Elige una pista para reproducir
ਪੈਰੀ ਪਾਈ ਝਾਂਝਰ ਨੇ ਹਾਏ
ਲਾਇਆ ਸਾਡੇ ਦਿਲ 'ਤੇ ਡੇਰਾ
ਹੱਸ ਹੱਸ ਕੇ ਲੁੱਟ ਕੇ ਸੁੱਟਿਆ
ਦਿਲ ਸਾਡਾ ਕੱਲਾ ਕੈਰਾ
ਹਾਸੇ ਤੇਰੇ ਕਰਣ ਖੁਲਾਸੇ
ਦਿਲ ਵਿੱਚ ਜੋ ਭੇਦ ਕੁੜੇ
Waiting ਵਿੱਚ ਪਾ ਕੇ ਦੁਨੀਆ
ਕਰਦਾ ਤੇਰੀ wait ਕੁੜੇ
ਤੈਨੂੰ ਹੀ ਮਿਲ ਗਏ ਸੌਖੇ
ਉਂਝ ਤਾਂ high rate ਕੁੜੇ
Waiting ਵਿੱਚ ਪਾ ਕੇ ਦੁਨੀਆ
ਕਰਦਾ ਤੇਰੀ wait ਕੁੜੇ
ਤੱਕਣੀ ਤੇਰੀ ਸੀਨਾ ਠਾਰੇ
ਕਾਤਲ ਸਾਡੀ ਘੂਰ ਗੋਰੀਏ
ਜੋ ਜੋ ਤੂੰ ਫਿਰੇ ਭਾਲਦੀ
ਸਾਥੋਂ ਨਾ ਦੂਰ ਗੋਰੀਏ
ਧੁੱਪਾਂ ਦੇ ਵਰਗਾ ਗਬਰੂ
ਚੰਨ ਦਾ ਤੂੰ ਨੂਰ ਗੋਰੀਏ
ਧਰਤੀ 'ਤੇ ਆਗੀ ਲਗਦਾ
ਅਰਸ਼ਾਂ ਦੀ ਹੂਰ ਗੋਰੀਏ
ਖੋਲਣ ਨੂੰ ਫਿਰਦਾ ਰਹਿਣਾ
ਸੁਰਗਾਂ ਦੇ gate ਕੁੜੇ
Waiting ਵਿੱਚ ਪਾ ਕੇ ਦੁਨੀਆ
ਕਰਦਾ ਤੇਰੀ wait ਕੁੜੇ
ਤੈਨੂੰ ਹੀ ਮਿਲ ਗਏ ਸੌਖੇ
ਉਂਝ ਤਾਂ high rate ਕੁੜੇ
Waiting ਵਿੱਚ ਪਾ ਕੇ ਦੁਨੀਆ
ਕਰਦਾ ਤੇਰੀ wait ਕੁੜੇ
ਕਲਮਾਂ ਚੋਂ ਰਿਸਦਾ ਫਿਰਦਾ
ਤੇਰਾ ਹਾਏ ਇਸ਼ਕ ਗੋਰੀਏ
ਪੰਨਿਆਂ 'ਤੇ ਕਿਰਦਾ ਫਿਰਦਾ
ਬਣਕੇ ਤੇਰੀ ਸਿਫ਼ਤ ਗੋਰੀਏ
ਤੇਰੇ ਲਈ ਜੋ ਵੀ ਗਾਯਾ
ਜਾਂਦਾ ਹਾਏ ਲਿਸ਼ਕ ਗੋਰੀਏ
ਨਾਮ ਤੇਰਾ ਲੱਗਦਾ ਸਾਨੂੰ
ਸ਼ਾਇਰ ਦੀ ਲਿਖਤ ਗੋਰੀਏ
ਤੇਰੇ ਲਈ ਗੀਤ ਜੋ ਲਿਖਿਆ
ਹੋਣਾ ਨੀ ਵੇਚ ਕੁੜੇ
Waiting ਵਿੱਚ ਪਾ ਕੇ ਦੁਨੀਆ
ਕਰਦਾ ਤੇਰੀ wait ਕੁੜੇ
ਤੈਨੂੰ ਹੀ ਮਿਲ ਗਏ ਸੌਖੇ
ਉਂਝ ਤਾਂ high rate ਕੁੜੇ
Waiting ਵਿੱਚ ਪਾ ਕੇ ਦੁਨੀਆ
ਕਰਦਾ ਤੇਰੀ wait ਕੁੜੇ, ਹਾਂ ਆ ਆ