Elige una pista para reproducir
Desi Crew Desi Crew Desi Crew
ਕੌਣ ਹੁਣੇ ਓ ਤੁਸੀ ਡੇਢ ਸੋ ਟਰੱਕਾਂ ਵਾਲੇ
ਕੌਣ ਹੁਣੇ ਓ ਤੁਸੀ ਰੇਡ ਰੇਡ ਅੱਖਾਂ ਵਾਲੇ
ਸਾਜਰੇ ਸਾਜਰੇ ਬੱਲੀਏ ਨਾਗਨੀ ਚੱਟ ਆ ਬੱਲੀਏ
ਹੋ ਮੱਲੋ ਮੱਲੀ ਜਾਣ ਮੁੱਛਾਂ ਉੱਤੇ ਹੱਥ ਆ ਬੱਲੀਏ
ਚਾਂਦੀ ਦੇ ਚਮਚੇ ਨਾਲ ਮਿਲੀ ਗੁੜਤੀ ਸੁਣਲੇ
ਕੇਡੀ ਕੇਡੀ ਚਾਅ ਸੋਨੇ ਦੇ ਕੱਪ ਆ ਬੱਲੀਏ
ਕੁੱਲ ਮਿਲਾ ਕੇ ਕੁੱਲ ਮਿਲਾ ਕੇ ਜੱਟ ਆ ਬੱਲੀਏ
ਕੁੱਲ ਮਿਲਾ ਕੇ ਕੁੱਲ ਮਿਲਾ ਕੇ ਜੱਟ ਆ ਬੱਲੀਏ
ਕੁੱਲ ਮਿਲਾ ਕੇ ਕੁੱਲ ਮਿਲਾ ਕੇ ਜੱਟ ਆ ਬੱਲੀਏ
ਕੁੱਲ ਮਿਲਾ ਕੇ ਕੁੱਲ ਮਿਲਾ ਕੇ ਜੱਟ ਆ ਬੱਲੀਏ
ਘਾਟ ਨੀ ਤੈਨੂੰ ਯਾਰਾਂ ਦੀ ਤੇਰੀ ਟੋਲੀ ਦੱਸ ਦੀ
ਪੂਰੀ ਫੋਮ ਚ ਫਿਰਦਾ ਆ ਤੇਰੀ ਬੋਲੀ ਦੱਸ ਦੀ
ਘਾਟ ਨੀ ਤੈਨੂੰ ਯਾਰਾਂ ਦੀ ਤੇਰੀ ਟੋਲੀ ਦੱਸ ਦੀ
ਪੂਰੀ ਫੋਮ ਚ ਫਿਰਦਾ ਆ ਤੇਰੀ ਬੋਲੀ ਦੱਸ ਦੀ
ਨੀ ਗੱਜ ਦੇ ਆਉਂਦੇ ਪੱਟੂ ਜਿੱਦਾਂ ਬੱਦਲ ਕਾਲੇ
ਕੁੱਟਣ ਘੱਟ ਘੜੀਸਣ ਵੱਧ ਬਠਿੰਡੇ ਆਲੇ
ਓ ਪੰਜੇ ਉਂਗਲਾਂ ਘਿਓ ਚ ਚਮਕਣ ਲੱਕ ਆ ਬੱਲੀਏ
ਸਿੱਧਾ ਗੱਲ ਨੂੰ ਪੈਂਦੇ ਉੱਡਣੇ ਸੱਪ ਆ ਬੱਲੀਏ
ਕੁੱਲ ਮਿਲਾ ਕੇ ਕੁੱਲ ਮਿਲਾ ਕੇ ਜੱਟ ਆ ਬੱਲੀਏ
ਕੁੱਲ ਮਿਲਾ ਕੇ ਕੁੱਲ ਮਿਲਾ ਕੇ ਜੱਟ ਆ ਬੱਲੀਏ
ਕੁੱਲ ਮਿਲਾ ਕੇ ਕੁੱਲ ਮਿਲਾ ਕੇ ਜੱਟ ਆ ਬੱਲੀਏ
ਕੁੱਲ ਮਿਲਾ ਕੇ ਕੁੱਲ ਮਿਲਾ ਕੇ ਜੱਟ ਆ ਬੱਲੀਏ
ਓ ਰੰਗ ਸੁਨਾਰੀਆਂ ਖੰਡ ਵਰਗੀਆਂ ਪੱਟੀ ਫਿਰਦਾ
ਵੇ ਟੋਹਰ ਟੱਪੇ ਵਿਚ ਸਾਰੀਆਂ ਹੱਦ ਟੱਪੀ ਫਿਰਦਾ
ਹੋ ਚਿੰਨ ਲੱਗਦੇ ਪਾਕੇ ਚਿੱਟੇ ਸੂਟ ਰਕਾਨੇ
ਨਵੇਂ ਪਵਾ ਤੇ fortuner ਦੇ ਬੂਟ ਰਕਾਨੇ
ਵੇ ਸੂਰਮੇ ਨਾਲ ਮੈਂ ਭਰ ਕੇ ਰੱਖੇ ਨੈਣ ਨਸ਼ੀਲੇ
ਸਾਡਾ ਅਸਲ ਭਰਿਆ ਨੱਕੋ ਨੱਕ ਆ ਬੱਲੀਏ
ਮੈਂ ਢਾਈ ਢਾਈ ਲੱਖ ਦੇ ਜੱਟਾਂ ਵਰਕ ਕਰਾਉਂਦੀ
ਅਸੀ ਰਫਲ ਤੇ ਉਡਾ ਤਾ ਪੱਚੀ ਲੱਖ ਆ ਬੱਲੀਏ
ਕੁੱਲ ਮਿਲਾ ਕੇ ਕੁੱਲ ਮਿਲਾ ਕੇ ਜੱਟ ਆ ਬੱਲੀਏ
ਕੁੱਲ ਮਿਲਾ ਕੇ ਕੁੱਲ ਮਿਲਾ ਕੇ ਜੱਟ ਆ ਬੱਲੀਏ
ਕੁੱਲ ਮਿਲਾ ਕੇ ਕੁੱਲ ਮਿਲਾ ਕੇ ਜੱਟ ਆ ਬੱਲੀਏ
ਕੁੱਲ ਮਿਲਾ ਕੇ ਕੁੱਲ ਮਿਲਾ ਕੇ ਜੱਟ ਆ ਬੱਲੀਏ
ਕੌਣ ਹੁਣੇ ਓ ਤੁਸੀ ਜੋ ਵੇ ਪੈਗ ਮਿਨ ਦੇ ਵੀ ਨਹੀਂ
ਕੌਣ ਹੁਣੇ ਓ ਤੁਸੀ ਜੋ ਖੜ੍ਹ ਜੋ ਹਿੱਲ ਦੇ ਵੀ ਨਹੀਂ
ਕੌਣ ਹੁਣੇ ਓ ਤੁਸੀ ਜੋ ਵੇ ਪੈਗ ਮਿਨ ਦੇ ਵੀ ਨਹੀਂ
ਕੌਣ ਹੁਣੇ ਓ ਤੁਸੀ ਜੋ ਖੜ੍ਹ ਜੋ ਹਿੱਲ ਦੇ ਵੀ ਨਹੀਂ
ਓ ਖਿੱਚ ਜਾਣੇ ਆ ਪੈਗ ਜੋ ice ਖੁਰਨ ਵੀ ਨਹੀਂ ਦਿੰਦੇ
ਓ ਵੈਰੀ ਕੋਵੇਰਾਜ ਸਥਾਰ ਚੋ ਮੁੜਨ ਵੀ ਨਹੀਂ ਦਿੰਦੇ
ਓ ਦੱਬਦਾ ਨਹੀਂ ਵੇ ਜਮਾ ਕੰਡੇ ਤੇ ਹੋਇਆ ਫਿਰਦਾ
ਨੀ ਹਾਰਲੇ ਵਰਗੀ ਗੱਬਰੂ ਦੀ ਪਿਕਅਪ ਆ ਬੱਲੀਏ
ਵੇ ਤੇਰੇ ਸਰ ਤੌ ਬਣੇ ਕਈ ਕਪਤਾਨ ਮੈਂ ਸੁਣਿਆ
ਮੈਂ ਕਿਹਾ ਜੋ ਤੂੰ ਸੁਣਿਆ ਏ ਸਬ ਸੱਚ ਆ ਬੱਲੀਏ
ਕੁੱਲ ਮਿਲਾ ਕੇ ਕੁੱਲ ਮਿਲਾ ਕੇ ਜੱਟ ਆ ਬੱਲੀਏ
ਕੁੱਲ ਮਿਲਾ ਕੇ ਕੁੱਲ ਮਿਲਾ ਕੇ ਜੱਟ ਆ ਬੱਲੀਏ
ਕੁੱਲ ਮਿਲਾ ਕੇ ਕੁੱਲ ਮਿਲਾ ਕੇ ਜੱਟ ਆ ਬੱਲੀਏ
ਕੁੱਲ ਮਿਲਾ ਕੇ ਕੁੱਲ ਮਿਲਾ ਕੇ ਜੱਟ ਆ ਬੱਲੀਏ