MixSingh in the house
ਇਕੋ piece ਬਣਾਇਆ ਰੱਬ ਨੇ ਨੀ ਮੈ ਮੇਰੇ ਵਰਗਾ
ਇਕੋ piece ਬਣਾਇਆ ਰੱਬ ਨੇ ਨੀ ਮੈ ਮੇਰੇ ਵਰਗਾ
ਓ ਕਦੇ ਰਹਾ ਨਜਰਾਂ ਚ ਕਦੇ ਰਹਾਂ ਖਬਰਾਂ ਚ
ਕਦੇ ਹੋਵਾਂ ਯਾਰਾਂ ਵਿਚ ਕਦੇ ਬੈਠਾ ਨਾਰਾਂ ਵਿਚ
ਕਦੇ ਕਦੇ ਕੱਲਾ ਘੁਮਾ ਕਦੇ ਹੋਵਾਂ ਡਾਰਾਂ ਵਿਚ
ਮੇਰਾ ਟੋਹਰ ਬਿਨਾ ਨਹੀਂ ਸਰਦਾ ਨੀ ਮੈ ਮੇਰੇ ਵਰਗਾ
ਇਕੋ piece ਬਣਾਇਆ ਰੱਬ ਨੇ ਨੀ ਮੈ ਮੇਰੇ ਵਰਗਾ
ਇਕੋ piece ਬਣਾਇਆ ਰੱਬ ਨੇ ਨੀ ਮੈ ਮੇਰੇ ਵਰਗਾ
ਘਰੋਂ ਨਿਕਲਾਂ ਮੈ ਰੱਬ ਨੂੰ ਧੀਆਂ ਕੇ
ਕੁੜੇ ਮਹਿੰਗੇ ਲੀੜੇ ਪਾ ਕੇ ਕੁੜੇ ਫਿਸ ਫਿਸ ਨਾਲੇ
ਯਾਰਾਂ ਨੂੰ ਫੋਨ ਲਾਕੇ ਨਾਲੇ ਥੋੜੀ ਜਿਹੀ ਖਾ ਕੇ
ਕੁੜੇ ਅੱਖ ਨੂੰ ਖੜਾਕੇ ਕੁੜੇ ਨਾ ਜੱਟ ਕਿਸੇ ਤੋਂ ਡਰਦਾ
ਨੀ ਮੈ ਮੇਰੇ ਵਰਗਾ
ਇਕੋ piece ਬਣਾਇਆ ਰੱਬ ਨੇ ਨੀ ਮੈ ਮੇਰੇ ਵਰਗਾ
ਇਕੋ piece ਬਣਾਇਆ ਰੱਬ ਨੇ ਨੀ ਮੈ ਮੇਰੇ ਵਰਗਾ
ਕਦੇ ਕੁੜਤੇ ਤੇ ਕਦੇ ਕਦੇ hoodie'ਆ
Red wine ਚਲੇ ਯਾਰਾਂ ਨਾਲ ਲੁੱਡੀਆਂ
DM ਵਿਚ ਰਹਿਣ ਹੁਣ ਗੁਡੀਆਂ
ਜੱਟ ਪੈਸੇ ਕਮਾਉਣ ਚ busy
ਕਿਥੇ ਚੋਬਰ ਪਟਨਾ easy ਏ
ਚੋਬਰ ਪਟਨਾ
ਕਿਥੇ ਚੋਬਰ ਪਟਨਾ easy ਏ
ਚੋਬਰ ਪਟਨਾ
ਕਿਥੇ ਚੋਬਰ ਪਟਨਾ easy ਏ
ਹੋ ਜੱਟ ਰਾਜਾ ਤੇਰਾ ਦਿਲ ਦਾ
ਜਿਥੇ ਦਿਲ ਮਿਲਦਾ ਹੱਥ ਮਿਲਦਾ
ਸ਼ੌਂਕ ਯਾਰਾਂ ਦੇ ਨਾਲ chill ਦਾ
Insta ਤੇ ਬਾਰ ਬਾਰ ਲਿਖਦਾ
ਇਕ ਮੇਰੀ ਮਾੜੀ ਆਦਤ
ਮੈ ਘਰੇ ਨੀ ਬਹੁਤਾ ਟਿੱਕਦਾ
ਇਕ ਮੇਰੀ ਮਾੜੀ ਆਦਤ
ਮੈ ਘਰੇ ਨੀ ਬਹੁਤਾ ਟਿੱਕਦਾ
ਇਕ ਮੇਰੀ ਮਾੜੀ ਆਦਤ