Elige una pista para reproducir

Sencillo / Pista
ਸਾਰੀ ਸਾਰੀ ਰਾਤ ਨਾ ਨੀਂਦ ਨਾ ਚੈਨ ਮੈਨੂੰ
ਬੰਦ ਕਰ ਅੱਖੀਆਂ ਮੈਂ ਗੱਲ ਲੱਗੀ ਕਹਿਣ ਤੈਨੂੰ
ਤੇਰੇ ਬਿਨਾਂ ਮੇਰੇ ਕੋਲੋਂ ਰਹਿ ਨਾਇਯੋ ਹੋਣਾ ਦੂਰ
ਸੋਚਣ ਵਿਚ ਬੈਠੇ ਅਸੀਂ ਡੁੱਬ ਕੇ ਉਹ ਹਜ਼ੂਰ
ਇਸ਼ਕਾ ਨੇ ਸਿਖਿਆ ਐ ਆਸ਼ਿਕ਼ਆਨ ਨੂੰ ਬੱਸ ਤੜਪਾਣਾ
ਮੇਰੇ ਦਿਲ ਦੀ ਤੂੰ ਨਾ ਜਾਣੇ , ਤੇਰੇ ਦਿਲ ਦੀ ਮੈਂ ਤਾ ਜਣਾ
ਮੇਰੇ ਦਿਲ ਦੀ ਤੂੰ ਨਾ ਜਾਣੇ , ਤੇਰੇ ਦਿਲ ਦੀ ਮੈਂ ਤਾ ਜਣਾ
ਨਾਮ ਤੇਰਾ ਹੀ ਲੈਂਦੀ ਹਾਰਡਮ
ਮੇਰੀ ਇਹੁ ਜ਼ੁਬਾਨ
ਦਿਲ ਮੇਰਾ ਤੇ ਧੜਕਣ ਤੇਰੀ
ਤੁਹੀ ਮੇਰਾ ਜਹਾਨ
ਕੀ ਲੈਣਾ ਮੈਂ ਦੁਨੀਆਂ ਕੋਲੋਂ
ਤੂੰ ਮੇਰਾ ਜੱਗ ਸਾਰਾ
ਯਾ ਖੁਦਾ ਤੇਰੇ ਪਿਆਰ ਦਾ ਮੈਨੂੰ
ਮਿਲ ਜੇ ਕਾਸ਼ ਸਹਾਰਾ
ਤੇਰੇ ਬਿਆਨ ਸੁਣਨਾ ਸੁਣਨਾ ਤੇਰੇ ਨਾਲ ਮੌਸਮ ਸੁਹਾਨਾ
ਮੇਰੇ ਦਿਲ ਦੀ ਤੂੰ ਨਾ ਜਾਣੈ
ਤੇਰੇ ਦਿਲ ਦੀ ਮੈਂ ਤਾ ਜਾਣਾ
ਮੇਰੇ ਦਿਲ ਦੀ ਤੂੰ ਨਾ ਜਾਣੈ
ਤੇਰੇ ਦਿਲ ਦੀ ਮੈਂ ਤਾ ਜਾਣਾ
ਮੈਨੂੰ ਮੇਰੀ ਹੋਸ਼ ਨਾ ਕੋਈ
ਤੂੰ ਮੇਰੀ ਐ ਆਸ
ਤੇਰੇ ਬਾਜੋਂ ਰਿਸ਼ਤਾ ਕੋਈ
ਨਾ ਮਿਊ ਲੱਗਦਾ ਖਾਸ
ਕੀ ਕੀ ਕਰਦੀ ਤੇਰੀ ਖਾਤਿਰ
ਤੈਨੂੰ ਪਤਾ ਨਾ ਕੋਈ
ਆਪ ਵੇਖ ਲਈ ਹਾਲਾਤ ਮੇਰੀ
ਹੁਣ ਕੈਸੀ ਐ ਹੋਈ
ਸਾਨੂੰ ਤੇਰੀ ਲੋੜ ਬੱਸ ਤੇਰੇ ਬਿਨਾਂ ਮਰ ਮੁਕ ਜਣਾ
ਮੇਰੇ ਦਿਲ ਦੀ ਤੂੰ ਨਾ ਜਾਣੇ , ਤੇਰੇ ਦਿਲ ਦੀ ਮੈਂ ਤਾ ਜਾਣਾ
ਮੇਰੇ ਦਿਲ ਦੀ ਤੂੰ ਨਾ ਜਾਣੇ , ਤੇਰੇ ਦਿਲ ਦੀ ਮੈਂ ਤਾ ਜਾਣਾ
ਆ ਆ ਆ