Elige una pista para reproducir
Young Army
ਕੋਈ morning ਕੋਈ night ਨਾ
ਤੇਰੇ ਬਿਨਾ ਕੁਛ ਵੀ ਹਾਏ right ਨਾ
ਕੋਈ morning ਕੋਈ night ਨਾ
ਤੇਰੇ ਬਿਨਾ ਕੁਛ ਵੀ ਹਾਏ right ਨਾ
ਲਗਦਾ ਨੀ ਪਤਾ weekend ਦਾ
ਲਗਦਾ ਨੀ ਪਤਾ weekend ਦਾ
ਲੱਗ ਜਾਂਦੇ ਰੋਂਦੀ ਔਂਦੀ ਆ ਹਨੇਰੀ ਵੇ
Shift ਆ ਤੋਂ ਥੱਕੀ ਔਂਦੀ wife ਤੇਰੀ ਵੇ
ਤੇਰੇ ਪ੍ਯਾਰ ਨਾਲ ਚਲੇ life ਮੇਰੀ ਵੇ
Shift ਆ ਤੋਂ ਥੱਕੀ ਔਂਦੀ wife ਤੇਰੀ ਵੇ
ਤੇਰੇ ਪ੍ਯਾਰ ਨਾਲ ਚਲੇ life ਮੇਰੀ ਵੇ
ਗੱਡੀ ਚ play ਕਰ ਗਾਨੇ ਮੈਂ ਪੌਣੀ ਆ story ਤੇਰੇ ਲਈ
ਤੈਨੂ ਵੀ ਪ੍ਤਾ ਨਾਲੇ ਰੱਬ ਨੂ ਤੂ ਕਿਨਾ ਕੇ ਖਾਸ ਮੇਰੇ ਲਈ
ਹੋ ਗੱਡੀ ਚ Play ਕਰ ਗਾਨੇ ਮੈਂ ਪੌਣੀ ਆ story ਤੇਰੇ ਲਈ
ਤੈਨੂ ਵੀ ਪ੍ਤਾ ਨਾਲੇ ਰੱਬ ਨੂ
ਤੂ ਕਿਨਾ ਕੇ ਖਾਸ ਮੇਰੇ ਲਈ
Duration call ਆ ਦੀ ਦੇਖ ਕੇ
Duration call ਆ ਦੀ ਦੇਖ ਕੇ
ਸਾੜਦੀ ਆ ਪਤਾ ਦੁਨਿਯਾ ਬਥੇਰੀ ਵੇ
Shift ਆ ਤੋਂ ਥੱਕੀ ਔਂਦੀ wife ਤੇਰੀ ਵੇ
ਤੇਰੇ ਪ੍ਯਾਰ ਨਾਲ ਚਲੇ life ਮੇਰੀ ਵੇ
Shift ਆ ਤੋਂ ਥੱਕੀ ਔਂਦੀ wife ਤੇਰੀ ਵੇ
ਤੇਰੇ ਪ੍ਯਾਰ ਨਾਲ ਚਲੇ life ਮੇਰੀ ਵੇ
ਮੇਰਿਆ ਲੜਾਇਆ ਤੇਰਾ ਗੁੱਸਾ ਜਚਦਾ
ਦੋਵੇ ਚੀਜ਼ਾ ਨਾ relation ਆ ਕੇਮ ਵੇ
Adjust ਦੋਵੇ ਹੀ ਔਖੇ ਸੌਖੇ ਕਰਦੇ
ਘਟ ਹੁੰਦਾ ਦੋਵਾਂ ਕੋਲੇ Time ਵੇ
ਮੇਰਿਆ ਲੜਾਇਆ ਤੇਰਾ ਗੁੱਸਾ ਜਚਦਾ
ਦੋਵੇ ਚੀਜ਼ਾ ਨਾ relation ਆ ਕੇਮ ਵੇ
Adjust ਦੋਵੇ ਹੀ ਔਖੇ ਸੌਖੇ ਕਰਦੇ
ਘਟ ਹੁੰਦਾ ਦੋਵਾਂ ਕੋਲੇ time ਵੇ
ਤੇਰੇ ਨਾਲ ਹਾਸੇ ਖੁਸਿਆ
ਤੇਰੇ ਨਾਲ ਹਾਸੇ ਖੁਸਿਆ
ਮਾਨਾ ਤੂ ਨਾ ਮੈਥੋਂ ਕਦੇ ਮੁਖ ਫੇਰੀ ਵੇ
Shift ਆ ਤੋਂ ਥੱਕੀ ਔਂਦੀ wife ਤੇਰੀ ਵੇ
ਤੇਰੇ ਪ੍ਯਾਰ ਨਾਲ ਚਲੇ life ਮੇਰੀ ਵੇ
Shift ਆ ਤੋਂ ਥੱਕੀ ਔਂਦੀ wife ਤੇਰੀ ਵੇ
ਤੇਰੇ ਪ੍ਯਾਰ ਨਾਲ ਚਲੇ life ਮੇਰੀ ਵੇ