Elige una pista para reproducir
ਚਾੜੇ ਮੁੱਛਾਂ ਮੁੱਛਾਂ ਵੇ
ਤੇਰੀ ਲੁੱਕ ਐ ਦੇਸੀ ਜਿਹੀ
ਕੋਲੋਂ ਲੰਘੇ ਖੰਘੇ ਵੇ
ਬੁੱਕਲ ਮਾਰ ਕੇ ਖੇਸੀ ਜਿਹੀ
ਰੰਗ ਦਾ ਗੋਰਾ ਗੋਰਾ ਵੇ
ਥੋੜਾ ਥੋੜਾ ਜਚ ਗਿਆ ਐ
ਤੇਰੇ Balenciaga
ਤੇਰੀ ਟਾਕ ਕ੍ਰੇਜ਼ੀ ਜਿਹੀ
ਆਉਂਦਾ ਜਾਓਂਦਾ ਅੱਖ ਦਿੰਨੇ ਮਾਰ ਵੇ ਜਾਲਿਮਾ
ਦਿਲ ਵਿੱਚ ਵਜਦੀ ਗਿਟਾਰ ਵੇ ਜਾਲਿਮਾ
ਆਉਂਦਾ ਜਾਓਂਦਾ ਅੱਖ ਦਿੰਨੇ ਮਾਰ ਵੇ ਜਾਲਿਮਾ
ਸਾਡੇ ਦਿਲ ਵਿੱਚ ਵਜਦੀ ਗਿਟਾਰ ਵੇ ਜਾਲਿਮਾ
ਥੋੜਾ ਜਿਹਾ ਕੋਲੇ ਹੁੰਨੇ
ਥੋੜਾ ਜਿਹਾ ਪਾਸੇ ਵੇ
ਮੇਰੀ ਤਾਂ ਜਾਨ ਨਿਕਲਦੀ
ਤੇਰੇ ਲਈ ਹਾਸੇ ਵੇ
ਤੂੰ ਮੈਂਨੂੰ ਚੰਗਾ ਲੱਗਦਾ
ਆਖੇਯਾ ਐ ਜਾਂਦਾ ਨਈ
ਔਖਾ ਐ ਕੱਮ ਦਿਲਾਂ ਦਾ
ਰੌਲੇ ਨੇ ਖਾਸੇ ਵੇ
ਦੱਸ ਕਿ ਐ ਸਾਡੇ ਵਿਚਕਾਰ ਵੇ ਜਾਲਿਮਾ
ਕਾਤੋਂ ਦਿਲ ਵਿੱਚ ਵਜਦੀ ਗਿਟਾਰ ਵੇ ਜਾਲਿਮਾ
ਆਉਂਦਾ ਜਾਓਂਦਾ ਅੱਖ ਦਿੰਨੇ ਮਾਰ ਵੇ ਜਾਲਿਮਾ
ਦਿਲ ਵਿੱਚ ਵਜਦੀ ਗਿਟਾਰ ਵੇ ਜਾਲਿਮਾ
ਆਉਂਦਾ ਜਾਓਂਦਾ ਅੱਖ ਦਿੰਨੇ ਮਾਰ ਵੇ ਜਾਲਿਮਾ
ਸਾਡੇ ਦਿਲ ਵਿੱਚ ਵਜਦੀ ਗਿਟਾਰ ਵੇ ਜਾਲਿਮਾ
ਰਹੰਦੀ ਐ ਖ਼ਬਰ ਵੇ ਅੱਢੇਯਾ
ਤੈਨੂੰ ਮੇਰੇ ਰੂਟਾਂ ਦੀ
ਸੈਂਡਲ ਨੇ ਮੇਰੇ ਭਰਦੇ
ਹਾਮੀ ਤੇਰੇ ਬੂਟਾਂ ਦੀ
ਪਹਿਲਾਂ ਜਿਹਾ ਇਸ਼ਕ ਆ ਮੇਰਾ
ਦੱਸਣਾ ਨਈ ਆਉਂਦਾ ਵੇ
ਪੱਗਾਂ ਦੇ ਰੰਗਾ ਦੇ ਨਾਲ
ਮੈਚਿੰਗ ਆ ਸੁੱਟਾਂ ਦੀ
ਗੌਰ ਨਾਲ ਤੱਕ ਇਕ ਵਾਰ ਵੇ ਜਾਲਿਮਾ
ਦਿਲ ਵਿੱਚ ਵਜਦੀ ਗਿਟਾਰ ਵੇ ਜਾਲਿਮਾ
ਆਉਂਦਾ ਜਾਓਂਦਾ ਅੱਖ ਦਿੰਨੇ ਮਾਰ ਵੇ ਜਾਲਿਮਾ
ਦਿਲ ਵਿੱਚ ਵਜਦੀ ਗਿਟਾਰ ਵੇ ਜਾਲਿਮਾ
ਆਉਂਦਾ ਜਾਓਂਦਾ ਅੱਖ ਦਿੰਨੇ ਮਾਰ ਵੇ ਜਾਲਿਮਾ
ਸਾਡੇ ਦਿਲ ਵਿੱਚ ਵਜਦੀ ਗਿਟਾਰ ਵੇ ਜਾਲਿਮਾ