Elige una pista para reproducir
ਜਾਨੂ ਜਾਨੂ ਕਹਿ ਕੇ ਜਿਹੜੀ ਕਰਦੀ ਪਿਆਰ ਸੀ
ਕਰਦੀ ਦਿਖਾਵਾ ਜਾਨ ਦੇਣ ਨੂੰ ਤਿਆਰ ਸੀ
ਜਾਨੂ ਜਾਨੂ ਕਹਿ ਕੇ ਜਿਹੜੀ ਕਰਦੀ ਪਿਆਰ ਸੀ
ਕਰਦੀ ਦਿਖਾਵਾ ਜਾਨ ਦੇਣ ਨੂੰ ਤਿਆਰ ਸੀ
ਦਿਨ ਕੱਟੇ ਨਹੀਂਓ ਚਾਰ, ਸੱਭਾ ਤੋੜ ਗਈ ਕਰਾਰ
ਦਿਨ ਕੱਟੇ ਨਹੀਂਓ ਚਾਰ, ਸੱਭਾ ਤੋੜ ਗਈ ਕਰਾਰ
ਸਾਡੇ ਫੁੱਲਾਂ ਜਿਹੇ ਚਾਵਾਂ ਦਾ ਵੀ ਸਿਰ ਵੱਢ ਗਈ
ਕਦੇ ਕਹਿੰਦੀ ਹੁੰਦੀ ਸੀ, ਤੂੰ ਦਾਰੂ ਛੱਡ ਦੇ
ਨੀ ਪਰ ਔਖੇ time ਮਿੱਤਰਾ ਨੂੰ ਤੂੰ ਛੱਡ ਗਈ
ਕਦੇ ਕਹਿੰਦੀ ਹੁੰਦੀ ਸੀ, ਤੂੰ ਦਾਰੂ ਛੱਡ ਦੇ
ਨੀ ਪਰ ਔਖੇ time ਮਿੱਤਰਾ ਨੂੰ ਤੂੰ ਛੱਡ ਗਈ
ਤੇਰੇ ਨਾਲ ਜਾ ਨੀ ਮੈਂ shopping ਵੀ ਕਰੀਆ
ਕਾਲੇਜ ਚ ਜਾ ਕੇ ਬਿੱਲੋ fees ਵੀ ਨੇ ਭਰੀਆ
ਤੇਰੇ ਨਾਲ ਜਾ ਨੀ ਮੈਂ shopping ਵੀ ਕਰੀਆ
ਕਾਲੇਜ ਚ ਜਾ ਕੇ ਬਿੱਲੋ fees ਵੀ ਨੇ ਭਰੀਆ
ਤੇਰੀ ਸਮਝੀ ਸੀ tone, ਲੈ ਕੇ ਦਿੱਤਾ ਸੀ iphone
ਤੇਰੀ ਸਮਝੀ ਸੀ tone, ਲੈ ਕੇ ਦਿੱਤਾ ਸੀ iphone
ਕਿੱਤੇ gift ਮੈਂ ਉਹੀ ਜੋ ਤੂੰ ਮੂੰਹੋਂ ਕੱਢਦੀ
ਕਦੇ ਕਹਿੰਦੀ ਹੁੰਦੀ ਸੀ, ਤੂੰ ਦਾਰੂ ਛੱਡ ਦੇ
ਨੀ ਪਰ ਔਖੇ time ਮਿੱਤਰਾ ਨੂੰ ਤੂੰ ਛੱਡ ਗਈ
ਕਦੇ ਕਹਿੰਦੀ ਹੁੰਦੀ ਸੀ, ਤੂੰ ਦਾਰੂ ਛੱਡ ਦੇ
ਨੀ ਪਰ ਔਖੇ time ਮਿੱਤਰਾ ਨੂੰ ਤੂੰ ਛੱਡ ਗਈ
ਆਉਂਦਾ ਯਾਰਾਂ ਨਾਲ ਪੀਣ ਦਾ ਸਵਾਦ ਗੋਰੀਏ
ਨੀ ਤੂੰ ਤਾਂ ਕਰ ਗਈ ਸੀ Aery ਬਰਬਾਦ ਗੋਰੀਏ
ਆਉਂਦਾ ਯਾਰਾਂ ਨਾਲ ਪੀਣ ਦਾ ਸਵਾਦ ਗੋਰੀਏ
ਨੀ ਤੂੰ ਤਾਂ ਕਰ ਗਈ ਸੀ Aery ਬਰਬਾਦ ਗੋਰੀਏ
ਉਦੋਂ ਕੱਢੇਂਗੀ ਤੂੰ ਹਾਏਂ, ਜਦੋਂ ਛੱਡ ਜਾਉਂਗੇ ਸਾਰੇ
ਉਦੋਂ ਕੱਢੇਂਗੀ ਤੂੰ ਹਾਏਂ, ਜਦੋਂ ਛੱਡ ਜਾਉਂਗੇ ਸਾਰੇ
ਕਹੀਂ ਹਰ ਗੱਲ ਸਾਡੀ ਜਦੋਂ ਸੀਨੇ ਲੱਗ ਗਈ
ਕਦੇ ਕਹਿੰਦੀ ਹੁੰਦੀ ਸੀ, ਤੂੰ ਦਾਰੂ ਛੱਡ ਦੇ
ਨੀ ਪਰ ਔਖੇ time ਮਿੱਤਰਾ ਨੂੰ ਤੂੰ ਛੱਡ ਗਈ
ਕਦੇ ਕਹਿੰਦੀ ਹੁੰਦੀ ਸੀ, ਤੂੰ ਦਾਰੂ ਛੱਡ ਦੇ
ਨੀ ਪਰ ਔਖੇ time ਮਿੱਤਰਾ ਨੂੰ ਤੂੰ ਛੱਡ ਗਈ
?
ਦਿੱਤੀ ਕਾਹਦੀ ਖੁੱਲ੍ਹ, ਮੁੰਡਾ ਲੁੱਟ ਕੇ ਹੀ ਖਾ ਲਿਆ
ਮੈਂ ਤਾਂ ਮਰ ਜਾਣਾ ਸੀ, ਨੀ ਦਾਰੂ ਨੇ ਬਚਾ ਲਿਆ
ਦਿੱਤੀ ਕਾਹਦੀ ਖੁੱਲ੍ਹ, ਮੁੰਡਾ ਲੁੱਟ ਕੇ ਹੀ ਖਾ ਲਿਆ
ਕਦੇ ਬਦਲੂ ਹਾਲਾਤ, ਆਉਣ ਨਵੇਂ ਦਿਨ ਰਾਤ
ਕਦੇ ਬਦਲੂ ਹਾਲਾਤ, ਆਉਣ ਨਵੇਂ ਦਿਨ ਰਾਤ
ਜਿਹੜੇ ਪਲਾਂ ਨੂੰ ਤੂੰ ਬਿੱਲੋ ਹੌਲੀ ਹੌਲੀ ਠੱਗ ਗਈ
ਨੀ ਪਰ ਔਖੇ time ਮਿੱਤਰਾ ਨੂੰ ਤੂੰ ਛੱਡ ਗਈ
ਕਦੇ ਕਹਿੰਦੀ ਹੁੰਦੀ ਸੀ, ਤੂੰ ਦਾਰੂ ਛੱਡ ਦੇ
ਨੀ ਪਰ ਔਖੇ time ਮਿੱਤਰਾ ਨੂੰ ਤੂੰ ਛੱਡ ਗਈ
ਕਦੇ ਕਹਿੰਦੀ ਹੁੰਦੀ ਸੀ, ਤੂੰ ਦਾਰੂ ਛੱਡ ਦੇ
ਨੀ ਪਰ ਔਖੇ time ਮਿੱਤਰਾ ਨੂੰ ਤੂੰ ਛੱਡ ਗਈ
ਕਦੇ ਕਹਿੰਦੀ ਹੁੰਦੀ ਸੀ, ਤੂੰ ਦਾਰੂ ਛੱਡ ਦੇ ਹੋਏ ਹੋਏ