Elige una pista para reproducir
ਪੁਸ਼ਾ ਇਕ ਗਲ ਫਿਲਹਾਲ ਵੇ ਜੱਟਾ
ਕਿਹਦੀ ਗਲੋਨ ਰਿਹੰਦੀ ਆਖ ਲਾਲ ਵੇ ਜੱਟਾ
ਯਾਰਾ ਦੇ ਇਸ਼ਰੇਯਾ ਤੇ ਬਹਿ ਜਾਂਦਾ ਆਏ
ਵੇ ਚੀਚੀ ਨਾਲ ਲਾ ਕੇ ਕਿਹਦੀ ਸ਼ੇ ਖੰਡਾ ਆਏ
ਓ ਸ਼ੇ ਨੀ ਪ੍ਰੋਟੀਨ ਮੂਟਯਰੇ ਮਾਲ ਦੀ
ਓ ਬਣ ਦੀ ਸ਼ਰੀਰ
ਬਣ ਦੀ ਸ਼ਰੀਰ ਬੀਕਾਨੇਰ ਵੱਲ ਦੀ
ਫੇਰ ਡੱਬੀ ਜੱਟ ਨਈ ਭਰਾ ਲਯੀ ਕਲ ਦੀ
ਬਣ ਦੀ ਸ਼ਰੀਰ ਬੀਕਾਨੇਰ ਵੱਲ ਦੀ
Reason ਕਿ ਸਾਰਾ ਦਿਨ ਖਿਡੇ ਰਿਹਾਨ ਦਾ
ਨੀ ਆਪਾ ਠੇਕਾ ਲਿਯਾ ਆਏ ਨਜਾਰੇ ਲੈਣ ਦਾ
ਵੇ ਤੋਲੇਯਾ ਛਾ ਮਾਲ ਕੇ ਗ੍ਰਮਾ ਤਕ ਦਾ
ਓ ਏਆਣਾ ਕਾ Stock ਸਾਡਾ ਸ਼ੈਮਾ ਤਕਦਾ
ਵੇ ਤਹਿ Line ਟੂਟਨ ਦੇਵੇ ਨਾ ਗਲ ਦੀ
ਓ ਬਣ ਦੀ ਸ਼ਰੀਰ
ਬਣ ਦੀ ਸ਼ਰੀਰ ਬੀਕਾਨੇਰ ਵੱਲ ਦੀ
ਫੇਰ ਡੱਬੀ ਜੱਟ ਨਈ ਭਰਾ ਲਯੀ ਕਲ ਦੀ
ਬਣ ਦੀ ਸ਼ਰੀਰ ਬੀਕਾਨੇਰ ਵੱਲ ਦੀ
ਵੇ ਆਜ ਪ੍ਤਾ ਲੱਗਾ ਸੀ ਤੁਹ ਬੰਦੇ ਗੰਦਦਾ
ਵੇ ਸਾਇਡ ਉੱਤੇ ਜਾ ਕੇ ਸੀ ਯਾਰਾ ਨੂ ਵੰਡਦਾ
ਓ ਕੱਦੀ ਗੱਲਾਂ ਛਾ ਪੂਰਾ ਸੈਕ ਹੈਨ
ਕਾਹਤੋਂ ਆ ਫ੍ਲੋਵੇਰਾ ਤੇ ਵੇਖ ਹੈਨ
ਕਦ ਦਬੀ ਵਿਚੋ ਖਾਵੇ ਤਾ ਗੱਡੀ ਨੀ ਚਲਦੀ ਲ
ਓ ਬਣ ਦੀ ਸ਼ਰੀਰ
ਬਣ ਦੀ ਸ਼ਰੀਰ ਬੀਕਾਨੇਰ ਵੱਲ ਦੀ
ਫੇਰ ਡੱਬੀ ਜੱਟ ਨਈ ਭਰਾ ਲਯੀ ਕਲ ਦੀ
ਬਣ ਦੀ ਸ਼ਰੀਰ ਬੀਕਾਨੇਰ ਵੱਲ ਦੀ
ਵੇ ਤਹਿ ਸੋਚਾ ਆਖ ਕਿਓ ਖਦਯੀ ਹੁੰਦੀ ਆ
ਨੀ ਨਸ਼ਾ ਕੀਤੇ ਆਏ ਤਾ ਦਵਾਈ ਹੁੰਦੀ ਆਏ
ਵੇ ਲਗ ਜੇ ਕੋਏ ਵੈਲ ਕੀਤੇ ਛਡ ਹੁੰਦਾ ਆਏ
ਨੀ ਏਅਦੇ ਨਾਲ ਪ੍ਤਲਾ ਬ੍ਲਡ ਹੁੰਦਾ ਆਏ
ਓ ਕਾਬਲ ਨੂ ਸੁਰਗਾ ਨੂ ਘੜੋ ਘਲਦੀ
ਓ ਬਣ ਦੀ ਸ਼ਰੀਰ
ਬਣ ਦੀ ਸ਼ਰੀਰ ਬੀਕਾਨੇਰ ਵੱਲ ਦੀ
ਫੇਰ ਡੱਬੀ ਜੱਟ ਨਈ ਭਰਾ ਲਯੀ ਕਲ ਦੀ
ਬਣ ਦੀ ਸ਼ਰੀਰ ਬੀਕਾਨੇਰ ਵੱਲ ਦੀ