Elige una pista para reproducir
ਬੁੱਰਾਹ ਮੈਂ ਕਿਹਾ ਸੁੰਡੀ ਆ
ਹੱਡ ਦਾ ਨੀ ਕਾਇਮ ਜੱਟ
ਪਤਾ ਲੱਗੀ ਗੱਲ ਤੇਰੇ ਬਾਰੇ
ਗੱਲ ਤੇਰੇ ਬਾਰੇ
ਮੇਰੇ ਬਾਰੇ ਵੇ ਤੂੰ ਕਰਦੀ ਐ ਪੁੱਛ ਗਿੱਛ ਹੂਡ ਵਿੱਚ
ਸੂਹ ਲਾਵੇ ਨਾਰੇ, ਸੂਹ ਲਾਵੇ ਨਾਰੇ
ਮੇਰੇ ਕਾਰੇ ਬੜੇ ਪੱਠੇ ਨੇ, ਤੂੰ ਜਾਂਦੀ ਨੀ ਸਿਰ ਤੇ
ਪਵਾਂਦੀ ਐ ਪੁਆਦੇ
ਪਵਾਂਦੀ ਐ ਪੁਆਦੇ
ਪੈਦ ਵਿੱਚ ਪੈਦ ਚਾਢੇ, ਤੈਨੂੰ ਪਤਾ ਨਈਓ maybe
ਵੈਲੀ ਸੱਜਦੇ ਨਾ ਲੜੇ, ਸੱਜਦੇ ਨਾ ਲੜੇ, ਸੱਜਦੇ ਨਾ ਲੜੇ
ਅੱਡੀਆਂ ਚੱਕ ਚੱਕ ਤੱਕੇ
ਜਦ ਨਿਕਲੇ ਵਿਚੋਂ ਜੀ ਕਲਾਸ ਮੁੰਡਾ
ਕਰਦਾ ਵੇਖ ਪਿਆਰ, ਗੁੰਨਾ ਨਾ
ਆਵੇ ਨਾ ਤੈਨੂੰ ਰਾਸ ਮੁੰਡਾ
ਲੁਕਿਆ ਨੀ ਸੀਕਰਟ ਤੇਰਾ
ਚੌਣੀ ਐ ਤੂੰ ਤੇਰਾ ਹੋਜੇ ਕਾਸ਼ ਮੁੰਡਾ
ਦਿਲ ਦੇ ਵਿੱਚ ਬੈ ਗਯਾ ਨੀ
ਬੈ ਗਯਾ ਨੀ
ਬੈ ਗਯਾ ਨੀ
ਦਿਲ ਦੇ ਵਿੱਚ ਬੈ ਗਯਾ ਨੀ
ਤੇਰੇ ਲੱਗਦੇ ਬਦਮਾਸ਼ ਮੁੰਡਾ
ਦਿਲ ਦੇ ਵਿੱਚ ਬੈ ਗਯਾ ਨੀ
ਤੇਰੇ ਲੱਗਦੇ ਬਦਮਾਸ਼ ਮੁੰਡਾ
ਦਿਲ ਦੇ ਵਿੱਚ ਬੈ ਗਯਾ ਨੀ
ਤੇਰੇ ਲੱਗਦੇ ਬਦਮਾਸ਼ ਮੁੰਡਾ
ਪੂਰਾ ਬਦਮਾਸ਼ ਗੁੰਡਾ
ਪੂਰਾ ਬਦਮਾਸ਼ ਗੁੰਡਾ
No way
I'm a bad guy
Still ਮੈਂ ਸੁਣਿਆ ਤੂੰ ਕਰੇ ਮੇਰੇ ਪਿੱਛੇ cry
Don’t be so shy
Tell me ਕੁੜੇ why
ਉਹਨੂੰ ਗੱਲ ਲਾਣਾ ਚਾਵੇ ਜੋ ਹੱਥ ਗੱਲਵੇ ਨੂੰ ਪਾਏ
ਬਿਨਾ ਗੱਲੋ ਯਾਰ ਗੋਲੀਆਂ ਨੂੰ ਛੱਡ ਦੇ
ਚੰਗਾ ਰਹੁ ਜੇ ਮੁੰਡਾ ਦਿਲ ਚੋ ਤੂੰ ਕੱਢ ਦੇ
ਤੇਰੇ ਪਿੱਛੇ ਲੱਗੇ ਹੋਣੇ ਤਿੰਨ ਚਾਰ ਉਹਨਾ
ਚਾਰਾ ਵਿੱਚੋਂ ਚੁਣ ਲੈ ਕੋਈ ਇੱਕ ਮੈਨੂੰ ਛੱਡ ਦੇ
ਲਭ ਲੈ ਕੋਈ ਹੋਰ to be on safe side
ਯਾਰ danger ਆ ਜਿਵੇਂ ਹੋਵੇ ਕੋਈ dynamite
ਬੰਦਾ ਕੀਤਾ ਜਿਹੜਾ kill ਬਿਲੋ ਜਾਵੇ ਕਿੱਥੇ
ਮਿਲ ਆਪਾ ਕਰਦੇ ਹਾਂ ਇਹਦਾ ਦਾ body ਨੂੰ hide
ਗੁੰਨਾ ਦਾ ਯਾ ਮੁੰਡਾ fan ਤੇਰਾ ਸੁਣਾਂਗਾ ਨੀ
baby ਮੈਨੂੰ ਭੋਰਾ ਚੰਗਾ ਲੱਗਣਾ ਨੀ
Just tellin’
In short ਮੁੰਡਾ ਵੈਲੀ ਆ ਤੇ ਪਿਆਰਾ ਵਾਲੇ
ਚੱਕਰਾ ਵਿੱਚ ਪਾਊਗਾ ਨੀ ਸੁਣ ਲੈ for who you fallin’
ਸੁਣਿਆ ਮੇਰੇ ਤੂੰ ਗੀਤ
Repeat ਵਜਾਉਣੀ ਐ
ਵਜਾਉਣੀ ਐ
ਕਰੇ ਨਾ confess ਤੂੰ
ਵਿਚੋ ਵਿਚੀ ਮੈਨੂੰ ਚੌਣੀ ਐ
ਚੌਣੀ ਐ
ਭੰਡ ਦੇ ਵੈਲੀ ਕਹ ਮੈਨੂੰ
ਜੋ ਉਹਨਾ ਨਾਲ ਲੜਦੀ ਤੂੰ
ਮਿਲਣਾ ਇਸ਼ਕ ਨੀ
ਅੱਖਾ ਵਿੱਚ ਅੱਖਾ ਕਿਉਂ ਪੌਣੀ ਐ
ਪੌਣੀ ਐ
ਆਵੇ ਕਿਉਂ ਜੱਟ ਦੇ ਪਿੱਛੇ ਕੁੜੇ
ਕਿਹੜੀ ਮੇਰੀ ਗੱਲ ਤੈਨੂੰ ਖਿੱਚੇ ਕੁੜੇ
Impress ਵੀ ਉਹਦੇ ਤੋਂ ਹੋਗੀ ਐ ਤੂੰ
ਜਿਦੇ ਬਿਲਕੁਲ ਨੀ goodness ਨੀ ਵਿੱਚੇ ਕੁੜੇ
ਦੁਨੀਆ ਮੰਦੀ ਪਾਪੀ ਆ ਜਿਹਨੂੰ ਵੀ
ਤੈਨੂੰ ਉਹ ਲੱਗਦਾ ਬਹੁਤ ਹੀ ਖਾਸ ਮੁੰਡਾ
ਦਿਲ ਦੇ ਵਿੱਚ ਬੈ ਗਯਾ ਨੀ
ਬੈ ਗਯਾ ਨੀ
ਬੈ ਗਯਾ ਨੀ
ਦਿਲ ਦੇ ਵਿੱਚ ਬੈ ਗਯਾ ਨੀ
ਤੇਰੇ ਲੱਗਦੇ ਬਦਮਾਸ਼ ਮੁੰਡਾ
ਦਿਲ ਦੇ ਵਿੱਚ ਬੈ ਗਯਾ ਨੀ
ਤੇਰੇ ਲੱਗਦੇ ਬਦਮਾਸ਼ ਮੁੰਡਾ
ਦਿਲ ਦੇ ਵਿੱਚ ਬੈ ਗਯਾ ਨੀ
ਤੇਰੇ ਲੱਗਦੇ ਬਦਮਾਸ਼ ਮੁੰਡਾ
ਪੂਰਾ ਬਦਮਾਸ਼ ਗੁੰਡਾ
ਪੂਰਾ ਬਦਮਾਸ਼
ਜਿੰਦਗੀ ਮੇਰੀ ਨੂੰ ਕਰੀ ਜਾਵੇ explore
ਤੈਨੂੰ ਕੰਮ ਨੀ ਕੋਈ ਹੋਰ
ਕਰ ਕਰੇ ਜੇ adore
ਤੇਰਾ ਚਲਣਾ ਨੀ ਜੋਰ
ਤੇੜੀ ਮੱਤ ਉੱਤੇ ਜੱਟ ਉੱਤੇ ਅੱਖ ਰੱਖਣਾ ਤੂੰ ਛੱਡ therefore
ਤੂੰ ਮੇਰਾ ਛੱਡ ਦੇ ਖੇਡਾ
ਪਤਾ ਨੀ ਤੈਨੂੰ ਕੇ ਜੱਟ ਭੈੜਿਆਂ ਤੋਂ ਭੈੜਾ
ਬਾਅਦ ਵਿੱਚ ਜੇ ਤੂੰ ਰੋਣਾ ਮੱਥਾ ਘੁੱਟ ਘੁੱਟ ਨਖਰੋ ਨੀ
ਯਾਰੀ ਲਾ ਕੇ ਮਿਲਣੇ ਜੋ ਆ ਜ ਅੰਬ ਲੈਲਾ
ਜਡਾ ਵਿੱਚੋਂ ਪੱਟਦਾ ਨੀ ਜਿੱਦ
ਪੱਟਦਾ kill ਪਲਾਸ ਮੁੰਡਾ
ਲਾਗੇ ਨਾ ਲੱਗ ਸੋਹਣੀਏ ਨਿਰਾ ਐ ਪੋਟਾਸ਼ ਮੁੰਡਾ
ਸਿਰ ਤੇਰੇ ਚੜ੍ਹ ਗਿਆ ਨੀ ਜਿਵੇਂ ਸਿਰ ਨੂੰ
ਆ ਫੜਦੀ ਐ chivas ਮੁੰਡਾ
ਦਿਲ ਦੇ ਵਿੱਚ ਬੈਹ ਗਿਆ ਨੀ
ਬੈਹ ਗਿਆ ਨੀ
ਬੈਹ ਗਿਆ ਨੀ
ਦਿਲ ਦੇ ਵਿੱਚ ਬੈਹ ਗਿਆ ਨੀ
ਤੇਰੇ ਲੱਗਦੇ ਬਦਮਾਸ਼ ਮੁੰਡਾ
ਦਿਲ ਦੇ ਵਿੱਚ ਬੈਹ ਗਿਆ ਨੀ
ਤੇਰੇ ਲੱਗਦੇ ਬਦਮਾਸ਼ ਮੁੰਡਾ
ਦਿਲ ਦੇ ਵਿੱਚ ਬੈਹ ਗਿਆ ਨੀ
ਤੇਰੇ ਲੱਗਦੇ ਬਦਮਾਸ਼ ਮੁੰਡਾ
ਪੂਰਾ ਬਦਮਾਸ਼ ਗੁੰਡਾ
ਪੂਰਾ ਬਦਮਾਸ਼ ਗੁੰਡਾ