Elige una pista para reproducir
I'm the one and not the two
Private jets for the crew
Dubai, what it do
The rich and Milly ice blue
ਨਵਾਂ Ferrari, top down
She like the music up loud (come on)
Champagne for the crowd
I’m the biggest right now
Money on the front
Know that I’m a stunt, young Rosé
Roll another blunt
New Balmain, time to make it rain
Balenciaga sneakers and another diamond chain
Hoppin’ on the bar, pop another car
Saw your new man, the boy is not a star
One and not the two, how you wanna move
Still seven cents, livin’ by the rules.
ਆਪ ਲੱਕੜ ਕਾਂਟੀਯਾ ਮੈਂ
ਗੈਂਡਾ ਡੋਰ ਲਵਾਈ ਓਏ
ਤੇਰੇ ਸ਼ਹਿਰ ਵਿੱਚ ਤੇਰੇ ਯਾਰ ਦੀ
ਤੇਰੇ ਕਰਕੇ ਬੜੀ ਚੜ੍ਹਾਈ ਓਏ
ਆਪ ਲੱਕੜ ਕਾਂਟੀਯਾ ਮੈਂ
ਗੈਂਡਾ ਡੋਰ ਲਵਾਈ ਓਏ
ਤੇਰੇ ਸ਼ਹਿਰ ਵਿੱਚ ਤੇਰੇ ਯਾਰ ਦੀ
ਤੇਰੇ ਕਰਕੇ ਬੜੀ ਚੜ੍ਹਾਈ ਓਏ
ਗੱਡੀ ਵਿੱਚ ਜੱਟ ਬੈਠੇ
ਗੱਡੀ ਚੱਲੇ 100 ਤੇ
ਕਦੇ ਮੈਂਨੂੰ ਆਕੇ ਮਿਲੀ
ਬਿੱਲੋ ਮੇਰੇ Show ਤੇ
Burj Khalifa ਜਿੱਧਾ
ਯਾਰ ਦਾ ਆ ਨਾ ਨੀ
ਹਰ ਇੱਕ ਗਲੀ ਤੇ
ਮੋਹੱਲਾ ਹਰ ਥਾਂ ਨੀ
ਆਪ ਲੱਕੜ ਕਾਂਟੀਯਾ ਮੈਂ
ਗੈਂਡਾ ਡੋਰ ਲਵਾਈ ਓਏ
ਤੇਰੇ ਸ਼ਹਿਰ ਵਿੱਚ ਤੇਰੇ ਯਾਰ ਦੀ
ਤੇਰੇ ਕਰਕੇ ਬੜੀ ਚੜ੍ਹਾਈ ਓਏ
ਵਾਂਗ ਸੂਰਮੇ ਦੇ ਅਖ ਵਿੱਛ ਰੜਕੇ
ਮੁੰਡਾ ਕਿਨੇਆ ਦੇ ਦਿਲਾ ਵਿੱਚ ਧੜਕੇ
ਤੇਰੀ catwalk ਜਿਹੀ ਤੱਕ ਕੇ
ਮੁੰਡਾ hellcat ਵਾਂਗੂ ਬੜਕੇ
ਆਪ ਲੱਕੜ ਕਾਂਟੀਯਾ ਮੈਂ
ਗੈਂਡਾ ਡੋਰ ਲਵਾਈ ਓਏ
ਤੇਰੇ ਸ਼ਹਿਰ ਵਿੱਚ ਤੇਰੇ ਯਾਰ ਦੀ
ਤੇਰੇ ਕਰਕੇ ਬੜੀ ਚੜ੍ਹਾਈ ਓਏ
ਆਪ ਲੱਕੜ ਕਾਂਟੀਯਾ ਮੈਂ
ਗੈਂਡਾ ਡੋਰ ਲਵਾਈ ਓਏ
ਤੇਰੇ ਸ਼ਹਿਰ ਵਿੱਚ ਤੇਰੇ ਯਾਰ ਦੀ
ਤੇਰੇ ਕਾਰਕੇ ਬੜੀ ਚੜ੍ਹਾਈ ਓਏ
Money on the front
Know that I’m a stunt, young Rosé
Roll another blunt
New Balmain, time to make it rain
Balenciaga sneakers and another diamond chain
Baby I’m the king
ਓ baby ਆਜਾ ਤੈਨੂੰ
ਪਿੰਡ ਨੀ ਮੈਂ ਲੈ ਕੇ ਜਾਵਾਂ
ਪਿੰਡ ਵਿੱਚ ਮੰਜੀ ਤੇ
ਬੈਠਾ ਕੇ ਤੈਨੂੰ
ਸਾਗ ਖਵਾਵਾਂ ਆਜਾ