Elige una pista para reproducir

Hey Khazala
Madmix
ਕਿਸੇ ਡਾਕੂਆਂ ਦੇ ਸੁਣੇ ਕਦੇ ਹੀਰ ਨਾ ਮੈਂ ਪੜੀ ਜੱਟਾ
ਕਾਰਾਂ ਨਾਲੋਂ ਪਹਿਲਾਂ ਵੇ ਮੈਂ ਘੋੜੀਆਂ ਤੇ ਚੜੀ ਜੱਟਾ
ਖੋਲ ਕੇ ਬੰਦੂਕਾਂ ਨੂੰ ਮੈਂ ਜੋੜਨਾ ਵੀ ਜਾਣਦੀ ਆ
ਕੁਕੜਾਂ ਨੂੰ ਧਾਉਣਾ ਤਾਂ ਮਰੋੜਨਾ ਵੀ ਜਾਣਦੀ ਆ
ਕਾਲੇ ਨਾਗਾ ਜਿਦੇ ਵਾਲ ਬੜੀ ਜਾਨਲੇਵਾ ਚਾਲ
ਕਾਲੇ ਨਾਗਾ ਜਿਦੇ ਵਾਲ ਬੜੀ ਜਾਨਲੇਵਾ ਚਾਲ
ਸਾਧ ਕਰਨ ਜੱਟਾ ਨੂੰ ਮੇਰੇ ਨੈਣ ਵੇ
ਹੋ ਜੱਟੀ ਮਲਵੈਨ ਵੇ
ਹੋ ਜੱਟੀ ਮਲਵੈਨ ਵੇ
ਹੋ ਜੱਟੀ ਮਲਵੈਨ ਵੇ
ਹੋ ਜੱਟੀ ਮਲਵੈਨ ਵੇ
ਹੋ ਜੱਟੀ ਮਲਵੈਨ ਵੇ
ਹੋ ਜੱਟੀ ਮਲਵੈਨ ਵੇ
ਹੋ ਜੱਟੀ ਮਲਵੈਨ ਵੇ
ਹੋ ਜੱਟੀ ਮਲਵੈਨ ਵੇ
ਤੂੰ ਕਿਸੇ ਸੁਣਦੀ ਜਿਨ੍ਹਾਂ ਦੇ ਅਸੀਂ ਉਹਨਾਂ ਦੇ ਹੀ ਜਾਏ ਆਂ
ਨੀ weapona ਨਾਲ ਸਾਕ ਸਾਡੇ ਤੁਰੋ ਜੁੜੇ ਆਂ ਨੀ
ਖੋਲ ਕੇ ਬੰਦੂਕਾਂ ਨੂੰ ਜੇ ਜੋੜਨਾ ਤੂੰ ਜਾਣੇ
ਅਸੀਂ ਉਹਨਾਂ ਦੇ blood ਜਿਨ੍ਹਾਂ tank ਵੀ ਉਡਾਏ ਆਂ ਨੀ
ਅਸੀਂ ਬਾਗੀਆਂ ਦਾ ਖੂਨ ਸਾਡੀ ਯੋਧਿਆਂ ਦੀ ਜੁਣੇ
ਬਾਗੀਆਂ ਦਾ ਖੂਨ ਸਾਡੀ ਯੋਧਿਆਂ ਦੀ ਜੁਣੇ
ਦਈਆਂ ਯਾਰਾਂ ਨੂੰ ਵੀ ਸਾਹਾਂ ਤੋਂ ਵੀ ਪਹਿਲ ਨੀ
ਹੋ ਜੱਟ ਆ ਮਝੇਲ ਨੀ
ਪੁੱਤ ਜੱਟ ਦਾ ਮਝੇਲ ਨੀ
ਹੋ ਗੱਬਰੂ ਮਝੇਲ ਨੀ
ਪੁੱਤ ਜੱਟ ਦਾ ਮਝੇਲ ਨੀ
ਪਾਵਾ ਚੱਕਵਾਂ ਜੇ suit ਰੱਖਾਂ ਪੈਰਾਂ ਚ Dior ਵੇ
Pars ਚ ਥਾਟ ਤੇ ਗੱਡੀ ‘ਚ ਬਾਰਾਂ ਬੋਰ ਵੇ
ਜਿਨੇ ਪਿੱਛੇ ਆਏ ਸਭ ਘੂਰ ਕੇ ਡਰਾਏ
ਦਾਲ ਕਿਸੇ ਦੀ ਨਾ ਗਲੀ ਲਾਇਆ ਬਾਦਿਆਂ ਨੇ ਜੋਰ ਵੇ
ਪਰ ਤੂੰ ਮੈਨੂੰ ਚੱਕਰਾਂ ‘ਚ ਪਾ ਲਿਆ ਜੱਟਾ
ਬਿਨਾ ਪੁੱਛੇ ਜੱਟੀ ਨੂੰ ਮਨਾ ਲਿਆ ਜੱਟਾ
ਕਹਿਲੇ ਬਡੇ ਪੈਂਦੇ ਤੁਸੀ ਮੁਲਾਕਾਤਾ ਨੂੰ
ਠੰਡ ਰੱਖ ਠੰਡ ਮਾਝੇ ਆਲਿਆ ਜੱਟਾ
ਪਹਿਲਾਂ ਭੇਜ ਘਰੇ ਸਾਕ ਕਰ ਲਈ ਫੇ ਮੁਲਾਕਾਤ
ਉਹਨਾ ਚਿਰ ਦੂਰੀ ਕਰਨੀ ਪਵੇ ਸਹਨ ਵੇ
ਹੋ ਜੱਟੀ ਮਲਵੈਨ ਵੇ
ਹੋ ਜੱਟੀ ਮਲਵੈਨ ਵੇ
ਹੋ ਜੱਟੀ ਮਲਵੈਨ ਵੇ
ਹੋ ਜੱਟੀ ਮਲਵੈਨ ਵੇ
ਹੋ ਜੱਟੀ ਮਲਵੈਨ ਵੇ
ਹੋ ਜੱਟੀ ਮਲਵੈਨ ਵੇ
ਹੋ ਜੱਟੀ ਮਲਵੈਨ ਵੇ
ਹੋ ਜੱਟੀ ਮਲਵੈਨ ਵੇ
ਹੋ ਜੱਟੀ ਮਲਵੈਨ ਵੇ
ਹੋ ਜੱਟੀ ਮਲਵੈਨ ਵੇ
ਤੇਰੀ ਵੇਖ ਕੇ ਦਲੇਰੀ ਜਾਨ ਨਿਕਲ ਗਈ ਮੇਰੀ
ਪਰ ਤੂੰ ਦੱਸ ਵੇਖਿਆ ਜੱਟੀ ਦੇ ਵਿਚ ਕੀ
ਪਹਿਲਾਂ ਤੇਰੀ height
ਦੂਜਾ color bright
ਤੀਜਾ ਵੇਖਿਆ ਅੱਖਾਂ ਫਿਰ ਮੇਰਾ ਲੱਗਿਆ ਨਾ ਜੀ
ਮੈਂ ਅੱਜ ਕੱਲ ਮੈਂ Toronto
ਤੇ ਮੈਂ Surrey ਬਲਿਏ
ਕੋਈ ਨਸ਼ਾ ਪੱਤਾ
ਨਾ ਨਾ Don’t worry ਬਲਿਏ
ਸੱਚ ਦੱਸਾ ਮੈਨੂੰ ਤਾਂ ਤੂੰ devil ਲੱਗੇ
ਕੋਈ ਝੂਠ ਨੀ ਤੂੰ ਲੱਗਦੀ ਆ ਪਰੀ ਬਲਿਏ
ਵੇ ਕਰ ਕੋਈ ਹੀਲਾ ਫਿਰ ਲਵਾ ਲੈਣ ਦਾ
ਛੱਡ ਲੈਣ ਦੇ ਸਿਆਲ ਕਦੇ hurry ਬਲਿਏ
ਛੇਤੀ ਟੱਪੂ ਮੈਂ ਬਿਆਸ ਲੇ ਬਰਾਤੀ ਖਾਸ ਖਾਸ
ਟੱਪੂ ਮੈਂ ਬਿਆਸ ਲੇ ਬਰਾਤੀ ਖਾਸ ਖਾਸ
ਜਾਉ ਗੋਲੀਆਂ ਨਾਲ ਸ਼ਹਿਰ ਤੇਰਾ ਡਹੱਲ ਨੀ
ਹੋ ਜੱਟ ਆ ਮਝੇਲ ਨੀ
ਹੋ ਜੱਟੀ ਮਲਵੈਨ ਵੇ
ਹੋ ਜੱਟ ਆ ਮਝੇਲ ਨੀ
ਹੋ ਜੱਟੀ ਮਲਵੈਨ ਵੇ
ਪੁੱਤ ਜੱਟ ਦਾ ਮਝੇਲ ਨੀ
ਹੋ ਜੱਟੀ ਮਲਵੈਨ ਵੇ