3 ਸਾਲ ਹੋ ਗਿਆ ਮੇਰਾ ਕੋਰਟ ਦੇ ਕੇਸ ਨੂੰ
ਹੁਣ ਜੱਜ ਮੈਨੂੰ ਪੁੱਛੇ ਸਵਾਲ ਤਹਕੀਆਂਤ ਕਰਤ ਮੌਤ ਦਾ ਖੇਲ ਨੂੰ
ਕਹਿੰਦਾ ਹੌਂ ਜਾਨ ਨੀ ਦਿਉਣਾ, ਬੱਸ ਘਰ ਤੂੰ ਸਮਝਲਾ ਆਪਣਾ ਕਾਊਂਟੀ ਦਾ ਜੇਲ ਨੂੰ
ਅੱਖਾਂ ਵਖਾਂਦਾ ਨਾ ਸ਼ੇਰ ਨੂੰ
ਰੈਪ ਗੇਮ ਚ ਆਇਆ ਮੈ ਦੇਰ ਨੂੰ
ਕਤਲ ਮੈ ਕਰ ਦੇਣਾ ਬੀਟ ਦਾ
ਹਿਪ-ਹੌਪ ਦੀ ਹਿਸਟਰੀ ਖੋਲ ਕੇ ਵੇਖਲਾ ਮੇਰਾ ਜਿਹਾ ਰੈਪਰ ਨਹੀਂ ਸਟਰੀਟਸ ਚਾ
ਟ੍ਰੈਪ ਦਾ ਪਿਓ ਤੇ ਡ੍ਰਿਲ ਦਾ ਕਿੰਗ, ਫੀਚਰ ਮੈ ਕਰਦਾ ਨੀ ਫ੍ਰੀ ਚਾ
ਰੈਪਰਜ਼ ਰੋਮਾਂਸ ਦਾ ਮਿਊਜ਼ਿਕ ਬਣਾਉਣੇ, ਨਾ ਕਿਸੇ ਦੇ ਪਰਦਾ, ਤੂੰ ਹੀਰ ਚੋ
ਜਿੰਨੀ ਵੀ ਰਗਾਈ ਹੈ ਬੋਤਲ ਚਾ, ਪਏ ਬ੍ਰੋ ਲਿਕਰ ਮੈ ਛੱਡ ਦਾਣੀ ਪੀਰ ਤੋਂ
ਨਿਸ਼ਾਨੇ 2 ਲਾਵਾਂ ਮੈ ਤੀਰ ਤੋਂ
ਮੇਰੀ ਸੋਚਾਂ ਹਜ਼ਾਰ ਦਿਮਾਗ ਚਾ, ਟੈਨਸ਼ਨ ਨੂੰ ਧੂੰਏ ਨਾਲ ਕੱਡਾਂ ਮੈ ਵੀਡ ਦਾ
ਤੇਰੇ ਮੱਲੇ ਚ ਵਾਰ ਕਾਂਡ ਮੈ ਕੱਢਾਂ ਗਾ ਡੀਮਨ, ਤੂੰ ਲੱਭਾਂ ਗਾ ਨੁਸਖੇ ਹਕੀਮ ਦੇ
ਮੇਰਾ ਮਿਊਜ਼ਿਕ ਸੁਣ ਨੱਚਣ ਪੋਤਲੇ ਹੋ ਗਿਆ ਜਾ, ਨਸ਼ਾ ਹੋਣ ਕਲ ਹਫੀਮ ਦਾ
ਗੁੱਦਾ ਨੂੰ ਮਾਰੀ ਜਾਏ ਤੀਲ ਦਾ
ਹੁਣ ਕਰ ਦਿੱਤੀ ਨੀਂਦਾਂ ਹਰਾਮ ਮੈ ਰੈਪਰਜ਼ ਦੀ
ਜਦੋਂ ਤੋ ਆਇਆ ਹਾਂ ਸੀਨ ਚਾ
ਤੇਰੀ ਫੁੱਦੂ ਜੀ ਰਾਈਮਿੰਗ ਨਹੀਂ ਚੱਲਣੀ, ਵੱਖੀ ਮੈ ਸਭ ਕੁਝ ਲੈ ਜਾਣਾ ਅਖੀਰ ਚਾ
ਇੰਨਾ ਲੋਕਾਂ ਨੂੰ ਟਾਇਮ ਨਹੀਂ ਦੇਂਦਾ, ਪਰ ਦਰਗਾਹ ਤਾ ਅੰਨਾ ਤਾ ਜਾਣਾ ਫਕੀਰ ਦਾ
ਦਰਗਾਹ ਤੋਂ ਰਹਿਣਾ ਨਾ ਪੀਰ ਦਾ
ਮੂਹਰੇ ਹੱਸਦਾ ਸ਼ੈਤਾਨ ਪਰ ਰਹਿੰਦਾਂ ਮੈ ਗੁੱਲ, ਹੋਣ ਸੋਚਾਂ ਚ ਆਉਂਦੀ ਤਰੀਖ਼ ਦਾ
ਨਿਉਂ ਮੰਨਦਾ ਮੈ ਹਰ ਪਰ ਮੌਲਾ ਹੀ ਜਾਣੇ ਹੋਣ ਲਿਖਿਆ ਕਿੜੇ ਨਸੀਬ ਚਾ
ਨਵੇਂ ਰੈਪਰਜ਼ ਨਹੀਂ ਨਿਕਲਦੇ ਕਰੋ ਮੈ ਜਦੋਂ ਵੀ ਮਿਲਾਂਗਾ ਮਿਲਣਾ ਗਾ ਸਟਰੀਟਸ ਚਾ
ਇੱਥੇ ਸੱਚ ਸਾਲਾ ਬੋਲਦਾ ਨਹੀਂ ਕੋਈ, ਪਰ ਕਦੇ ਕਦੇ ਕਰ ਜਾਂਦਾ ਗੱਲਾਂ ਮੈ ਫੀਲ ਚਾ
ਅਸੀ 13 ਤੋਂ ਬੋਤਲਾਂ ਮੁਕਾਈਆਂ ਜਾ
ਜਾ ਕੇ ਲਿਆ ਹੋਣ ਟਰਾਫੀ ਤੋਂ ਪੀਣ ਚਾ
ਜਦੋਂ ਟੱਕਰ ਗਿਆ, ਜਾਵਾਂਗਾ ਤੁਰਨ ਤੋਂ
100 ਲਾਵਾਂਗਾ, ਮਾਰਾਂਗਾ ਗੋਲੀ ਮੈ ਰੀੜ ਚਾ
ਫ਼ਲੋ ਮੇਰਾ ਉੱਡੇ ਹਵਾ ਚ
ਗੱਲ ਮੇਰੀ ਪੱਥਰ, ਤਾ ਖਿੱਚੀ ਲਕੀਰ ਆ
ਪੰਗ ਬਿਨਾ ਚੱਲਦੀ ਨੀ ਗੱਡੀ ਤਾ ਫੀਮ ਬਿਨਾ ਸੁੱਸਤਾ ਤਾ ਦੁੱਖਦਾ ਸ਼ਰੀਰ ਆ
ਚੱਲਦਾ ਨਾ ਯਾਰ ਓਰੀ ਚਿਲਮ ਤਾ ਏਦੇ ਬਿਨਾ ਆਉਂਦੇ ਨਾ ਖ਼ੁਆਬ ਮੈਨੂੰ ਅਜੀਬ ਜੇਹੇ
ਜਿੱਥੇ ਵੀ ਜਾਵਾਂ ਮੈ ਸੋਚਾਂ ਚ ਨਾ ਨਾਲ ਨਾ ਜਿੰਨੇ ਵੀ ਦਿਲ ਦੇ ਕਰੀਬ ਨਾ
ਮੈਨੂੰ ਮਾਣ ਆ ਯਾਰਾਂ ਦੀ ਯਾਰੀ ਤਾ ਫੌਜੀ ਨਾ ਸਾਰਿਆਂ ਦਾ ਚਮਚੇ ਹਲੀਮ ਚਾ
ਯਾਦ ਕਰ ਸਿਰਾਂ ਮੈ ਗੁਰਦੇ ਜੋ ਹੋ ਗਿਆ ਸ਼ਹੀਦ ਨਾ
ਲੱਭ ਕ ਮੈ ਸਾਰਿਆਂ ਨੂੰ
ਟੋਕਾਨਗੇ ਤੇਰਾ ਅਜ਼ੀਜ਼ ਜੋ
ਲਫ਼ਜ਼ਾਂ ਨੂੰ ਜੋੜ ਕੇ ਗਾਣੇ ਦੇ ਲਵਾਂ ਮੈ ਫੀਸ ਬ੍ਰੋ
ਕਦੇ ਆ ਜਾਈ ਤੂੰ ਕੈਲੀ ਚ, ਵਿਖਾਂਗਾ ਕਿੰਨਾ ਤੂੰ ਸਟਰੀਟ ਬ੍ਰੋ
ਲਿਰਿਕਸ ਦਾ ਠੋਰ ਨੀ ਇੱਥੇ, ਨੀ ਕਰਦਾ ਰਿਪੀਟ ਬ੍ਰੋ
ਸਾਡੀ ਚੱਲਦੀ ਬਦਮਾਸ਼ੀ ਡਰਿਗਰੋਡ
ਸਹਾਰਾ ਫੈਸਲ ਤੋਂ ਚੀਲ ਚੌਕ
ਕਦੇ ਕਹਿੰਦਾ ਨੀ ਆਪ ਨੂੰ ਮੈ GOAT
Cuhz I let the streets talk
ਮਾਰਾਂ ਮੈ ਛੱਕੇ ਹੋਣ ਗੇਮ ਚਾ
Sharo On The Beat bro
3 ਸਾਲ ਹੋ ਗਿਆ ਮੇਰਾ ਕੋਰਟ ਦੇ ਕੇਸ ਨੂੰ
ਹੁਣ ਜੱਜ ਮੈਨੂੰ ਪੁੱਛੇ ਸਵਾਲ ਤਹਕੀਆਂਤ ਕਰਤ ਮੌਤ ਦਾ ਖੇਲ ਨੂੰ
ਕਹਿੰਦਾ ਹੌਂ ਜਾਨ ਨੀ ਦੇਣਾ ਬੱਸ ਘਰ ਤੂੰ ਸਮਝਲਾ ਆਪਣਾ ਕਾਊਂਟੀ ਦਾ ਜੇਲ ਨੂੰ
ਅੱਖਾਂ ਵਖਾਂਦਾ ਨਾ ਸ਼ੇਰ ਨੂੰ
ਰੈਪ ਗੇਮ ਚ ਆਇਆ ਮੈ ਦੇਰ ਨੂੰ
3 ਸਾਲ ਹੋ ਗਿਆ ਮੇਰਾ ਕੋਰਟ ਦੇ ਕੇਸ ਨੂੰ
ਹੁਣ ਜੱਜ ਮੈਨੂੰ ਪੁੱਛੇ ਸਵਾਲ ਤਹਕੀਆਂਤ ਕਰਤ ਮੌਤ ਦਾ ਖੇਲ ਨੂੰ
ਕਹਿੰਦਾ ਹੌਂ ਜਾਨ ਨੀ ਦੇਣਾ ਬੱਸ ਘਰ ਤੂੰ ਸਮਝਲਾ ਆਪਣਾ ਕਾਊਂਟੀ ਦਾ ਜੇਲ ਨੂੰ
ਅੱਖਾਂ ਵਖਾਂਦਾ ਨਾ ਸ਼ੇਰ ਨੂੰ
ਰੈਪ ਗੇਮ ਚ ਆਇਆ ਮੈ ਦੇਰ ਨੂੰ
ਇਹ ਪਿੰਡੇ ਤੇ ਨਿਸ਼ਾਨ ਪਾਉਣ ਲਯੀ ਤੇ ਮੈ ਪੂਰਾ ਪੰਜਾਬ ਫਿਰਿਆ
ਇਹਨੇ ਆਮ ਜਿਸਮ ਵਿਚ ਤੇ ਕੋਈ ਜੁਰਤ ਨਹੀਂ ਹੋ ਸਕਦੀ ਜਿਹੜੀ ਲੁੱਟ ਨਾਲ ਟਕਰਾ ਸਕੇ