Elige una pista para reproducir
ਆਇਆ ਵਤਨੋਂ ਪੈਗਾਮ ਸਦੇਸਾ ਮੇਰੇ ਨਾਂਮ
ਵਿਛੜੇ ਯਾਰ ਪੁੱਛਦੇ ਮੇਰਾ ਹਾਲ ਆਇਆ ਵਤਨੋਂ ਪੈਗਾਮ
ਸਦੇਸਾ ਮੇਰੇ ਨਾਂਮ ਦਿਲਦਾਰ ਪੁੱਛਦੇ ਮੇਰਾ ਹਾਲ
ਆਇਆ ਵਤਨੋਂ ਪੈਗਾਮ ਸਦੇਸਾ ਮੇਰੇ ਨਾਂਮ
ਵਿਛੜੇ ਯਾਰ ਪੁੱਛਦੇ ਮੇਰਾ ਹਾਲ ਆਇਆ ਵਤਨੋਂ ਪੈਗਾਮ
ਸਦੇਸਾ ਮੇਰੇ ਨਾਂਮ ਦਿਲਦਾਰ ਪੁੱਛਦੇ ਮੇਰਾ ਹਾਲ
ਆਇਆ ਵਤਨੋਂ ਪੈਗਾਮ ਸਦੇਸਾ ਮੇਰੇ ਨਾਂਮ
ਆਪਾਂ ਵਿਛੜੇ ਯਾਰ ਹੁਣ ਹੋ ਗਏ ਜਵਾਨ
ਉਹਦਾ ਲਿਖੇ ਮੈਣੀ ਗੀਤ ਬਥੇਰੇ
ਪਰ ਕੀ ਲਿਖਾਂ ਚਿੱਠੀ ਦੇ ਜਵਾਬ 'ਚ ਮੈਂ ਤੇਰੇ
ਮੈਨੂੰ ਸਮਝ ਨਹੀਂ ਆਏ
ਜਾਏ ਕੋਈ ਜਾ ਕੇ ਹੁਣ ਲੱਭ ਕੇ ਲੈ ਆਵੇ
10 ਸਾਲ ਜਿਹੜੇ ਮੈਣੀ ਪਰਦੇਸ 'ਚ ਬਿਤਾਏ
ਭੰਗ ਦੇ ਨਸ਼ੇ 'ਚ ਯਾਰ ਤੇਰਾ
ਸ਼ਰਾਬੀ ਹੋਕੇ ਗੱਡੀਆਂ ਚਲਾਏ
ਤੈਨੂੰ ਸਮਝ ਨਹੀਂ ਆਏ
ਕਿੱਥੇ ਪੈਸੇ ਦੇ ਨਸ਼ੇ 'ਚ ਆਪਣੇ ਪਰਾਏ
ਕਿੰਨੇ ਦਿਲ ਦੁਖਾਏ
ਕਿੰਨੇ ਰੂਪ ਮੈਂ ਬਦਲੇ
ਕਿੰਨੇ ਗੁਲ ਖਿਲਾਏ
ਕਿੰਨੇ ਸਿਤਮ ਮੈਂ ਸਹੇ
ਕਿੰਨੇ ਜ਼ਹਿਰ ਖਾਏ
ਛੱਡ ਦੇ ਯਾਦ 'ਚ ਮੇਰੀ ਅੱਥਰੂ ਤੂੰ ਬਹਾਉਣਾ
ਚਿੱਠੀ ਤੇਰੀ ਤੱਕਾਂ ਜਿਵੇਂ ਤੇਰੀ ਤਸਵੀਰਾਂ
ਉੱਤੋਂ ਯਾਦ ਆਣ ਗੱਲਾਂ ਤੇਰੀ ਮਿੱਠੀ
ਹਜੇ ਖੋਲ੍ਹ ਕੇ ਪੜ੍ਹੀ ਨਹੀਂ ਤੇਰੀ ਚਿੱਠੀ
ਚਿੱਠੀ ਆਈ ਸਜਣਾ ਦੇ ਨਾਂਮ ਦੀ
ਉੱਤੋਂ ਸਜਣਾ ਦੀ ਯਾਦ ਸਤਾਉਂਦੀ
ਚਿੱਠੀ ਆਈ ਸਜਣਾ ਦੇ ਨਾਂਮ ਦੀ
ਉੱਤੋਂ ਸਜਣਾ ਦੀ ਯਾਦ ਸਤਾਉਂਦੀ
ਕਿੱਥੇ ਮੈਣੀ ਵਾਅਦੇ ਇਰਾਦੇ
ਵਫ਼ਾ ਮੁਹੱਬਤਾਂ ਦੇ
ਪਰ ਤੇਰੀ ਸੁਣ ਆ ਕੇ
ਤੈਨੂੰ ਔਖਾ ਤੌਂ ਲਾਗੇ
ਪਰਦੇਸੀਆਂ ਨਾਲ ਦਿਲ ਨਹੀਂ ਲਗਾਣਾ
ਪਰਦੇਸੀਆਂ ਨੇ ਇਕ ਦਿਨ ਜਾਣਾ
ਆਇਆ ਵਤਨੋਂ ਪੈਗਾਮ ਸਦੇਸਾ ਮੇਰੇ ਨਾਂਮ ਵਿਛੜੇ ਯਾਰ ਪੁੱਛਦੇ ਮੇਰਾ ਹਾਲ
ਆਇਆ ਵਤਨੋਂ ਪੈਗਾਮ ਸਦੇਸਾ ਮੇਰੇ ਨਾਂਮ ਦਿਲਦਾਰ ਪੁੱਛਦੇ ਮੇਰਾ ਹਾਲ
ਆਇਆ ਵਤਨੋਂ ਪੈਗਾਮ ਸਦੇਸਾ ਮੇਰੇ ਨਾਂਮ ਵਿਛੜੇ ਯਾਰ ਪੁੱਛਦੇ ਮੇਰਾ ਹਾਲ
ਆਇਆ ਵਤਨੋਂ ਪੈਗਾਮ ਸਦੇਸਾ ਮੇਰੇ ਨਾਂਮ ਦਿਲਦਾਰ ਪੁੱਛਦੇ ਮੇਰਾ ਹਾਲ
ਚਿੱਠੀ ਤੇਰੀ ਖੋਲ੍ਹ ਕੇ ਪੜ੍ਹਾਂ ਯਾ ਖੋਲੇ ਬਿਨਾ ਸਾਡ ਦਾ ਮੈਂ
ਬੰਧ ਲਾ ਸਾਮਾਨ ਵਾਪਸ ਆਜਾ, ਜੰਗ ਹਾਰਦਾ
ਹੋਰ ਤੇਰੇ ਸਵਾਲਾਂ ਦਾ ਕਿਵੇਂ ਦੇਵਾਂ ਜਵਾਬ ਹਾਂ ਮੈਂ ਇੱਥੇ ਆ ਕੇ ਬੰਧ ਗਿਆ ਹੋ ਗਿਆ ਖਰਾਬ
ਰੋਜ਼ ਪੀਣਾ ਮੈਂ ਸ਼ਰਾਬ ਰੋਜ਼ ਭੰਗ ਬੇਹਿਸਾਬ ਰੋਜ਼ ਕੁੜੀਆਂ ਦਾ ਸਾਥ ਘਰੋਂ ਬਾਹਰ ਸਾਰੀ ਰਾਤ
ਨਾਲੇ ਹੋਰ ਕਿੱਥੇ ਪਾਪ ਮੈਂ ਬਥੇਰੇ ਕਿਵੇਂ ਦਿਲ ਦੇ ਟੁਕੜੇ ਮੈਂ ਤੈਨੂੰ ਭੇਜਾ ਜਵਾਬ 'ਚ ਤੇਰੇ
ਵੇ ਇੱਥੇ ਦੇਸੀਆਂ ਦੀ ਜ਼ਿੰਦਗੀ ਅਜੀਬ ਆਪਾਂ ਯਾਰਾਂ ਤੋਂ ਦੂਰ ਵੈਰੀਆਂ ਦੇ ਕਰੀਬ
ਰਹਿਣਾ ਪੈਂਦਾ ਹੋਸ਼ਿਆਰ ਇੱਥੇ ਹਰ ਕੋਈ ਗੱਲਾਂ ਗੱਲਾਂ 'ਤੇ
ਗੋਲੀਆਂ ਚਲਾਉਣ ਨੂੰ ਤਿਆਰ
ਯਾਦ ਆਏ ਜਦੋਂ ਦੇਸ਼ ਪੀਵਾਂ ਭੰਗ ਮੈਂ ਤੇਜ਼
ਮੈਂ ਬੋਲਾਂ ਘੱਟ ਪੰਜਾਬੀ ਬਣਾਂ ਫਿਰਾਂ ਅੰਗਰੇਜ਼
ਮੈਂ ਕਿਵੇਂ ਕਰਾਂ ਅਰਾਮ ਮੈਂ ਚਿੱਠੀ ਕਿਵੇਂ ਲਿਖਾਂ ਤੇਰੇ ਨਾਂਮ
ਚਿੱਠੀ ਆਈ ਸਜਣਾ ਦੇ ਨਾਂਮ ਦੀ
ਉੱਤੋਂ ਸਜਣਾ ਦੀ ਯਾਦ ਸਤਾਉਂਦੀ
ਚਿੱਠੀ ਆਈ ਸਜਣਾ ਦੇ ਨਾਂਮ ਦੀ
ਉੱਤੋਂ ਸਜਣਾ ਦੀ ਯਾਦ ਸਤਾਉਂਦੀ
ਕਿੱਥੇ ਮੈਣੀ ਵਾਅਦੇ ਇਰਾਦੇ
ਵਫ਼ਾ ਮੁਹੱਬਤਾਂ ਦੇ
ਪਰ ਤੇਰੀ ਸੁਣ ਆ ਕੇ
ਤੈਨੂੰ ਅੱਖਾਂ ਭੁਲਾ ਦੇ