Elige una pista para reproducir
ਚਿੱਟਾ ਜਿਹਾ ਰੰਗ ਹੁੰਦੇ woofer ਨਾ ਬੰਦ
ਗੱਡੀ ਯਾਰਾਂ ਦੀ ਤਬਾਹੀ ਫਿਰੇ ਠਾਰ ਦੀ
ਹੋ ਗੱਡੀ ਯਾਰਾਂ ਦੀ ਤਬਾਹੀ ਫਿਰੇ ਠਾਰ ਦੀ
ਹੋ ਜੱਟ ਘੁੱਮਦਾ Endeavour ਚ Ray ban ਲਗਾ ਕੇ
ਅੱਖ ਤੱਕਦੀ ਆ ਹਰ ਮੁਟਿਆਰ ਦੀ
ਹੋ ਜੱਟ ਘੁੱਮਦਾ Endeavour ਚ Ray ban ਲਗਾ ਕੇ
ਅੱਖ ਤੱਕਦੀ ਆ ਹਰ ਮੁਟਿਆਰ ਦੀ
ਹੋ ਨੀ ਤੂ beat ਦਾ ਜਹਾਜ਼ ਬਣਾਈ ਫਿਰਦੀ
ਹੋ ਨਾਲੇ ਅੱਖਾਂ ਦੇ ਬਨਾਵਟੀ shade ਲਾਯੀ ਫਿਰਦੀ
ਹੋ ਨੀ ਤੂ beat ਦਾ ਜਹਾਜ਼ ਬਣਾਈ ਫਿਰਦੀ
ਹੋ ਨਾਲੇ ਅੱਖਾਂ ਦੇ ਬਨਾਵਟੀ shade ਲਾਯੀ ਫਿਰਦੀ
ਜਾਲੀ ਦੇ brand ਪਾਕੇ ਬਣੇ Katrina
ਜਾਲੀ ਦੇ brand ਪਾਕੇ ਬਣੇ Katrina
ਧੋਸ ਚਲ ਦੇ ਨਾ ਤੇਰੇ ਜਿਹੀ ਨਾਰ ਦੀ
ਹੋ ਜੱਟ ਘੁੱਮਦਾ Endeavour ਚ Ray ban ਲਗਾ ਕੇ
ਅੱਖ ਤੱਕਦੀ ਆ ਹਰ ਮੁਟਿਆਰ ਦੀ
ਹੋ ਜੱਟ ਘੁੱਮਦਾ Endeavour ਚ Ray ban ਲਗਾ ਕੇ
ਅੱਖ ਤੱਕਦੀ ਆ ਹਰ ਮੁਟਿਆਰ ਦੀ
ਹੋ ਬਾਪੂ ਦਾਦੇ ਦੀ ਵਿਰਾਸਤ ਸੰਭਾਲੀ ਬੈਠੇ ਆਂ
ਘਰ ਸ਼ੇਰਾਂ ਜਿਹੇ Pitbull ਪਾਲੀ ਬੈਠੇ ਆਂ
ਹੋ ਬਾਪੂ ਦਾਦੇ ਦੀ ਵਿਰਾਸਤ ਸੰਭਾਲੀ ਬੈਠੇ ਆਂ
ਘਰ ਸ਼ੇਰਾਂ ਜਿਹੇ Pitbull ਪਾਲੀ ਬੈਠੇ ਆਂ
ਹੋ ਪੁਰ ਸ਼ੋੰਕ ਵੀ ਪਗੌਂਦਾ ਪੱਟੂ ਸ਼ੋੰਕ ਨਾਲ ਨੀ
ਸ਼ੋੰਕ ਵੀ ਪਗੌਂਦਾ ਪੱਟੂ ਰੀਝ ਨਾਲ ਨੀ
ਗੱਲ ਕਰਤਾ ਨਾ ਯਾਰੀ ਚ ਵਾਪਰ ਦੀ
ਹੋ ਜੱਟ ਘੁੱਮਦਾ Endeavour ਚ Ray ban ਲਗਾ ਕੇ
ਅੱਖ ਤੱਕਦੀ ਆ ਹਰ ਮੁਟਿਆਰ ਦੀ
ਹੋ ਜੱਟ ਘੁੱਮਦਾ Endeavour ਚ Ray ban ਲਗਾ ਕੇ
ਅੱਖ ਤੱਕਦੀ ਆ ਹਰ ਮੁਟਿਆਰ ਦੀ
ਖੁੱਡੀ ਮੁੱਛ ਜੱਟ ਦੀ ਦਾ ਵਖਰਾ swag ਐ
ਤੌਰੇਯਾ ਤਬਾਹੀ ਦਾ ਹੀ ਝੂਲ ਦਾ flag ਐ
ਲਾੜੇ ਆਖ ਦਾ ਵੀ ਬੀਬਾ ਵਖਰਾ swag ਐ
Party president ਵਾਲਾ ਉੱਤੋ tag ਐ
End ਜਾਕੇ ਰੌਲਾ ਫਿਰੇ ਮਿੱਤਰਾਂ ਦਾ ਟੋਲਾ
ਹੋ ਸਿਰਾ ਜਾਕੇ ਰੌਂਦਾ ਫਿਰੇ ਮਿੱਤਰਾਂ ਦਾ ਟੋਲਾ
ਹੋ ਗੁਰੀ ਮੋਡ’ਦਾ ਨਾ ਗੱਲ ਸਿਧੂ ਯਾਰ ਦੀ