Elige una pista para reproducir
ਇਸ਼ਕ਼ ਸਤਾਇਆ ਤੇਰੇ ਇਸ਼ਕ਼ ਸਤਾਇਆ
ਇਸ਼ਕ਼ ਸਤਾਇਆ ਤੇਰੇ ਇਸ਼ਕ਼ ਸਤਾਇਆ
ਇਸ਼ਕ਼ ਸਤਾਇਆ ਤੇਰੇ ਇਸ਼ਕ਼ ਸਤਾਇਆ
ਇਸ਼ਕ਼ ਸਤਾਇਆ ਤੇਰੇ ਇਸ਼ਕ਼ ਸਤਾਇਆ
ਇਸ਼ਕ਼ ਇਸ਼ਕ਼ ਇਸ਼ਕ਼ ਇਸ਼ਕ਼
ਬੁੱਲ ਨਾ ਗੁਲਾਬੀ ਰਹੇ ਨੈਨ ਸ਼ਰਾਬੀ ਰਹੇ
ਬੁੱਲ ਨਾ ਗੁਲਾਬੀ ਰਹੇ ਨੈਨ ਸ਼ਰਾਬੀ ਰਹੇ
ਦੁੱਲ ਗਿਆ ਹਾਰ ਤੇ ਸ਼ਿੰਗਾਰ
ਵੇ ਸੋਹਣੇਆ ਦੁੱਲ ਗਿਆ ਹਾਰ ਤੇ ਸ਼ਿੰਗਾਰ
ਐਸੀ ਪਈ ਇਸ਼ਕ਼ੇ ਦੀ ਮਾਰ ਸਾਨੂੰ ਵੈਰੀਆ ਐਸੀ ਪਈ ਇਸ਼ਕ਼ ਦੀ ਮਾਰ
ਐਸੀ ਪਈ ਇਸ਼ਕ਼ੇ ਦੀ ਮਾਰ ਸਾਨੂੰ ਸੋਹਣੇਆ ਐਸੀ ਪਈ ਇਸ਼ਕ਼ ਦੀ ਮਾਰ
ਐਸੀ ਪਈ ਇਸ਼ਕ਼ੇ ਦੀ ਮਾਰ ਸਾਨੂੰ ਵੈਰੀਆ
ਐਸੀ ਪਈ ਇਸ਼ਕ਼ ਦੀ ਮਾਰ ਵੇ ਵੈਰੀਆ ਐਸੀ ਪਈ ਇਸ਼ਕ਼ ਦੀ ਮਾਰ
ਐਸੀ ਪਈ ਇਸ਼ਕ਼ ਦੀ ਮਾਰ ਵੇ ਵੈਰੀਆ ਐਸੀ ਪਈ ਇਸ਼ਕ਼ ਦੀ ਮਾਰ
ਕੱਚੀ ਵੇ ਉਮਰ ਵਿਚ ਕਾਂਚ ਦਾ ਸ਼ਰੀਰ ਲੈ ਕੇ ਕਾਟੋ ਗਈ ਪੱਥਰਾਂ ਦੇ ਸ਼ਹਿਰ ਮੈਂ
ਕਾਟੋ ਗਈ ਪੱਥਰਾਂ ਦੇ ਸ਼ਹਿਰ ਮੈਂ
ਟੱਪ ਦੇਆ ਥਾਲਾ ਵਿਚ ਮੋਮ ਦੇ ਮੈਂ
ਲੀਡੇ ਪਾ ਕੇ ਕੱਟੀ ਕਾਟੋ ਸਿਖਰ ਦੁਪਹਿਰ ਮੈਂ
ਕੱਟੀ ਕਾਟੋ ਸਿਖਰ ਦੁਪਹਿਰ ਮੈਂ
ਖ਼ਾਬ ਚੂਰ ਚੂਰ ਹੋਏ ਦਿਲ ਚ ਨਸੂਰ ਹੋਏ
ਖ਼ਾਬ ਚੂਰ ਚੂਰ ਹੋਏ ਦਿਲ ਚ ਨਸੂਰ ਹੋਏ
ਜਿੱਤੀ ਹੋਈ ਬਾਜ਼ੀ ਗਿਆ ਹਾਰ
ਵੇ ਭੈੜੀਆਂ ਜਿੱਤੀ ਹੋਈ ਬਾਜ਼ੀ ਗਿਆ ਹਾਰ
ਐਸੀ ਪਈ ਇਸ਼ਕ਼ੇ ਦੀ ਮਾਰ ਸਾਨੂੰ ਵੈਰੀਆ ਐਸੀ ਪਈ ਇਸ਼ਕ਼ ਦੀ ਮਾਰ
ਐਸੀ ਪਈ ਇਸ਼ਕ਼ੇ ਦੀ ਮਾਰ ਸਾਨੂੰ ਵੈਰੀਆ ਐਸੀ ਪਈ ਇਸ਼ਕ਼ ਦੀ ਮਾਰ
ਐਸੀ ਪਈ ਇਸ਼ਕ਼ੇ ਦੀ ਮਾਰ ਸਾਨੂੰ ਵੈਰੀਆ ਐਸੀ ਪਈ ਇਸ਼ਕ਼ ਦੀ ਮਾਰ
ਵੇ ਭੈੜੀਆਂ ਐਸੀ ਪਈ ਇਸ਼ਕ਼ ਦੀ ਮਾਰ
ਅਸੀਂ ਜੇਹੀ ਰੂਪ ਦੀ ਸੁਰਾਹੀ ਤੈਨੂੰ ਪੇਸ਼ ਕੀਤੀ ਜਸ਼ਨਾ ਦੇ ਵਿਚ ਦਿੱਤੀ ਤੋੜ ਤੂੰ
ਜਸ਼ਨਾ ਦੇ ਵਿਚ ਦਿੱਤੀ ਤੋੜ ਤੂੰ
ਇੱਕ ਦੋ ਜਾਮ ਬਸ ਖੁਦ ਪੀਤੇ ਵੈਰੀਆ ਵੇ
ਬਾਕੀ ਦਿੱਤੇ ਗੈਰਾਂ ਉੱਤੇ ਰੋਲ ਤੂੰ ਬਾਕੀ ਦਿੱਤੇ ਗੈਰਾਂ ਉੱਤੇ ਰੋਲ ਤੂੰ
ਸਾਡਾ ਵੀ ਸੁਰੂਰ ਗਿਆ ਤੇਰਾ ਵੀ ਗੁਰੂਰ ਗਿਆ
ਸਾਡਾ ਵੀ ਸੁਰੂਰ ਗਿਆ ਤੇਰਾ ਵੀ ਗੁਰੂਰ ਗਿਆ
ਚੜ੍ਹਿਆ ਸ਼ਰੀਕਾਂ ਨੂੰ ਖੁਮਾਰ ਵੇ ਦਾਦਿਆ
ਚੜ੍ਹਿਆ ਸ਼ਰੀਕਾਂ ਨੂੰ ਖੁਮਾਰ
ਐਸੀ ਪਈ ਇਸ਼ਕ਼ੇ ਦੀ ਮਾਰ ਸਾਨੂੰ ਵੈਰੀਆ ਐਸੀ ਪਈ ਇਸ਼ਕ਼ ਦੀ ਮਾਰ
ਐਸੀ ਪਈ ਇਸ਼ਕ਼ੇ ਦੀ ਮਾਰ ਸਾਨੂੰ ਵੈਰੀਆ ਐਸੀ ਪਈ ਇਸ਼ਕ਼ ਦੀ ਮਾਰ
ਐਸੀ ਪਈ ਇਸ਼ਕ਼ੇ ਦੀ ਮਾਰ ਸਾਨੂੰ ਵੈਰੀਆ ਐਸੀ ਪਈ ਇਸ਼ਕ਼ ਦੀ ਮਾਰ
ਵੇ ਢਾਡੀਆਂ ਐਸੀ ਪਈ ਇਸ਼ਕ਼ੇ ਦੀ ਮਾਰ
ਐਸੀ ਪਈ ਇਸ਼ਕ਼ੇ ਦੀ ਮਾਰ ਸਾਨੂੰ ਵੈਰੀਆ ਐਸੀ ਪਈ ਇਸ਼ਕ਼ ਦੀ ਮਾਰ
ਸੱਸੀ ਸੋਹਣੀ ਸ਼ੀਰੀਂ ਸਾਹਿਬਾ ਹੀਰ ਵਾਂਗੂ ਜਾਲਮਾ ਵੇ ਸਾਡੀ ਵੀ ਤਾ ਏਹੋ ਤਕਦੀਰ ਸੀ
ਸਾਡੀ ਵੀ ਤਾ ਏਹੋ ਤਕਦੀਰ ਸੀ
ਬਣ ਆਵੇਂ ਮਿਰਜ਼ਾ ਤੂੰ ਸਾਨੂੰ ਬਦਨਾਮ ਕਰੇ
ਅਸੀਂ ਕਦੋਂ ਤੋੜੇ ਤੇਰੇ ਤੀਰ ਸੀ
ਅਸੀਂ ਕਦੋਂ ਤੋੜੇ ਤੇਰੇ ਤੀਰ ਸੀ
ਸਾਹਾ ਸੀ ਜੋ ਪਾਏਂ ਦਿਲ ਤੂੰ ਹੀ ਨਾ ਨਿਭਾਏਂ ਦਿਲ
ਸਾਹਾ ਸੀ ਜੋ ਪਾਏਂ ਦਿਲ ਤੂੰ ਹੀ ਨਾ ਨਿਭਾਏਂ ਦਿਲ
ਛੱਡ ਗਏਓ ਅਧ ਵਿਚਕਾਰ ਵੇ ਜਾਲਮਾ
ਛੱਡ ਗਏਓ ਅਧ ਵਿਚਕਾਰ
ਐਸੀ ਪਈ ਇਸ਼ਕ਼ੇ ਦੀ ਮਾਰ ਸਾਨੂੰ ਵੈਰੀਆ ਐਸੀ ਪਈ ਇਸ਼ਕ਼ ਦੀ ਮਾਰ
ਐਸੀ ਪਈ ਇਸ਼ਕ਼ੇ ਦੀ ਮਾਰ ਸਾਨੂੰ ਜਾਲਮਾ ਐਸੀ ਪਈ ਇਸ਼ਕ਼ ਦੀ ਮਾਰ
ਐਸੀ ਪਈ ਇਸ਼ਕ਼ੇ ਦੀ ਮਾਰ ਸਾਨੂੰ ਵੈਰੀਆ
ਐਸੀ ਪਈ ਇਸ਼ਕ਼ ਦੀ ਮਾਰ ਵੇ ਭੈੜੀਆਂ ਐਸੀ ਪਈ ਇਸ਼ਕ਼ ਦੀ ਮਾਰ