Elige una pista para reproducir
ਤੈਂਨੂੰ ਅੰਗਰੇਜ਼ੀ propose ਕਰਾਂ
ਤੂੰ “I too” ਕਰਦੀ ਨੀ
ਮੈਂ “Love You” ਕਹਿ ਕੇ Rose ਦਵਾਨ
ਤੂੰ ਉਹ ਵੀ ਫੜ ਦੀ ਨਹੀਂ
ਤੈਂਨੂੰ date ਤੇ ਲੈਕੇ ਜਾਂਦੀ ਨੀ
ਕੀ scheme ਮੈਂ ਲਾਉਣਾ ਨੀ
ਮੈਂ ਤੇਰੇ ਉੱਤੇ ਰੋਜ਼ ਮਾਰਾਂ
You Me ਤੇ ਮਾਰਦੀ ਨਹੀਂ
ਮੇਰੇ ਤੇ ਦੇ ਮਾਰਦੀ ਨੀ
ਤੈਂਨੂੰ ਮੋਮਬੱਤੀ ਵਾਲਾ dinner ਕਰਾ ਦੂੰਗਾ
ਗੇੜੀ G5 ਤੇ ਲਾਵਾਂਗੇ ਮੁਟਿਆਰੇ
ਤੂੰ ਆਖੇ ਤੈਂਨੂੰ solitaire ਦਾਵਾ ਦੂੰਗਾ
ਹਾਂ ਤੇਰੀ ਹੀ ਬੱਸ ਦੇਰੀ ਐ ਸਰਕਾਰੇ
ਗੱਡੀ 2 seater ਲਈ ਆਕੇ
ਤੈਂਨੂੰ long drive ਤੇ ਲੈਕੇ ਜਾਵਾਂ
ਮੈਨੂੰ ਤੂੰ ਦੱਸਦੇ ਮੁਟਿਆਰੇ
ਮੈਂ ਕਿੱਥੇ ਦਾ scene ਬਣਾਂਵਾਨ
ਕੋਈ night club ਜੇਹਾ ਲੱਭ ਕੇ
ਅੱਪਾਂ dance ਹੀ ਕਰ ਲੈਣਗੇ
2-3 shot ਲਾਕੇ hot ਜਿਹੀ ਗੱਲ ਹੀ ਕਰ ਲੈਣਗੇ
ਤੂੰ ਆਖੇ ਤੈਂਨੂੰ Eifeil Tower ਦਿਖਾ ਦੂੰਗਾ
ਉੱਤੇ ਬੇਹ ਕੇ ਕੁਲਫੀ ਖਾਵਾਂਗੇ ਮੁਟਿਆਰੇ
ਤੂੰ ਆਖੇ ਤੈਂਨੂੰ ਸੋਲੀਤਾਰੇ ਦਵਾ ਦੂੰਗਾ
ਹਾਂ ਤੇਰੀ ਵੀ ਬੱਸ ਦੇਰੀ ਐ ਸਰਕਾਰੇ
ਤੈਂਨੂੰ ਮੋਮਬੱਤੀ ਵਾਲਾ ਡਿਨਰ ਕਰਾਂ ਦੂੰਗਾ
ਗੇੜੀ G5 ਤੇ ਲਾਵਾਂਗੇ ਮੁਟਿਆਰੇ
ਨਗਰ on the beat!
ਤੂੰ ਆਖੇ ਕਿਸ girl ਨਾਲ coffee ਸ਼ੂਫੀ ਨੀ ਪੀਣੀ
I Promise ਪਾਣੀ ਵੀ ਨਹੀਂ ਪੀਣਾ
You don’t ਲਿਖੇ ਕੇ call ਤੇਰਾ ਕਦੇ waiting ਤੇ ਆਵੇ
I baby ਬੱਸ ਤੇਰੇ ਲਈ ਜੀਣਾ
ਤੇਰੇ yes ਲਈ ਮੈਂ
Bieber ਕੋਲੋਂ ਗਾਣਾ ਸਿੱਖ ਲਾਂਗਾ
ਚੱਲ ਮਿਚੇਲ Jackson ਵਾੰਗ
ਮੈਂ step ਕੋਈ ਪਾਣਾ ਸਿੱਖ ਲਾਂਗਾ
ਤੂੰ ਆਖੇ ਤੇਰੀ ਮੰਮੀ ਫੈਨ ਬਣਾ ਦਾਗਾ
ਤੇਰਾ dad ਤਾਂ ਸੁਣਿਆ ready ਐ ਸਰਕਾਰੇ
ਤੈਂਨੂੰ ਮੋਮਬੱਤੀ ਵਾਲਾ dinner ਕਰਾ ਦੂੰਗਾ
ਗੇੜੀ G5 ਤੇ ਲਾਵਾਂਗੇ ਮੁਟਿਆਰੇ
ਤੂੰ ਆਖੇ ਤੈਂਨੂੰ solitaire ਦਾਵਾ ਦੂੰਗਾ
ਹਾਂ ਤੇਰੀ ਹੀ ਬੱਸ ਦੇਰੀ ਐ ਸਰਕਾਰੇ