Elige una pista para reproducir
T-Series music
ਹੋ ਅੱਜ ਚੜ੍ਹ ਗਏ ਨੇ ਜੱਟ ਆਪਣੀ ਹੀ ਅੱਖ ਤੇ
ਟੈਗ ਲਾ ਕੇ ਬਰੈਂਡਾਂ ਵਾਲੇ ਪਾਸੇ ਰੱਖ ਤੇ
ਸ਼ੀਸ਼ੇ ਮੂਹਰੇ ਅੜ ਕੇ ਫੱਬਣ ਲੱਗ ਪਏ
ਹੋ ਜੱਟ ਨਵੇਂ ਨਵੇਂ ਜਿਹੇ ਲੱਗਣ ਲੱਗ ਪਏ
ਪੈਰਾਂ ਵਿੱਚ ਜੁੱਤੀ ਜ਼ਮਾਨੇ ਵਾਂਗੂੰ ਪਾ ਲਈ
ਰੋਕ ਟੋਕ ਜੇਬ ਚ ਸਮਾਨੇ ਵਾਂਗੂੰ ਪਾ ਲਈ
ਵਧਣੇ ਦਾ ਚੱਕਰ ਨਹੀਂ ਘੱਟ ਵੱਸ ਜਾਣ ਨਾ
ਬਟੂਏ ਚ ਮਾਇਆ ਵੀ ਖ਼ਜ਼ਾਨੇ ਵਾਂਗੂੰ ਪਾ ਲਈ
ਮਾਇਆ ਖੁੱਲ੍ਹੀ ਹੀ ਕਮਾਈ ਤੇ ਕਮਾਉਣੀ ਬਣਦੀ
ਤੇ ਜੇ ਲਈ ਆ ਕਮਾ ਤਾਂ ਅੜਾਉਣੀ ਬਣਦੀ
ਨੀ ਅੱਜ ਟੌਹਰ ਕੱਢੀ ਜੱਟਾਂ ਨੇ
ਅੱਜ ਟੌਹਰ ਕੱਢੀ ਜੱਟਾਂ ਨੇ ਦਿਖਾਉਣੀ ਬਣਦੀ
ਨੀ ਅੱਜ ਟੌਹਰ ਕੱਢੀ ਜੱਟਾਂ ਨੇ
ਹੋ ਅੱਜ ਟੌਹਰ ਕੱਢੀ ਜੱਟਾਂ ਨੇ ਦਿਖਾਉਣੀ ਬਣਦੀ
ਨੀ ਅੱਜ ਟੌਹਰ ਕੱਢੀ ਜੱਟਾਂ ਨੇ
ਨੀ ਅੱਜ ਟੌਹਰ ਕੱਢੀ ਜੱਟਾਂ ਨੇ
ਨੀ ਅੱਜ ਟੌਹਰ ਕੱਢੀ ਜੱਟਾਂ ਨੇ
ਨੀ ਅੱਜ ਟੌਹਰ ਕੱਢੀ ਜੱਟਾਂ ਨੇ
ਅੱਲੜਾਂ ਦੇ ਦਿਲ ਉਹ ਕਰਦਾ ਸਟਾਲ
ਜਿਹੜਾ ਜੱਟ ਨੇ ਸਟਾਲ ਲਿਆ ਬਰਬਰੀ Burberry ਵਾਲਾ ਨੀ
ਸੋਹਣਾ ਵੀ ਆ ਬਾਹਲਾ ਪਰ ਹੋਰਾਂ ਨਾਲੋਂ ਕਾਲਾ
ਛੇਤੀ ਲੰਘ ਜੇ ਮੁੰਡਾ ਤਾਂ ਮਹੀਨਾ ਫਰਵਰੀ ਵਾਲਾ ਨੀ
ਭਾਈਆਂ ਦਾ ਡਰੈਸਿੰਗ ਸਟੱਫ ਹੁੰਦਾ ਸਾਂਝਾ ਓਏ
ਤੇਰੇ ਵੀ ਲਾਂ ਵਾਲਾ ਜਿਹੜਾ ਇਤਰ ਲਿਆਂਦਾ ਓਏ
ਲਾ ਕੇ ਫਿਰ ਛੇੜ ਦੇਣ ਫਾਈਨਲ ਜਿਹਾ ਟੱਚ ਵੀ
ਤੁਰਨ ਲੱਗੇ ਨੇ ਪੁੱਛਦੇ ਚਾਬੀ ਚੱਕ ਲਈ
ਫਿਰ ਫ਼ੋਟੋ ਕੇਰਾ ਕੈਮ ਜਿਹੀ ਖਿਚਾਉਣੀ ਬਣਦੀ
ਲਾ ਕੇ ਚੱਕਵਾਂ ਜਿਹਾ ਗਾਣਾ ਫਿਰ ਪਾਉਣੀ ਬਣਦੀ
ਨੀ ਅੱਜ ਟੌਹਰ ਕੱਢੀ ਜੱਟਾਂ ਨੇ
ਨੀ ਅੱਜ ਟੌਹਰ ਕੱਢੀ ਜੱਟਾਂ ਨੇ
ਨੀ ਅੱਜ ਟੌਹਰ ਕੱਢੀ ਜੱਟਾਂ ਨੇ
ਹੋ ਨੀ ਅੱਜ ਟੌਹਰ ਕੱਢੀ ਜੱਟਾਂ ਨੇ
ਟੌਹਰ ਕੱਢੀ ਜੱਟਾਂ ਨੇ
ਹੋ ਅੱਜ ਟੌਹਰ ਕੱਢੀ ਜੱਟਾਂ ਨੇ ਦਿਖਾਉਣੀ ਬਣਦੀ
ਹੋ ਅੱਜ ਟੌਹਰ ਕੱਢੀ ਜੱਟਾਂ ਨੇ ਦਿਖਾਉਣੀ ਬਣਦੀ
ਹੋ ਅੱਜ ਟੌਹਰ ਕੱਢੀ ਜੱਟਾਂ ਨੇ ਦਿਖਾਉਣੀ ਬਣਦੀ
ਬਾਹਲਾ ਮੋਹ ਆਉਂਦਾ ਗੱਡੀ ਰਾਤੀ ਹੀ ਧਵਾਈ ਦਾ
ਮਾਰ ਕੇ ਸਲਫ਼ ਪਹਿਲਾਂ ਬਾਬੇ ਨੂੰ ਧਿਆਈਦਾ
ਮੋੜ ਉੱਤੋਂ ਕੋਕਾ ਅੱਧੇ ਲੀਟਰ ਦੀ ਫੜ ਕੇ
ਤੁਹਾਨੂੰ ਵੀ ਪਤਾ ਜੀ ਨਾਲ ਕਿਹੜਾ ਮਾਲ ਖਾਈਦਾ
ਜਿੱਥੇ ਜੇ ਖੜ੍ਹੇ ਉਹ ਲੋਕੇਸ਼ਨਾਂ ਵੀ ਸੈਂਡ ਨੇ
ਮਹਿਫ਼ਲਾਂ ਜਾਂ ਫੰਕਸ਼ਨ ਕਰਦੇ ਅਟੈਂਡ ਨੇ
ਉਦੋਂ ਜਾ ਕੇ ਬਣਦੀ ਆ ਵਾਈਬ ਜਦੋਂ ਮਿਲਦੇ
ਜਿਉਂਦੇ ਆਲੇ ਸਿੰਮੇ ਜਿਹੇ ਬੈਸਟ ਫ੍ਰੈਂਡ ਨੇ
ਜਦੋਂ ਇਕੱਠੇ ਹੋਏ ਯਾਰ ਘੁੱਟ ਲਾਉਣੀ ਬਣਦੀ
ਘੁੱਟ ਲਾ ਕੇ ਗਰਾਰੀ ਕੋਈ ਉਡਾਉਣੀ ਬਣਦੀ
ਨੀ ਅੱਜ ਟੌਹਰ ਕੱਢੀ ਜੱਟਾਂ ਨੇ
ਅੱਜ ਟੌਹਰ ਕੱਢੀ ਜੱਟਾਂ ਨੇ ਦਿਖਾਉਣੀ ਬਣਦੀ
ਨੀ ਅੱਜ ਟੌਹਰ ਕੱਢੀ ਜੱਟਾਂ ਨੇ
ਹੋ ਅੱਜ ਟੌਹਰ ਕੱਢੀ ਜੱਟਾਂ ਨੇ ਦਿਖਾਉਣੀ ਬਣਦੀ
ਅੱਜ ਟੌਹਰ ਕੱਢੀ ਜੱਟਾਂ ਨੇ
ਹੋ ਅੱਜ ਟੌਹਰ ਕੱਢੀ ਜੱਟਾਂ ਨੇ ਦਿਖਾਉਣੀ ਬਣਦੀ
ਹੋ ਅੱਜ ਟੌਹਰ ਕੱਢੀ ਜੱਟਾਂ ਨੇ ਦਿਖਾਉਣੀ ਬਣਦੀ
ਹੋ ਅੱਜ ਟੌਹਰ ਕੱਢੀ ਜੱਟਾਂ ਨੇ ਦਿਖਾਉਣੀ ਬਣਦੀ
ਹੋ ਅੱਜ ਟੌਹਰ ਕੱਢੀ ਜੱਟਾਂ ਨੇ ਦਿਖਾਉਣੀ ਬਣਦੀ (rock the beat)