Elige una pista para reproducir
ਹਾਂ ਹਾਂ ਹਾਂ ਹਾਂ ਹੋ
ਅੱਜ ਪਹਿਲੀ ਪਹਿਲੀ ਵਾਰ ਹੋਇਆ
ਦਿਲ ਐਨਾ ਬੇਕਾਰਾਰ ਹੋਇਆ
ਬਾਰਿਸ਼ ਆਈ ਬੱਦਲ ਗਰਜੇ
ਇੰਜ ਲੱਗਿਆ ਕੋਲੇ ਰੱਬ ਬੈਠਾ
ਅੰਖ ਖੁੱਲੀ ਤੇਰਾ ਦੀਦਾਰ ਹੋਇਆ
ਅੱਜ ਪਹਿਲੀ ਪਹਿਲੀ ਵਾਰ ਹੋਇਆ
ਸਮਿਆਂ ਦਾ ਪਾਣੀ ਸੋਹਣਿਆਂ
ਅੱਸੀ ਪੀ ਕਿਵੇਂ ਰਹੇ ਸੀ
ਹੁਣ ਇੰਜ ਲੱਗਦਾ ਐ ਤੇਰੇ ਬਿਨ
ਅੱਸੀ ਜੀ ਕਿਵੇਂ ਰਹੇ ਸੀ
ਹੁਣ ਇੰਜ ਲੱਗਦਾ ਐ ਤੇਰੇ ਬਿਨ
ਅੱਸੀ ਜੀ ਕਿਵੇਂ ਰਹੇ ਸੀ
ਸ਼ਾਇਦ ਤੇਰੀ ਉਡੀਕ ਦਾ ਸੁਰੂਰ ਸੀ
ਤੂੰ ਮੇਰਾ ਮੈਂ ਤੇਰਾ
ਆਪਾ ਮਿਲਣਾ ਜ਼ਰੂਰ ਸੀ
ਤੂੰ ਮਿਲਿਆ ਪੂਰਾ ਸੰਸਾਰ ਹੋਇਆ
ਅੱਜ ਪਹਿਲੀ ਪਹਿਲੀ ਵਾਰ ਹੋਇਆ
ਕਿਵੇਂ ਕਰਾਂ ਸ਼ੁਕਰੀਆਂ ਤੇਰਾ ਵੇ
ਮੇਰੀ ਜ਼ਿੰਦਗੀ ਦੇ ਵਿੱਚ ਆਉਣ ਲਈ
ਇੰਨਾ ਸੁੰਨੀਆਂ ਸੁੰਨੀਆਂ ਅੰਖੀਆਂ ਨੂੰ
ਇੰਨੇ ਸੋਹਣੇ ਖਵਾਬ ਦਿਖਾਉਣ ਲਈ
ਸਾਨੂੰ ਤਾਂ ਹੋਇਆ ਇਸ ਗੱਲ ਦਾ ਗੁਮਾਨ ਐ
ਕੇ ਅੱਸੀ ਵੀ ਕਿਸੇ ਨੂੰ ਕਹਿਣਾ ਜਾਨ ਜਾਨ ਐ
ਹਾਏ ਇੰਨਾ ਜ਼ਿਆਦਾ ਪਿਆਰ ਹੋਇਆ
ਅੱਜ ਪਹਿਲੀ ਪਹਿਲੀ ਵਾਰ ਹੋਇਆ
ਹਾਂ ਹਾਂ ਹਾਂ ਹਾਂ ਹੋ