱਟ ਨਾ ਜਾਣ ਲਈ
ਚੱਕਦੇ time
ਆਹਾ ਟੱਲ ਜਾ ਟੱਲ ਜਾ
ਇੱਕ ਵਾਰੀ ਫੇਰ ਬੋਲੀ ਜ਼ਰਾ
ਹਰ ਤੀਜੀ ਚੌਥੀ ਗੱਡੀ ਵਿੱਚ ਵੱਜੂ ਆਹੀ ਗਾਣਾ
ਵੇ time ਥੋੜ੍ਹਾ ਜੀਹਾ ਖੜ੍ਹ ਮਿਤਰਾ
Jung Sandhu Jung Sandhu ਹੁੰਦੀ ਵੇਖ ਕੇ
ਹਿੱਕ hater'ਆਂ ਦੀ ਜਾਣੀ ਆ ਵੇ ਰੱਦ ਮਿਤਰਾ
ਮੇਰੀ ਸਹੇਲੀਆਂ ਨੇ ਚੱਕ ਤਾ ਸੀ ਮੈਨੂੰ ਤੇਰੇ ਬਾਰੇ
ਹੋ ਜੱਟ ਨਾਲ ਖੜ੍ਹਾ ਤੇਰੇ ਕਾਹਨੂੰ ਡੋਲੇ ਨੀ
ਜਾ ਟੱਲ ਜਾ ਟੱਲ ਜਾ ਸੁਣ ਨਾ ਲਵੀਂ ਤੂੰ ਕਿਹਨੂੰ
ਦੇਖ ਕੇ ਗੱਡੀ ਦੇ ਸ਼ੀਸ਼ੇ ਖੋਲ੍ਹੇ ਨੀ
ਹੋ ਗੱਭਰੂ ਜੱਟਾਂ ਦਾ ਪੁੱਤ ਘੱਟ ਨਾ ਜਾਣ ਲਈ
ਚੱਕਦੇ time ਪਟੋਲੇ ਨੀ
ਜਾ ਟੱਲ ਜਾ ਟੱਲ ਜਾ ਸੁਣ ਨਾ ਲਵੀਂ ਤੂੰ ਕਿਹਨੂੰ
ਦੇਖ ਕੇ ਗੱਡੀ ਦੇ ਸ਼ੀਸ਼ੇ ਖੋਲ੍ਹੇ ਨੀ
ਗੱਭਰੂ ਜੱਟਾਂ ਦਾ ਪੁੱਤ ਘੱਟ ਨਾ ਜਾਣ ਲਈ
ਚੱਕਦੇ time
Virkan ਦੀ beat
ਆਹਾ ਟੱਲ ਜਾ ਟੱਲ ਜਾ
ਪਤਾ ਏ ਆ ਤੈਨੂੰ
Ahan
Worldwide baby