Elige una pista para reproducir
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ ਕੰਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ ਕੰਮ ਹੋਈ ਜਾਂਦੇ ਨੇ
ਕਿੰਨੇ ਲੱਗਣ ਲੱਗੇ ਤੇ ਕਿੰਨੇ ਚਾਹੁਣ ਲੱਗੇ
ਨੀ ਗੀਤ ਜ਼ਿੰਦਗੀ ਮੇਰੀ ਤੇ ਹੀ ਬਣਾਉਣ ਲੱਗੇ
ਕਿੰਨੇ ਸਾਥੋਂ ਸਿੱਖ ਸਾਥੋਂ game'an ਪਾਉਣ ਲੱਗੇ
ਨੀ ਕਿੰਨੇ ਕੱਠੇ ਹੋ ਕੇ ਜੱਟ ਸੀ ਦਬਾਉਣ ਲੱਗੇ
ਜਿੱਥੇ ਕਰਤੀ ਜ਼ੁਬਾਨ ਕੀ ਫਿਰ ਨੇਹਰੀਆਂ ਤੂਫ਼ਾਨ
ਜਿੰਨੀ ਖੜਨਾ ਉਹ ਮਿੱਤਰਾ ਖਲੋ ਹੀ ਜਾਂਦੇ ਨੇ
(ਜਿੰਨੀ ਖੜਨਾ ਉਹ ਮਿੱਤਰਾ ਖਲੋ ਹੀ ਜਾਂਦੇ ਨੇ)
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ ਕੰਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ ਕੰਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ ਕੰਮ ਹੋਈ ਜਾਂਦੇ ਨੇ
ਕਿੰਨੇ ਨੇੜੇ ਨੀ ਲਾਏ ਤੇ ਕਿੰਨੇ ਦੂਰ ਕਰੇ
ਨੀ zero ਬਡਿਆਂ ਦੇ ਅਕੜਾਂ ਗੁਰੂਰ ਕਰੇ
ਦਿਲ ਗਿਣਤੀ ਨੀ ਕਿੰਨੇ ਚੂਰੋ-ਚੂਰ ਕਰੇ
ਕਿੰਨੇ ਤਪਦੇ ਸੀ set ਜੋ ਜ਼ਰੂਰ ਕਰੇ
ਯਾਰਾਂ ਕੋਲੋਂ ਪੁੱਛੀ ਮੇਰਾ ਅਸੀਂ ਉਹਨਾਂ 'ਚੋਂ ਨਾ ਸ਼ੇਰਾ
Use ਕਰਕੇ ਜੋ ਲੋਕਾਂ ਨੂੰ throw ਹੀ ਜਾਂਦੇ ਨੇ
(ਕਰਕੇ ਜੋ ਲੋਕਾਂ ਨੂੰ throw ਹੀ ਜਾਂਦੇ ਨੇ)
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ ਕੰਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ ਕੰਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ ਕੰਮ ਹੋਈ ਜਾਂਦੇ ਨੇ
ਕਿੰਨੇ ਮਾੜਾ time ਦੇਖ ਸੀ ਗਰੀਬੀ ਛੱਡ ਗਏ
ਨਾਲੇ ਗੈਰ ਥੋੜੀ ਆਪਣੇ ਕਰੀਬੀ ਛੱਡ ਗਏ
ਕਿੰਨੇ ਯਾਰੀ ਕਹਿ ਕੇ ਯਾਰੀ 'ਚ ਵਪਾਰ ਕਰ ਗਏ
ਨੀ ਕਿੰਨੇ ਸਾਡੇ ਨਾਂ ਤੋਂ set ਕੰਮ-ਕਾਰ ਕਰ ਗਏ
ਪਲ ਪਲ ਦੀ ਖ਼ਬਰ ਬਸ ਨਿੱਝਰਾਂ ਸਬਰ
ਭਲਾ ਸਭ ਦਾ ਹੀ ਮੰਗੀ ਅਰਜ਼ੋਈ ਜਾਂਦੇ ਨੇ
(ਸਭ ਦਾ ਹੀ ਮੰਗੀ ਅਰਜ਼ੋਈ ਜਾਂਦੇ ਨੇ)
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ ਕੰਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ ਕੰਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ ਕੰਮ ਹੋਈ ਜਾਂਦੇ ਨੇ
(ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ)
(ਬਾਬਾ ਕਰੀ ਜਾਵੇ ਮੇਹਰ ਕੰਮ ਹੋਈ ਜਾਂਦੇ ਨੇ)