ਓ ਪੰਜਾਬੀ ਬੋਲੇ ਨਾ
ਓ ਪੰਜਾਬੀ ਬੋਲੇ ਨਾ
ਤੇ ਮੈ english ਵਿੱਚ ਅੜਦਾ ਸੀ
ਓਹ ਮੇਰੀ look ਤੇ ਮਾਰਦੀ ਸੀ
ਤੇ ਮੈ ਓਹਦੇ ਲੱਕ ਤੇ ਮਾਰਦਾ ਸੀ
ਓਹ ਮੇਰੀ look ਤੇ ਮਾਰਦੀ ਸੀ
ਤੇ ਮੈ ਓਹਦੇ ਲੱਕ ਤੇ ਮਾਰਦਾ ਸੀ
ਓ ਪੰਜਾਬੀ ਬੋਲੇ ਨਾ
ਤੇ ਮੈ english ਵਿੱਚ ਅੜਦਾ ਸੀ
ਓਹ ਮੇਰੀ look ਤੇ ਮਾਰਦੀ ਸੀ
ਤੇ ਮੈ ਓਹਦੇ ਲੱਕ ਤੇ ਮਾਰਦਾ ਸੀ
(ਓਹ ਮੇਰੀ look ਤੇ, ਮੈ ਓਹਦੇ ਲੱਕ ਤੇ)
(ਓਹ ਮੇਰੀ look ਤੇ, ਮੈ ਓਹਦੇ ਲੱਕ ਤੇ)
I told you I'll give you my heart
You are hard to understand
I want you to fall in lo-lo-love
We gotta get some time again
ਪਿੰਡ ਦੀ ਪਿਛਲੀ ਫਿਰਨੀ ਉੱਤੇ ਹੁੰਦੀਆ ਸੀ ਮੁਲਾਕਾਤਾਂ
ਇੱਕੋ ਛਤਰੀ ਥੱਲੇ ਕਿੰਨੀਆਂ ਲੰਗੀਆ ਸੀ ਬਰਸਾਤਾਂ
(Yeah, na-na, yeah)
ਪਿੰਡ ਦੀ ਪਿਛਲੀ ਫਿਰਨੀ ਉੱਤੇ ਹੁੰਦੀਆ ਸੀ ਮੁਲਾਕਾਤਾਂ
ਇੱਕੋ ਛਤਰੀ ਥੱਲੇ ਕਿੰਨੀਆਂ ਲੰਗੀਆ ਸੀ ਬਰਸਾਤਾਂ
ਓ ਅੰਬਰੀ ਬਿਜਲੀਆਂ ਗੜਕ ਦੀਆਂ
ਮੈ ਹੱਥ ਓਹਦਾ ਘੁੱਟ ਕੇ ਫੜਦਾ ਸੀ
ਓਹ ਮੇਰੀ look ਤੇ ਮਾਰਦੀ ਸੀ
ਤੇ ਮੈ ਓਹਦੇ ਲੱਕ ਤੇ ਮਾਰਦਾ ਸੀ
ਓਹ ਮੇਰੀ look ਤੇ ਮਾਰਦੀ ਸੀ
ਤੇ ਮੈ ਓਹਦੇ ਲੱਕ ਤੇ ਮਾਰਦਾ ਸੀ
ਮੈ ਖੂਹ ਤੇ ਗੰਨੇ ਚੁਬਾਉਂਦਾ ਰਿਹਾ ਸੀ ਬਣਕੇ ਯਾਰ ਨਵਾਬੀ
ਪਹਿਲੇ ਹੱਲੇ ਉਛਲ ਗਿਆ ਤੱਕ ਓਹਦੀ ਚਾਲ ਸ਼ਰਾਬੀ
(Na-na, na-na, yeah, na-na, na-na, yeah)
ਮੈ ਖੂਹ ਤੇ ਗੰਨੇ ਚੁਬਾਉਂਦਾ ਰਿਹਾ ਸੀ ਬਣਕੇ ਯਾਰ ਨਵਾਬੀ
ਪਹਿਲੇ ਹੱਲੇ ਉਛਲ ਗਿਆ ਤੱਕ ਓਹਦੀ ਚਾਲ ਸ਼ਰਾਬੀ
ਓਹ ਚੰਨ ਨਾਲੋ ਸੋਹਣੀ ਚੰਦਨ ਜੇਹੀ
ਵੇਖਕੇ ਮੰਨ ਨਾ ਭਰਦਾ ਸੀ
ਓਹ ਮੇਰੀ look ਤੇ ਮਾਰਦੀ ਸੀ
ਤੇ ਮੈ ਓਹਦੇ ਲੱਕ ਤੇ ਮਾਰਦਾ ਸੀ
ਓਹ ਮੇਰੀ look ਤੇ ਮਾਰਦੀ ਸੀ
ਤੇ ਮੈ ਓਹਦੇ ਲੱਕ ਤੇ ਮਾਰਦਾ ਸੀ
(ਓਹ ਮੇਰੀ look ਤੇ, ਮੈ ਓਹਦੇ ਲੱਕ ਤੇ)
(ਓਹ ਮੇਰੀ look ਤੇ, ਮੈ ਓਹਦੇ ਲੱਕ ਤੇ)
I told you I'll give you my heart
You are hard to understand
I want you fall in lo-lo-love
We gotta get some time again
ਮੈਨੂੰ ਛੱਡ ਕੱਲਿਆ ਪਰਦੇਸ ਤੁਰ ਗਈ ਮੇਰੇ ਦਿਲ ਦੀ ਰਾਣੀ
ਆਸਾ ਦੀਆ ਦੰਦਾ ਤੋੜ ਗਈ ਉਲਝਾ ਗਈ ਤਾਂਹਣੀ
(Yeah, na-na, yeah)
ਮੈਨੂੰ ਛੱਡ ਕੱਲਿਆ ਪਰਦੇਸ ਤੁਰ ਗਈ ਮੇਰੇ ਦਿਲ ਦੀ ਰਾਣੀ
ਆਸਾ ਦੀਆ ਦੰਦਾ ਤੋੜ ਗਈ ਉਲਝਾ ਗਈ ਤਾਂਹਣੀ
ਹੋ ਇੱਕ ਦਿਨ ਦੁੱਲ ਗਈ dollar'ਆ ਤੇ
ਮੈ ਏਸੇ ਗੱਲ ਤੋਂ ਡਰਦਾ ਸੀ
ਓਹ ਮੇਰੀ look ਤੇ ਮਾਰਦੀ ਸੀ
ਤੇ ਮੈ ਓਹਦੇ ਲੱਕ ਤੇ ਮਾਰਦਾ ਸੀ
ਓਹ ਮੇਰੀ look ਤੇ ਮਾਰਦੀ ਸੀ
ਤੇ ਮੈ ਓਹਦੇ ਲੱਕ ਤੇ ਮਾਰਦਾ ਸੀ
ਓ ਪੰਜਾਬੀ ਬੋਲੇ ਨਾ
ਤੇ ਮੈ english ਵਿੱਚ ਅੜਦਾ ਸੀ
ਓਹ ਮੇਰੀ look ਤੇ ਮਾਰਦੀ ਸੀ
ਤੇ ਮੈ ਓਹਦੇ ਲੱਕ ਤੇ ਮਾਰਦਾ ਸੀ
ਓਹ ਮੇਰੀ look ਤੇ ਮਾਰਦੀ ਸੀ
ਤੇ ਮੈ ਓਹਦੇ ਲੱਕ ਤੇ ਮਾਰਦਾ ਸੀ