Elige una pista para reproducir
Insta ਤੇ ਦਿਲ ਨੂੰ press ਕਰਦੀ
ਜੱਟ Online Impress ਕਰਦੀ
Story snap ਦੀ ਤੂੰ ਤੱਕਦੀ ਫਿਰੇ
ਪਤਾ ਨੀ ਕੀ ਵੇਖ ਵੇਖ guess ਕਰਦੀ
ਕੱਲ ਦੱਸੀ ਮੈਨੂੰ ਮਿਲਨੇ ਦੀ ਥਾਂ
ਨੀ ਕੁੜੀ ਮੈਨੂੰ Like ਕਰਦੀ Like ਕਰਦੀ
ਮੇਰੇ ਰੱਖੀ ਫਿਰੇ cute ਜਹੀ ਨਾ
ਨੀ ਕੁੜੀ ਮੈਨੂੰ Like ਕਰਦੀ , Like ਕਰਦੀ
Online ਹੀ ਫੜਾਉਣ ਇਹਦੀ ਬਾਂਹ
ਨੀ ਕੁੜੀ ਮੈਨੂੰ Like ਕਰਦੀ
ਕੁੜੀ ਮੈਨੂੰ Like ਕਰਦੀ
ਕੁੜੀ ਮੈਨੂੰ Like ਕਰਦੀ
ਸਾਰਾ ਦਿਨ ਸੋਚੀ ਜਾਵਾਂ ਤੇਰੇ ਬਾਰੇ ਨੀ
ਐਸਾ ਕਿਹੜਾ ਜਾਦੂ ਕਰ ਗਈ
ਉਂਝ ਫੋਟੋ ਉੱਤੇ Like ਆਉਂਦੇ ਨੇ ਹਜ਼ਾਰਾਂ
ਤੇਰੇ Like ਦਿਲ ਉੱਤੇ ਵੱਜਦੀ
ਸਾਰਾ ਦਿਨ ਸੋਚੀ ਜਾਵਾਂ ਤੇਰੇ ਬਾਰੇ ਨੀ
ਐਸਾ ਕਿਹੜਾ ਜਾਦੂ ਕਰ ਗਈ
ਉਂਝ ਫੋਟੋ ਉੱਤੇ Like ਆਉਂਦੇ ਨੇ ਹਜ਼ਾਰਾਂ
ਤੇਰੇ Like ਦਿਲ ਉੱਤੇ ਵੱਜਦੀ
ਮੇਰੇ Hit List ਵਿਚ ਤੇਰਾ ਨਾ
ਨੀ ਕੁੜੀ ਮੈਨੂੰ Like ਕਰਦੀ Like ਕਰਦੀ
ਮੇਰੇ ਰੱਖੀ ਫਿਰੇ cute ਜਹੀ ਨਾ
ਨੀ ਕੁੜੀ ਮੈਨੂੰ Like ਕਰਦੀ , Like ਕਰਦੀ
Online ਹੀ ਫੜਾਉਣ ਇਹਦੀ ਬਾਂਹ
ਨੀ ਕੁੜੀ ਮੈਨੂੰ Like ਕਰਦੀ
ਉਠੇ ਹੀ ਸੋਹਣਿਓ Snap story ਪੈਂਦੇ ਓ
Love ਵਾਲੀ line’ਆ ਲਿਖ ਦਿਲ ਜੇਹਾ ਬਣਾਉਂਦੇ ਓ
ਕਾਹਤੋਂ ਸ਼ਰਮਾਂਦੇ ਓ ਮੂੰਹ ਤੇ ਕੇਨੀ ਪਾਂਦੇ ਓ
ਫੇਰ doggy filter ਲਾਕੇ
ਜੀਭ ਜੀ ਚਾੜਦੇ ਓ
ਕਿਉ ਬਾਈ ..ਹਾਂ ਹਾ ਹਾ ਹਾ
ਹਰਕਤਾਂ cute ਬੜੀ ਲੱਗਦੀਆਂ ਤੇਰੀਆਂ
ਖਿੱਚ ਦੀ ਐ selfie ਬਣਾਕੇ ਜਦੋਂ Pout
ਹਰ ਰੋਜ਼ ਮੈਨੂੰ confuse ਕਰਦੀ ਐਂ
ਇਹਨੂੰ selfie ਕਹਾਂ ਯਾ ਕਿੱਸੀ
That I doubt
ਸਾਰੀ ਗੱਲਾਂ ਛੱਡ ਦੱਸ ਤੇਰਾ plan ਕੀ
ਕੁਵਾਰ ਵਿਰਕ ਹੋਇਆ ਪਿਆ ਤੇਰਾ fan ਜੀ
ਹਲਕੇ ਚ ਲਈ ਨਾ ਜੱਟ ਨੂੰ ਤੂੰ ਸੋਣੀਏ
ਇਸ਼ਕ ਆਲੀ game’ਆਂ ਚ ਨਾ ਹੁੰਦਾ knockout
Status ਮੈਂ love ਵਾਲੇ ਪਾਉਣ ਲੱਗ ਗਿਆ
ਬਸ ਇਕ ਤੇਰੇ ਕਰਕੇ
ਤੇਰਾ complicated ਪੜ Fb ਤੇ ਮੁੰਡਿਆਂ ਨੇ
Account ਹੀ delete ਕਰਤੇ
Status ਮੈਂ love ਵਾਲੇ ਪਾਉਣ ਲੱਗ ਗਿਆ
ਬਸ ਇਕ ਤੇਰੇ ਕਰਕੇ
ਤੇਰਾ complicated ਪੜ Fb ਤੇ ਮੁੰਡਿਆਂ ਨੇ
Account ਹੀ delete ਕਰਤੇ
ਕਈ ਦਿਲਾਂ ਨੂੰ ਤੂੰ ਕਰਦਾ ਸਵਾਲ
ਨੀ ਕੁੜੀ ਮੈਨੂੰ Like ਕਰਦੀ Like ਕਰਦੀ
ਮੇਰੇ ਰੱਖੀ ਫਿਰੇ cute ਜਹੀ ਨਾ
ਨੀ ਕੁੜੀ ਮੈਨੂੰ Like ਕਰਦੀ Like ਕਰਦੀ
Online ਹੀ ਫੜਾਉਣ ਇਹਦੀ ਬਾਂਹ
ਨੀ ਕੁੜੀ ਮੈਨੂੰ Like ਕਰਦੀ
ਕੁੜੀ ਮੈਨੂੰ Like ਕਰਦੀ
ਕੁੜੀ ਮੈਨੂੰ Like ਕਰਦੀ