Elige una pista para reproducir
ਮੈਂ ਸੀ ਸਿੱਧਾ ਸਾਦਾ ਬੰਦਾ
ਓਹ ਸੀ ਹੁਸਨਾ ਦੀ ਰਾਣੀ
Age ਮੇਰੀ ਵੀ ਘਟ
ਮੱਤ ਓਦੀ ਵੀ ਨਿਆਣੀ
ਮੈਂ ਸੀ ਸਿੱਧਾ ਸਾਦਾ ਬੰਦਾ
ਓਹ ਸੀ ਹੁਸਨਾ ਦੀ ਰਾਣੀ
Age ਮੇਰੀ ਵੀ ਘਟ
ਮੱਤ ਓਦੀ ਵੀ ਨਿਆਣੀ
ਪਹਿਲੇ ਹੱਲੇ ਦਿਲ ਦੀ ਓਹ ਰਾਣੀ ਹੋ ਗਈ
ਫਿਰ ਸ਼ੁਰੂ ਮੇਰੇ ਪਿਆਰ ਦੀ ਕਹਾਣੀ ਹੋ ਗਈ
ਫਿਰ ਸ਼ੁਰੂ ਮੇਰੇ ਪਿਆਰ ਦੀ ਕਹਾਣੀ ਹੋ ਗਈ
ਇੱਕ ਬੁੱਕੇ ਸੀ ਮੰਗਾ ਲਿਆ ਲੈਟਰ ਲਿਖਾ ਲਿਆ
ਹਾਲ ਦਿਲ ਦਾ ਸੁਣਾਵਾਂ ਗਾ ਮੈਂ ਹੌਂਸਲਾ ਜੁਟਾ ਲਿਆ
ਰਟੀ ਸਾਰੀ ਰਾਤ ਜੋ ਅੰਗਰੇਜ਼ੀ ਯਾਰੋ ਭੁੱਲ ਗਈ
ਰਟੀ ਸਾਰੀ ਰਾਤ ਜੋ ਅੰਗਰੇਜ਼ੀ ਯਾਰੋ ਭੁੱਲ ਗਈ
ਰੂਪ ਦੀ ਪਿਟਾਰੀ ਜਦੋ ਨੇੜੇ ਆ ਕੇ ਖੁੱਲ ਗਈ
ਰੂਪ ਦੀ ਪਿਟਾਰੀ ਜਦੋ ਨੇੜੇ ਆ ਕੇ ਖੁੱਲ ਗਈ
ਵਕਤ ਦੀ ਹਨੇਰੀ ਘਣੇ ਬਦਲਾ ਲੁਕੋ ਲਿਆ
ਮੁਕਦਰਾ ਦੇ ਖੇਡ ਸਥੋਂ ਚੰਨ ਸਾੜਾ ਖੋ ਲਿਆ
ਸੀ ਓਹ ਵੀ ਮਜਬੂਰ ਸਥੋਂ ਹੋ ਗਈ ਜੋ ਦੂਰ
ਪੱਲੇ ਰਹ ਗਈ ਏ ਓਹਦੀ ਬਸ ਯਾਦ ਮਰਜਾਣੀ
ਬਸ ਇਨੀ ਕੇ ਸੀ ਯਾਰੋ ਮੇਰੇ ਪਿਆਰ ਦੀ ਕਹਾਣੀ
ਬਸ ਇਨੀ ਕੇ ਸੀ ਯਾਰੋ ਮੇਰੇ ਪਿਆਰ ਦੀ ਕਹਾਣੀ
ਇੱਕ ਦਿਨ ਛੱਤ ਦੇ ਚੜੋਦਾ ਸੀ ਪਤੰਗ
ਦਿਸ ਗਿਆ ਮੇਨੂੰ ਮੇਰਾ ਚੌਦਵੀਂ ਦਾ ਚੰਦ
ਟੱਪਦੀ ਸੀ ਰੂਹ ਓਹਨੂੰ ਤੱਕ ਥਰ ਗਈ
ਚੰਦਰੀ ਮਿਲਨ ਦਾ ਇਸ਼ਾਰਾ ਕਰ ਗਈ
ਚੰਦਰੀ ਮਿਲਨ ਦਾ ਇਸ਼ਾਰਾ ਕਰ ਗਈ
ਮੇਨੂੰ ਤੱਕਦੇ ਹੀ ਓਹ ਵੀ ਮਰਜਾਣੀ ਰੋ ਪਈ
ਫਿਰ ਸ਼ੁਰੂ ਸਾਡੇ ਪਿਆਰ ਦੀ ਕਹਾਣੀ ਹੋ ਗਈ
ਫਿਰ ਸ਼ੁਰੂ ਸਾਡੇ ਪਿਆਰ ਦੀ ਕਹਾਣੀ ਹੋ ਗਈ
ਫਿਰ ਸ਼ੁਰੂ ਸਾਡੇ ਪਿਆਰ ਦੀ ਕਹਾਣੀ ਹੋ ਗਈ