Elige una pista para reproducir
Hundal on the beat yo
ਤਿੰਨ 15 ਦੇ ਫਾਇਰ ਗੋਰੀਏ
ਚਲ ਗਏ ਸ਼ਹਿਰ ਸਮਰਾਲੇ
ਤੁਸੀਂ ਲਾ ਲਾ ਲਾ ਲਾ ਕਰਾਤੀ ਮਿੱਤਰਾਂ
ਮਿੰਟ ਚ ਦਿੱਦੇ ਦਿਹਾੜੇ
ਨੀ ਫੂਟ ਹਿਸਾਬ ਨਾਲ ਪਾੜਨ ਹਿੱਕਾਂ
ਬਜੂਕੇ up ਵਾਲੇ ਦੀ ਪੇਸ਼ੀ
ਨੀ ਪੇਸ਼ੀ ਨੀ ਪੇਸ਼ੀ ਚੋਬਰ ਦੀ ਆ
ਇਸ ਵੀਰਵਾਰ ਪਟਿਆਲੇ
ਹੋ ਪੇਸ਼ੀ ਚੋਬਰ ਦੀ
ਮੇਰੇ ਕਰਕੇ ਪੈਂਦੀ ਪਟਿਆਲੇ
ਨੀ ਪੇਸ਼ੀ ਚੋਬਰ ਦੀ
ਹੋ fame ਦੇਖ ਕੇ ਸਦਿਆਂ ਨੀ
ਅਸੀਂ ਪਹਿਲੀ ਕੀਤੀ ਸੀ ਹਤਿਆ ਨੀ
ਦਿਨੀ ਦੇਖ ਕੇ ਸ਼ੂਟ ਪੰਡਾਲ਼ਾ ਵੇ
ਤੁਸੀਂ ਚੱਕ ਲਿਆ ਬੰਬੇ ਲਾਲਾ ਵੇ
ਬੰਦਾ ਡਰਾਉਣ ਕਿ ਏਹ
ਬਸ ਕੰਮ ਜੱਟਾਂ ਤੇਰੇ ਮਾੜੇ
ਨੀ ਪੇਸ਼ੀ ਨੀ ਪੇਸ਼ੀ
ਹੋ ਪੇਸ਼ੀ ਚੋਬਰ ਦੀ
ਮੇਰੇ ਕਰਕੇ ਪੈਂਦੀ ਪਟਿਆਲੇ
ਨੀ ਪੇਸ਼ੀ ਚੋਬਰ ਦੀ
ਇਸ ਵੀਰਵਾਰ ਪਟਿਆਲੇ
ਨੀ ਪੇਸ਼ੀ ਚੋਬਰ ਦੀ
ਮੇਰੇ ਕਰਕੇ ਪੈਂਦੀ ਪਟਿਆਲੇ
ਵੇ ਥੋਨੂੰ ਲੁੱਟ ਲੈ ਤਕਦੀਰਾਂ ਨੇ
ਅਸੀਂ ਲੁੱਟਣ ਬਹਿਕੇ ਕਾਰਾਂ
ਵੇ ਥੋਨੂੰ ਬਿਮੇ ਦੀ ਉਮੀਦ ਨਹੀਂ
ਅਸੀਂ ਮਸਾ ਲੱਗੀ 18 ਨੀ
ਹਾਂ ਕਹਿੰਦੇ ਬੰਬੇ ਵੇ ਲਾ ਗਏ ਵੇ
ਤੇਰੇ ਲਿੰਕ ਜੋਧਪੁਰ ਵਾਲੇ
ਨੀ ਪੇਸ਼ੀ ਨੀ ਪੇਸ਼ੀ
ਹੋ ਪੇਸ਼ੀ ਚੋਬਰ ਦੀ
ਮੇਰੇ ਕਰਕੇ ਪੈਂਦੀ ਪਟਿਆਲੇ
ਨੀ ਪੇਸ਼ੀ ਚੋਬਰ ਦੀ
ਇਸ ਵੀਰਵਾਰ ਪਟਿਆਲੇ
ਨੀ ਪੇਸ਼ੀ ਚੋਬਰ ਦੀ
ਮੇਰੇ ਕਰਕੇ ਪੈਂਦੀ ਪਟਿਆਲੇ