Elige una pista para reproducir
ਓ ਗਲ ਕਰਦੇ ਨੇ ਟੈਮ ਟੂਮ ਪਾਉਣ ਦੀ
ਨੀ ਤੇਰੇ Cousion scheme ਮੇਰੀ ਲਾਉਣ ਦੀ
ਓ ਗਲ ਕਰਦੇ ਨੇ ਟੈਮ ਟੂਮ ਪਾਉਣ ਦੀ
ਨੀ ਤੇਰੇ Cousion scheme ਮੇਰੀ ਲਾਉਣ ਦੀ
ਹੱਡ ਮਿਸ਼ਰੀ ਬਣਾ ਦੁ ਏਦਾਂ ਭੰਨ੍ਹ ਭੰਨ੍ਹ ਕੇ
ਤੂੰ ਕਹਿਦੀ ਲੱਕ ਦੇ ਦੁਵਾਲੇ
ਔਣ ਚੰਗੀ ਜਿਹੀ quality ਦਾ ਰੂੰ ਬੰਨ੍ਹ ਕੇ
ਨੀ ਕਹਿਦੀ ਲੱਕ ਦੇ ਦੁਵਾਲੇ
ਔਣ ਚੰਗੀ ਜਿਹੀ quality ਦਾ ਰੂੰ ਬੰਨ੍ਹ ਕੇ
ਤੂੰ ਕਹਿਦੀ ਲੱਕ ਦੇ ਦੁਵਾਲੇ
ਓ ਜਿਹੜੇ ਕਿਹੰਦੇ ਨੇ ਜਵਾਕ ਨਵਾ ਉਠ ਦਾ
ਓ ਚੱਲੂ online episode ਕੁੱਟ ਦਾ
ਓ ਜਿਹੜੇ ਕਿਹੰਦੇ ਨੇ ਜਵਾਕ ਨਵਾ ਉਠ ਦਾ
ਓ ਚਾਲੂ online episode ਕੁੱਟ ਦਾ
ਓ ਮਹਿੰਗਾ ਪੈਣਾ touch ਕੀਤਾ ਕੋਬਰੇ ਦੀ ਫੰਨ ਤੇ
ਤੂੰ ਕਹਿਦੀ ਲੱਕ ਦੇ ਦੁਵਾਲੇ
ਔਣ ਚੰਗੀ ਜਿਹੀ quality ਦਾ ਰੂੰ ਬੰਨ੍ਹ ਕੇ
ਨੀ ਕਹਿਦੀ ਲੱਕ ਦੇ ਦੁਵਾਲੇ
ਔਣ ਚੰਗੀ ਜਿਹੀ quality ਦਾ ਰੂੰ ਬੰਨ੍ਹ ਕੇ
ਤੂੰ ਕਹਿਦੀ ਲੱਕ ਦੇ ਦੁਵਾਲੇ
ਓ ਏਨਾ ਸੌਖਾ ਵੀ ਨੀ Range ਵਿਚ ਆਵਾਂਗੇ
ਗਲ ਏਵੀ ਪੱਕੀ ਪਿੱਠ ਨਾ ਦਿਖਾਵਾਂਗੇ
ਓ ਏਨਾ ਸੌਖਾ ਵੀ ਨੀ Range ਵਿਚ ਆਵਾਂਗੇ
ਗਲ ਏਵੀ ਪੱਕੀ ਪਿੱਠ ਨਾ ਦਿਖਾਵਾਂਗੇ
ਓ ਕੁੜੇ ਜਾਣਗੇ ਘਰਾਂ ਨੂੰ ਸਾਨੂੰ ਗੁਰੂ ਮੰਨ ਕੇ
ਤੂੰ ਕਹਿਦੀ ਲੱਕ ਦੇ ਦੁਵਾਲੇ
ਔਣ ਚੰਗੀ ਜਿਹੀ quality ਦਾ ਰੂੰ ਬੰਨ੍ਹ ਕੇ
ਨੀ ਕਹਿਦੀ ਲੱਕ ਦੇ ਦੁਵਾਲੇ
ਔਣ ਚੰਗੀ ਜਿਹੀ quality ਦਾ ਰੂੰ ਬੰਨ੍ਹ ਕੇ
ਤੂੰ ਕਹਿਦੀ ਲੱਕ ਦੇ ਦੁਵਾਲੇ
ਨੀ ਦੱਸੀ ਕਾਬਲ ਨੂੰ ਦਸ ਦੇ ਜੋ weak ਆ
ਓ ਲੂਣ ਟਾਟਾ ਤੇ ਟਕੋਰਾ ਲਈ ਹੀ ਠੀਕ ਆ
ਨੀ ਦੱਸੀ ਕਾਬਲ ਨੂ ਦਸ ਦੇ ਜੋ weak ਆ
ਓ ਲੂਣ ਟਾਟਾ ਤੇ ਟਕੋਰਾ ਲਈ ਹੀ ਠੀਕ ਆ
ਓ ਜੁੱਤੀ ਫੇਰਦੇ ਬਟਾਲੇ ਵਾਲੇ ਆਏ ਨਾ ਹੰਬ ਦੇ
ਤੂੰ ਕਹਿਦੀ ਲੱਕ ਦੇ ਦੁਵਾਲੇ
ਔਣ ਚੰਗੀ ਜਿਹੀ quality ਦਾ ਰੂੰ ਬੰਨ੍ਹ ਕੇ
ਤੂੰ ਕਹਿਦੀ ਲੱਕ ਦੇ ਦੁਵਾਲੇ
ਔਣ ਚੰਗੀ ਜਿਹੀ quality ਦਾ ਰੂੰ ਬੰਨ੍ਹ ਕੇ
ਤੂੰ ਕਹਿਦੀ ਲੱਕ ਦੇ ਦੁਵਾਲੇ