Elige una pista para reproducir
ਕੋਈ ਸ਼ੱਕ ਨਈ ਵੇ ਚੰਨਾਂ
ਮੈਨੂ ਪ੍ਯਾਰ ਬੜਾ ਕਰਦੈ
ਪਰ ਕੇੜੀ ਗੱਲੋਂ ਮੇਰਾ
ਹੱਥ ਮੰਗਣੇ ਤੋਂ ਡਰਦੈ
ਕੋਈ ਸ਼ੱਕ ਨਈ ਵੇ ਚੰਨਾਂ
ਮੈਨੂ ਪ੍ਯਾਰ ਬੜਾ ਕਰਦੈ
ਪਰ ਕੇੜੀ ਗੱਲੋਂ ਮੇਰਾ
ਹੱਥ ਮੰਗਣੇ ਤੋਂ ਡਰਦੈ
ਤਾਣੇ ਮਾਰਦੇ ਨੇ ਲੋਕੀ
ਮੈਨੂ ਸਾਰੇ ਚੰਨ ਵੇ
ਹੁਣ ਅਪਣੀ ਬਣਾ ਲੈ
ਅਪਣੀ ਬਣਾ ਲੈ ਲਾ ਨਾ ਲਾਰੇ ਚੰਨ ਵੇ
ਹੁਣ ਅਪਣੀ ਬਣਾ ਲੈ
ਮੈਨੂ ਅਪਣੀ ਬਣਾ ਲੈ ਲਾ ਨਾ ਲਾਰੇ ਚੰਨ ਵੇ
ਹੁਣ ਅਪਣੀ ਬਣਾ ਲੈ, ਹੋ..
ਉਂਝ ਕਿਹਨੈ ਮਾਪੇਯਾ ਤੋਂ ਕੁਝ ਨੀ ਲਕੋਯਾ ਮੈਂ
ਗਲ ਵਿਆਹ ਦੀ ਜੇ ਆਖਾਂ ਕਿਹਨੈ set ਨੀ ਜੀ ਹੋਇਆ ਮੈਂ
ਉਂਝ ਕਿਹਨੈ ਮਾਪੇਯਾ ਤੋਂ ਕੁਝ ਨੀ ਲਕੋਯਾ ਮੈਂ
ਗਲ ਵਿਆਹ ਦੀ ਜੇ ਆਖਾਂ ਕਿਹਨੈ set ਨੀ ਜੀ ਹੋਇਆ ਮੈਂ
ਕਿਹੜੇ ਛੱਤਣੇ ਨੇ , ਕਿਹੜੇ ਛੱਤਣੇ ਨੇ
ਕਿਹੜੇ ਛੱਤਣੇ ਨੇ ਦਸਦੇ ਚੁਬਾਰੇ ਚੰਨ ਵੇ
ਹੁਣ ਅਪਣੀ ਬਣਾ ਲੈ
ਅਪਣੀ ਬਣਾ ਲੈ ਲਾ ਨਾ ਲਾਰੇ ਚੰਨ ਵੇ
ਤੇਰੀਆਂ ਉਡੀਕਾਂ ਚ ਨਾ ਜਾਵਾਂ ਮੁੱਕ ਮੇਂ
ਮੈਨੂ ਅਪਣੀ ਬਣਾ ਲੈ ਲਾ ਨਾ ਲਾਰੇ ਚੰਨ ਵੇ
ਤੇਰੀਆਂ ਉਡੀਕਾਂ ਚ ਨਾ ਜਾਵਾਂ ਮੁੱਕ ਮੇਂ
ਤੇਰਾ ਨਾਮ ਗਿੱਲ ਆ ਵੇ ਮੈਂ ਚੂੜੇ ਉੱਤੇ ਲਿਖਣਾ
ਔਣ ਤੋਂ ਜੰਡਾਲੀ ਪਿਹਲਾਂ ਸਾਰਾ ਕਮ ਸਿਖਣਾ
ਤੇਰਾ ਨਾਮ ਗਿੱਲ ਆ ਵੇ ਮੈਂ ਚੂੜੇ ਉੱਤੇ ਲਿਖਣਾ
ਔਣ ਤੋਂ ਜੰਡਾਲੀ ਪਿਹਲਾਂ ਰੋਟੀ ਟੁੱਕ ਸਿਖਣਾ
ਬੋਲ ਸਿਹਣੇ ਨਹੀ ਮੈਂ , ਬੋਲ ਸਿਹਣੇ ਨਹੀ ਮੈਂ
ਬੋਲ ਸਿਹਣੇ ਨਹੀ ਮੈਂ ਸੱਸ ਦੀ ਕਰਾਰੇ ਚੰਨ ਵੇ
ਮੈਨੂ ਅਪਣੀ ਬਣਾ ਲੈ
ਅਪਣੀ ਬਣਾ ਲੈ ਲਾ ਨਾ ਲਾਰੇ ਚੰਨ ਵੇ
ਹੁਣ ਅਪਣੀ ਬਣਾ ਲੈ
ਮੈਨੂ ਅਪਣੀ ਬਣਾ ਲੈ ਲਾ ਨਾ ਲਾਰੇ ਚੰਨ ਵੇ
ਹੁਣ ਅਪਣੀ ਬਣਾ ਲੈ, ਹੋ..