Elige una pista para reproducir
ਨਸ਼ਾ ਪੱਤਾ, ਪੀਵਾ ਖਾਵਾ, ਮੇਰੀ ਮਰਜੀ
Gym ਜਾਵਾ ਯਾ ਨਾ ਜਾਵਾ, ਮੇਰੀ ਮਰਜੀ
ਸੁਬਹ ਸੋਵਾ ਸ਼ਾਮੀ ਉਤਾ, ਮੇਰੀ ਮਰਜੀ
ਚਾਰ ਦਿਨ ਨਾ ਨਹਾਵਾ ਯਾਰੋ, ਮੇਰੀ ਮਰਜੀ
ਕਿਹੰਦੇ ਸਿਗੇ ਲੁਕ ਤੇਰੀ ਕਿਸੇ ਕੱਮ ਦੀ ਨੀ
ਮੈਨੂ ਦੇਖ ਓਹ੍ਨਾ ਵਾਲ ਜੇ ਵਾਧਾ ਲੇ ਸੋਹਣੀਏ
ਜਿਹੜੇ ਕਿਹੰਦੇ ਸਿਗੇ ਕੁਝ ਨਹਿਯੋ ਬਣ’ਨਾ ਤੇਰਾ
ਮੈਂ ਤੂ ਤੋਂ ਤੁੱਸੀ ਦੇ ਉੱਤੇ ਲਾਲੇ ਸੋਹਣੀਏ
ਕਿਹੰਦੇ ਸਿਗੇ ਕੁਝ ਨਹਿਯੋ ਬਣ’ਨਾ ਤੇਰਾ
ਤੂ ਤੋਂ ਤੁੱਸੀ ਦੇ ਉੱਤੇ ਲਾਲੇ ਸੋਹਣੀਏ
Face ਕਿੱਤੀਯਾਂ ਮੈਂ ਜ਼ਿੰਦਗੀ ਚ ਬੋਹੋਟ ਪਰੇਸ਼ਨਿਆ
ਮੋਦਿਯਨ ਮੈਂ ਕੈਯਾਨ ਦਿਯਨ ਦਿੱਤੀਯਾਂ ਨਿਸ਼ਨਿਆ
ਕਰਦੀ ਆ ਟੇਕ੍ਸ੍ਟ ਜੋ ਬਾਹ’ਆਂ ਵੱਡ ਗੈਯਾਨ ਸੀ
ਮਹਿਦੇ ਸੀ ਹਾਲਾਤ ਪੈਸੇ ਪਿਛਹੇ ਛੱਡ ਗੈਯਾਨ ਸੀ
ਜਾਂਦੀ ਵਾਲ ਚੱਲੇ ਲਾਕੇ, ਮਂਡੀ ਸੋਨੇ ਆਲੀ ਪਾਕੇ
ਜਿਹਨਾ ਯਾਰ ਹੀ ਨਾ ਵਰਗੇ ਕਮਾਲੇ ਸੋਹਣੀਏ
ਜਿਹੜੇ ਕਿਹੰਦੇ ਸਿਗੇ ਕੁਝ ਨਹਿਯੋ ਬਣ’ਨਾ ਤੇਰਾ
ਮੈਂ ਤੂ ਤੋਂ ਤੁੱਸੀ ਦੇ ਉੱਤੇ ਲਾਲੇ ਸੋਹਣੀਏ
ਕਿਹੰਦੇ ਸਿਗੇ ਕੁਝ ਨਹਿਯੋ ਬਣ’ਨਾ ਤੇਰਾ
ਤੂ ਤੋਂ ਤੁੱਸੀ ਦੇ ਉੱਤੇ ਲਾਲੇ ਸੋਹਣੀਏ
ਛਾ ਵੀ ਨਾ ਪੁਕਚਦੇ ਸੀ ਘਰੇ ਆਯਨ ਤੋਂ
ਹੁਣ coffee ਉੱਤੇ ਮੇਰੇ ਨਾਲ ਬੇਹਨਾ ਚੌਂਦੇ ਨੇ
ਮਾਫਿਯਾ ਮਾਂਗੈਯਾ ਜਿਹਨਾ ਬਿਨਾ ਕਿੱਸੇ ਗੱਲੋਂ
ਹੁੰਨ ਸਾਰੀ ਮਿੱਤਰਾਂ ਨੂ ਸਾਰੇ ਕਿਹਨਾ ਚੌਂਦੇ ਨੇ
ਬਦ੍ਨਾਮੀ ਤੋਂ ਸੀ ਦਰ’ਦੇ ਕਯੀਨ ਓਹ੍ਨਾ time’ਆਂ ਵਿਚ
ਕਰ ਦਿੰਦੇ ਸੀ ਕ੍ਰਾਪ ਫੋਟੋ ਮੇਰੇ ਨਾਲ ਖਿਚਕੇ
ਮੈਨੂ ਕਿਹੰਦੇ ਨੇ ਬਈ mention back ਕਰਡੋ
ਪੌਂਦੇ ਨਿੱਤ ਨੇ story ਗੀਤ ਮਿੱਤਰਾਂ ਦਾ ਲਾਕੇ ਨੀ
ਹਾਰਾਂ ਹੋਗੇ ਲੋਕ, ਮੈਂ ਸੀ Underdog
ਸਾਡੇ ਪੱਕੇ ਦੇਖ ਕੱਚੇ ਕੈਯਾਨ ਢਾਲੇ ਸੋਹਣੀਏ
ਜਿਹੜੇ ਕਿਹੰਦੇ ਸਿਗੇ ਕੁਝ ਨਹਿਯੋ ਬਣ’ਨਾ ਤੇਰਾ
ਮੈਂ ਤੂ ਤੋਂ ਤੁੱਸੀ ਦੇ ਉੱਤੇ ਲਾਲੇ ਸੋਹਣੀਏ
ਕਿਹੰਦੇ ਸਿਗੇ ਕੁਝ ਨਹਿਯੋ ਬਣ’ਨਾ ਤੇਰਾ
ਤੂ ਤੋਂ ਤੁੱਸੀ ਦੇ ਉੱਤੇ ਲਾਲੇ ਸੋਹਣੀਏ
ਮਾਰ ਹੱਥਾਂ ਦੀ ਮੈਂ ਛੱਡੀ, ਮਾਰਾ ਕਲਾਮ’ਆਂ ਦੀ ਮਾਰ
ਜੇਡੇ ਵੱਜਣ ਚਪੇਦਨ ਵਾਂਗੂ ਛੱਡੇ ਕੀਤੇ ਨੇ
ਜਿਹਦੇ ਰਾਤ’ਆਂ ਦਿਯਨ ਨੀਂਡਰਾਂ ਉਡਾਕੇ ਰਖ ਦੇਣੇ
ਓਹੋ ਗੀਤ ਹੱਲੇ ਸਿਮਰ ਨੇ ਕੱਡੇ ਕੀਤੇ ਨੇ
ਜੇਡੇ ਕਿਹੰਦੇ ਨੇ ਨਸ਼ੇਦੀ, ਕਦੇ ਮਿਲਕੇ ਦੇਖਨ
ਸਾਡੇ ਗੇਦੇ ਨੇ ਮੈਕਾਨੇ ਸਾਡੀ ਕੇਡੀ ਸਕੀ ਆਏ
ਬਸ ਆਖਿਰ ਚ ਗਲ ਓਨਈ ਕਿਹੰਦਾ ਆਏ ਦੋਰਰਾਹਾ
ਹਾਲੇ ਬੋਹੋਟ ਕੁਛ ਮਿੱਤਰਾਂ ਦਾ ਔਣਾ ਬਾਕੀ ਆਏ
ਛੱਡ ਦਿੱਤਾ ਦਾਰੂ ਵਾਂਝਾ ਲੋਕਿ ਕਿਹੰਦੇ ਮੈਨੂ ਰਾਂਝਾ
ਗੀਤ sad ਵੀ ਮੈਂ DJ ਤੇ ਲਵਾਲੇ ਸੋਹਣੀਏ
ਜਿਹੜੇ ਕਿਹੰਦੇ ਸਿਗੇ ਕੁਝ ਨਹਿਯੋ ਬਣ’ਨਾ ਤੇਰਾ
ਮੈਂ ਤੂ ਤੋਂ ਤੁੱਸੀ ਦੇ ਉੱਤੇ ਲਾਲੇ ਸੋਹਣੀਏ
ਕਿਹੰਦੇ ਸਿਗੇ ਕੁਝ ਨਹਿਯੋ ਬਣ’ਨਾ ਤੇਰਾ
ਤੂ ਤੋਂ ਤੁੱਸੀ ਦੇ ਉੱਤੇ ਲਾਲੇ ਸੋਹਣੀਏ