Elige una pista para reproducir

ਓ ਲਾ ਬਈ ਟੀਕਾ ਡਾਕਟਰ ਸਾਹਬ ਬੱਲੇ ਓ ਓ ਓ ਓ ਓ
ਓ ਮਾੜੀ ਮੋਟੀ ਗੱਡੀ ਸਾਨੂੰ chase ਨਾ ਕਰੇ
ਨੀ ਬਿੱਲੋ ਭੂਤਰੀ ਮੰਡੀਰ ਸਾਨੂੰ face ਨਾ ਕਰੇ
ਕਿੱਥੇ ਆਉਂਦਾ ਕਿੱਥੇ ਜਾਂਦਾ ਕੁਝ ਦੱਸਦਾ ਹੀ ਨਹੀਂ
ਫੋਕਾ ਰਾਊਂਡ ਮਾਰ੍ਹਾ ਬੰਦਾ ਨੇੜੇ ਰੱਖਦਾ ਹੀ ਨਹੀਂ
ਕੈਰਾ ਪੁੱਛੀ ਸਾਡੇ ਬਾਰੇ
ਦਿਨੇ ਕਰਦੇ ਆ ਕਾਰੇ ਨੀ
ਵਖਾਉਂਦਾ ਚੋਬਰ ਤਾਰੇ ਨੀ
ਨੀ ਮੁੰਡਾ ਮਾਰੇ ਨੀ ਮੁੰਡਾ ਮਾਰੇ
ਪੱਟ ਤੇ ਥਾਪੀ ਤੇ ਲਾਲਕਾਰੇ
ਨੀ ਮੁੰਡਾ ਮਾਰੇ ਨੀ ਮੁੰਡਾ ਮਾਰੇ
ਪੱਟ ਤੇ ਥਾਪੀ ਤੇ ਲਾਲਕਾਰੇ
ਨੀ ਮੁੰਡਾ ਮਾਰੇ ਨੀ ਮੁੰਡਾ ਮਾਰੇ
ਨਾ ਤੇਰੀ ਲੋਰ ਨੇ ਪੱਟੇ ਨਾ ਤੇਰੀ ਟੋਰ ਨੇ ਪੱਟੇ ਨੀ
ਗੱਡੇ ਝੰਡੇ ਆ ਨੀ ਪੱਟੇ ਜੱਟਾ ਜੋਰ ਤੇ ਪੱਟੇ ਨੀ
ਗੱਡੇ ਫੱਟਿਆ ਚ ਕਿਲ ਵਾਂਗੁ ਵੈਰੀ ਬਿੱਲੋ ਠੋਕੇ
ਲਾ ਲਾ ਹੋਗੀ ਸ਼ਹਿਰ ਚ ਤੇ ਵੈਰ ਚਲੇ ਚੋਖੇ
ਵੈਰ ਚਲੇ ਚੋਖੇ ਵੈਰ ਚਲੇ ਚੋਖੇ
ਨਾਲੇ ਛਿੱਲਦਾ ਆ ਵੈਰੀ ਨੂੰ ਤੇ ਕੁੱਤਾ ਓਦੀ ਕੰਡ ਨੀ
Ground ਵਿੱਚ ਖੇਡਦਾ ਕਬੱਡੀ ਪਾਉਣੇ 5
ਜੱਟ ਜਿੱਤ ਦੇ ਸ਼ੌਕੀਨ ਨਾਲਾ ਜਾਫੀਆਂ ਦੀ ਟੀਮ
ਮੁੰਡਾ ਗਾਢਣੇ ਨੂ ਫਿਰਦਾ ਬਰੋਬਰ ਨੀ ਵਾਂਜ
ਅਸੀਂ ਵਿਕਦੇ ਨਾ ਮੁੱਲ
ਨੀ ਜ਼ਮਾਨਾ ਜਾਣੇ ਕੁਲ
ਜੱਟ ਖੁੰਢ ਆ ਪੁਰਾਣੇ ਨਾਰੇ ਨੀ
ਮੁੰਡਾ ਮਾਰੇ ਨੀ ਮੁੰਡਾ ਮਾਰੇ
ਪੱਟ ਤੇ ਥਾਪੀ ਤੇ ਲਾਲਕਾਰੇ
ਨੀ ਮੁੰਡਾ ਮਾਰੇ ਨੀ ਮੁੰਡਾ ਮਾਰੇ
ਪੱਟ ਤੇ ਥਾਪੀ ਤੇ ਲਾਲਕਾਰੇ
ਨੀ ਮੁੰਡਾ ਮਾਰੇ ਨੀ ਮੁੰਡਾ ਮਾਰੇ
ਸ਼ੌਂਕ ਨਾਲ ਚੜ੍ਹੀ ਆ ਜਵਾਨੀ ਜੱਟਾ ਤੇ ਨੀ
ਪੱਕੀ ਪੱਕੀ ਆ ਨਿਸ਼ਾਨੀ ਮੋਰ ਨਚੇ ਪੱਟਾ ਤੇ
ਕੋਕੇ ਡਾਂਗ ਵਿੱਚ ਜੜੇ ਰਹਿੰਦੇ ਕੜੇ ਹੱਥਾ ਤੇ ਨੀ ਬਿੱਲੋ
ਲਿਸ਼ਕਦੇ ਪਿੰਡੇ ਸਾਡੇ ਲੱਗੇ ਸੱਟਾਂ ਦੇ
ਮੁੰਡੇ ਪਿੰਡਾ ਆਲੇ ਰੁਖੇ
ਝਿੰਦੀ ਮੋਢਿਆਂ ਤੋ ਥੁੱਕੇ
ਗੱਲ ਉੱਡਗੀ ਪਾਸੇ ਚਾਰੇ ਨੀ
ਨੀ ਮੁੰਡਾ ਮਾਰੇ ਨੀ ਮੁੰਡਾ ਮਾਰੇ
ਪੱਟ ਤੇ ਥਾਪੀ ਤੇ ਲਾਲਕਾਰੇ
ਨੀ ਮੁੰਡਾ ਮਾਰੇ ਨੀ ਮੁੰਡਾ ਮਾਰੇ
ਪੱਟ ਤੇ ਥਾਪੀ ਤੇ ਲਾਲਕਾਰੇ
ਨੀ ਮੁੰਡਾ ਮਾਰੇ ਨੀ ਮੁੰਡਾ ਮਾਰੇ