Elige una pista para reproducir
Yeah Proof
ਜਦੋਂ ਜੱਟਾਂ ਦੇ ਕੱਕੇ ਸ਼ਿਫਟਾਂ ਤੇ ਆ ਗਏ ਓ
ਕੱਢ ਦੇ ਸੀ ਕਮੀਆਂ ਜੋ ਸੀਫਤਾ ਤੇ ਆ ਗਏ
ਹੁਣ ਏ ਹਵਾਵਾਂ ਚ ਤਰਾਨਾ ਨਾ ਰਿਹਾ
ਸੁਣ ਮਿੱਤਰਾ ਭਲਾਈ ਦਾ ਜ਼ਮਾਨਾ ਨਾ ਰਿਹਾ
ਲਾਮਿਆਂ ਦੀ ਗਿਣਤੀ ਵੀ ਵੱਧਦੀ ਗਈ
ਮੁੜ ਔਖਾ ਸੌਖਾ ਬੱਪੂ ਨੇ Canada ਕਲਿਆ
ਓਥੇ ਓਥੇ ਕੰਮ ਹੋ ਗਏ ਸਿੱਧੇ ਬੱਲੀਏ
ਜਿੱਥੇ ਜਿੱਥੇ ਯਾਰ ਤੇਰਾ ਟੇਢਾ ਚੱਲਿਆ
ਓਥੇ ਓਥੇ ਕੰਮ ਹੋ ਗਏ ਸਿੱਧੇ ਬੱਲੀਏ
ਜਿੱਥੇ ਜਿੱਥੇ ਯਾਰ ਤੇਰਾ ਟੇਢਾ ਚੱਲਿਆ
ਵੇਹਲੀ ਕੋਲੇ Jeep-ਆਂ ਸਰਦਾਰੀ ਪੂਰੀ ਸਿਖਰਾਂ ਤੇ
ਵੇਖਿਆਂ ਮੈਂ ਤੈਨੂੰ ਐਤਰਾਜ਼ ਹੋਇਆ ਇੱਤਰਾ ਤੇ
ਆਪਣੇ ਹੀ ਵਾਂਗੂ ਦਿੰਦਾ Time Meg ਨੂੰ
ਤੇਰੀ ਗੱਲ ਵਾਂਗੂ ਰੱਖਦਾ Malaing Meg ਨੂੰ
ਜਿੰਦਾ ਖੁੱਲੇ ਚ ਹਵਾਵਾਂ ਵਾਲਾ ਬੁੱਲਾ ਫਿਰਦਾ
ਜੱਟ White Leg Jogger ਖੁੱਲਾ ਫਿਰਦਾ
ਵੱਡੇ Godfather ਵੀ ਮਿੱਧੇ ਚੱਲੀਏ
ਜਿੱਥੇ ਮੌਕ Double ਦਾ ਥੇਡਾ ਚੱਲਿਆ
ਓਥੇ ਓਥੇ ਕੰਮ ਹੋ ਗਏ ਸਿੱਧੇ ਬੱਲੀਏ
ਜਿੱਥੇ ਜਿੱਥੇ ਯਾਰ ਤੇਰਾ ਟੇਢਾ ਚੱਲਿਆ
ਓਥੇ ਓਥੇ ਕੰਮ ਹੋ ਗਏ ਸਿੱਧੇ ਬੱਲੀਏ
ਜਿੱਥੇ ਜਿੱਥੇ ਯਾਰ ਤੇਰਾ ਟੇਢਾ ਚੱਲਿਆ
ਓਹ ਪੜ੍ਹ ਸਾਡੀ Bio ਸਾਡੀ Past ਕੁੜੇ
ਪਿੱਠ ਭੂਮੀ ਮਾਜ਼ੇ ਦੀ Awast ਕੁੜੇ
ਰਹਿੰਦੇ ਅਸੀਂ ਆਪਣੇ ਰਿਵਾਜਾਂ ਵਿੱਚ ਨੀ
ਲੱਗੇ ਪਏ ਆ ਫੁੱਲ ਕੰਮ ਕਾਜਾਂ ਵਿੱਚ ਨੀ
ਅੱਨ ਖਾਂ ਨਾਲ ਭਰਿਆ ਬਗਾਵਤੀ Blood
ਘੂਰ ਦੱਸਦੇ ਆਲੀ ਜਮਾ ਨਿਵੀਂ ਰੱਖਾਂ ਅੱਖ
ਓਹ ਘੁੰਘਰੂ ਪਵਾ ਕੇ ਰੱਖੇ ਮਾਰਵਾੜੀ ਨੂੰ
ਦੇਖ ਛੰਨ ਛੰਨ ਕਰਦੀ ਨੇ ਵੇਹੜਾ ਮੱਲਿਆਂ
ਓਥੇ ਓਥੇ ਕੰਮ ਹੋ ਗਏ ਸਿੱਧੇ ਬੱਲੀਏ
ਜਿੱਥੇ ਜਿੱਥੇ ਯਾਰ ਤੇਰਾ ਟੇਢਾ ਚੱਲਿਆ
ਓਥੇ ਓਥੇ ਕੰਮ ਹੋ ਗਏ ਸਿੱਧੇ ਬੱਲੀਏ
ਜਿੱਥੇ ਜਿੱਥੇ ਯਾਰ ਤੇਰਾ ਟੇਢਾ ਚੱਲਿਆ
ਅਸੀਂ ਕਰਦੇ ਨੀ Beaf ਤੰਜ ਕਸਨਾ ਨੀ ਪੈਂਦਾ
ਅਸੀਂ ਕੰਮ ਐਦਾਂ ਕੀਤਾ ਕਦੇ ਦੱਸਣਾ ਨੀ ਪੈਂਦਾ
ਸਿੱਧਾ ਗੀਤ ਹੁੰਦਾ Real ਤੇ Drop ਜੱਟ ਦਾ
ਤੇਰੇ ਹਿਸਾਬ ‘ਚ ਨੀ ਆਉਣਾ Catalogue ਜੱਟ ਦਾ
ਓਥੇ ਕੋਈ Tantar ਨੀ ਕੰਮ ਕਰਦਾ
ਜਿੱਥੇ ਕੁੜੇ Amli ਦਾ ਮਿੱਢਾ ਚੱਲਿਆ
ਓਥੇ ਓਥੇ ਕੰਮ ਹੋ ਗਏ ਸਿੱਧੇ ਬੱਲੀਏ
ਜਿੱਥੇ ਜਿੱਥੇ ਯਾਰ ਤੇਰਾ ਟੇਢਾ ਚੱਲਿਆ
ਓਥੇ ਓਥੇ ਕੰਮ ਹੋ ਗਏ ਸਿੱਧੇ ਬੱਲੀਏ
ਜਿੱਥੇ ਜਿੱਥੇ ਯਾਰ ਤੇਰਾ ਟੇਢਾ ਚੱਲਿਆ
Yeah Proof