Elige una pista para reproducir
ਤੇਰੀਆਂ ਅੱਖੀਆਂ , ਮੇਰਿਆ ਅੱਖੀਆਂ
ਇਕ ਹੋ ਗਈਆਂ ਨੇ
ਹਥ ਹੱਥਾਂ ਵਿਚ ਆ ਗਏ ਹੁਣ ਨਾਲ
ਦੂਰੀਆਂ ਰਹੀਆ ਨੇ
ਕਿਸੇ ਨੂ ਦੌਲਤ ਦੁਨਿਯਾ ਦੀ
ਜਿੱਦਾਂ ਮਿੱਲ ਜਾਂਦੀ ਏ
ਕਿਸੇ ਨੂ ਦੌਲਤ ਦੁਨਿਯਾ ਦੀ
ਜਿੱਦਾਂ ਮਿੱਲ ਜਾਂਦੀ ਏ
ਮੇਰੇ ਕਮਲੇ ਦਿਲ ਨੂ ਵੀ
ਉਂਝ ਤੂ ਮਿੱਲ ਗਯੀ ਲਗਦੀ
ਤੇਰਾ ਔਣਾ ਕਿਸੇ ਮੁਰਾਦ ਦਾ ਪੂਰਾ ਹੋਣਾ ਏ
ਬੇਜਾਨ ਜਹੇ ਇਸ਼੍ਸ ਪੁਤਲੇ ਨੂ
ਇਕ ਰੂਹ ਮਿੱਲ ਗਯੀ ਲਗਦੀ
ਤੇਰਾ ਔਣਾ ਕਿਸੇ ਮੁਰਾਦ ਦਾ ਪੂਰਾ ਹੋਣਾ ਏ
ਬੇਜਾਨ ਜਹੇ ਇਸ਼੍ਸ ਪੁਤਲੇ ਨੂ
ਇਕ ਰੂਹ ਮਿੱਲ ਗਯੀ ਲਗਦੀ
ਬੇਜਾਨ ਜਹੇ ਇਸ਼੍ਸ ਪੁਤਲੇ ਨੂ
ਇਕ ਰੂਹ ਮਿੱਲ ਗਯੀ ਲਗਦੀ
ਅਰਸ਼ੋਂ ਆਯੀ ਮੇਰੇ ਲਯੀ ਤੂ ਇਕ ਇਨਾਯਤ ਜਿਹੀ
ਡੀਡ ਤੇਰੀ ਹੈ ਲਗਦੀ ਮੈਨੂ ਕਿਸੇ ਇਬਾਦਤ ਜਿਹੀ
ਤੇਰੇ ਤੇ ਆਕੇ ਮੁੱਕ ਗਯੀ ਏ ਅੱਜ ਤਲਾਸ਼ ਮੇਰੀ
ਤੇਰੀ ਸੋਚ ਚ ਘੁਮ ਲਗਦੀ ਏ ਹੋਸ਼ ਆਵਾਜ਼ ਮੇਰੀ
ਅਖਾਂ ਅਖਾਂ ਵਿਚ ਐਦਾਂ ਇਕ਼ਰਾਰ ਜਿਹਾ ਹੋਆ
ਤੇਰੇ ਦਿਲ ਨੂ ਮੇਰੇ ਦਿਲ ਦੀ ਸੂਹ ਮਿਲ ਗਯੀ ਲਗਦੀ
ਤੇਰਾ ਔਣਾ ਕਿਸੇ ਮੁਰਾਦ ਦਾ ਪੂਰਾ ਹੋਣਾ ਏ
ਬੇਜਾਨ ਜਹੇ ਇਸ਼੍ਸ ਪੁਤਲੇ ਨੂ
ਇਕ ਰੂਹ ਮਿੱਲ ਗਯੀ ਲਗਦੀ
ਤੇਰਾ ਔਣਾ ਕਿਸੇ ਮੁਰਾਦ ਦਾ ਪੂਰਾ ਹੋਣਾ ਏ
ਬੇਜਾਨ ਜਹੇ ਇਸ਼੍ਸ ਪੁਤਲੇ ਨੂ
ਇਕ ਰੂਹ ਮਿੱਲ ਗਯੀ ਲਗਦੀ
ਬੇਜਾਨ ਜਹੇ ਇਸ਼੍ਸ ਪੁਤਲੇ ਨੂ
ਇਕ ਰੂਹ ਮਿੱਲ ਗਯੀ ਲਗਦੀ
ਜਨਮਾਂ ਦੇ ਲਯੀ ਜੋਡ਼ ਲ ਰਿਸ਼ਤਾ ਸਾਹਾਂ ਵਾਲਾ ਤੂ
ਰੱਬ ਬਣਾ ਕੇ ਤੈਨੂ ਸਜਦਾ ਕਰਦਾ ਜਾਵਾਂਗਾ
ਰਿਕੀ ਨੂ ਸੋਂਹ ਤੇਰੀ ਪ੍ਯਾਰ ਨਾ ਘਟ ਮੈਂ ਹੋਣ ਦਉ
ਰੋਜ਼ ਤੇਰੇ ਤੇ ਥੋਡਾ ਥੋਡਾ ਮਰਦਾ ਜਾਵਾਂਗਾ
ਚੰਨ ਬਣਾ ਲ ਟਿੱਕਾ ਮੇਹੰਦੀ ਲਾ ਲ ਹੱਥਾਂ ਤੇ
ਬੇਬੇ ਨੂ ਹੁੰਨ ਔਂਦੀ ਮੈਨੂ ਨੂਹ ਮਿਲ ਗਯੀ ਲਗਦੀ
ਤੇਰਾ ਔਣਾ ਕਿਸੇ ਮੁਰਾਦ ਦਾ ਪੂਰਾ ਹੋਣਾ ਏ
ਬੇਜਾਨ ਜਹੇ ਇਸ਼੍ਸ ਪੁਤਲੇ ਨੂ
ਇਕ ਰੂਹ ਮਿੱਲ ਗਯੀ ਲਗਦੀ
ਤੇਰਾ ਔਣਾ ਕਿਸੇ ਮੁਰਾਦ ਦਾ ਪੂਰਾ ਹੋਣਾ ਏ
ਬੇਜਾਨ ਜਹੇ ਇਸ਼੍ਸ ਪੁਤਲੇ ਨੂ
ਇਕ ਰੂਹ ਮਿੱਲ ਗਯੀ ਲਗਦੀ
ਬੇਜਾਨ ਜਹੇ ਇਸ਼੍ਸ ਪੁਤਲੇ ਨੂ
ਇਕ ਰੂਹ ਮਿੱਲ ਗਯੀ ਲਗਦੀ
ਤੂ ਵੀ ਸਜ੍ਣਾ ਔਂਦੇ ਜਾਂਦੇ ਸਾਹਾਂ ਵਰਗਾ ਏ
ਤੇਰੀ ਹੋਕੇ ਮੈਂ ਵੀ ਤਾਂ ਹੁਣ ਪੂਰੀ ਹੋ ਗਯੀ ਲਗਦੀ
ਤੇਰੀ ਹੋਕੇ ਮੈਂ ਵੀ ਤਾਂ ਹੁਣ ਪੂਰੀ ਹੋ ਗਯੀ ਲਗਦੀ