Elige una pista para reproducir
ਕ੍ਯੋਂ ਤੂ ਮੈਨੂ ਛਡ ਗਯੀ ਏ
ਹਾਂ ਦਿਲ ਚੋ ਕੱਡ ਗਯੀ ਏ
ਵ੍ਫਾ ਵੀ ਨਾ ਕਰ ਪਾਯੀ
ਏ ਜੋ ਤੂ ਕਰ ਗਯੀ ਏ
ਦਿਲ ਮੇਰਾ ਹਾਲੇ ਵੀ ਤੈਨੂ ਚੌਂਦਾ ਏ
ਤੇਰਾ ਹੋਕੇ ਰਿਹਨਾ ਚੌਂਦਾ ਏ,
ਇਕ ਵਾਰੀ ਆਜਾ ਮੇਰੇ ਕੋਲ
ਤੈਨੂ ਰੱਜ ਰੱਜ ਪ੍ਯਾਰ ਕਰਾਂ
ਬਸ ਇਕ ਵਾਰੀ ਬੇਹਿਜਾ ਮੇਰੇ ਕੋਲ
ਤੈਨੂ ਸਜਦਾ ਮੈਂ ਰੋਜ਼ ਕਰਾਂ
ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇ
ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇ
ਕਿ ਉਠਦੇ ਤੁਫ਼ਾਨ ਸੀਨੇ ਵਿੱਚ ੧੦੦-੧੦੦ ਵਾਰ, ਕੁੜੇ
ਕਿ ਉਠਦੇ ਤੁਫ਼ਾਨ ਸੀਨੇ ਵਿੱਚ ੧੦੦-੧੦੦ ਵਾਰ, ਕੁੜੇ
ਤੂੰ ਸੁਪਨੇ 'ਚ ਆ ਹੀ ਜਾਨੀ ਐ
ਤੂੰ ਨੀਂਦ ਉਡਾ ਹੀ ਜਾਨੀ ਐ
ਤੂੰ ਸੁਪਨੇ 'ਚ ਆ ਹੀ ਜਾਨੀ ਐ
ਤੂੰ ਨੀਂਦ ਉਡਾ ਹੀ ਜਾਨੀ ਐ
ਤੂੰ ਮਿਲ ਇੱਕ ਵਾਰ, ਕੁੜੇ
ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇ
ਮੈਂ ਦੇਖਾਂ ਤੇਰੀ photo, ਮੈਂ ਦੇਖਾਂ ਤੇਰੀ photo
ਦੀਵਾਨਾ ਜਿਹਾ ਕਰ ਮੈਨੂੰ ਛੱਡਿਆ
ਮੈਂ ਤੇਰੇ ਬਿਨਾਂ ਰਹਿ ਨਾ ਸਕਾਂ
Photo ਤੇਰੀ ਬਟੂਏ 'ਚ ਪਾਈ ਫ਼ਿਰਾਂ
ਪਰ ਤੈਨੂੰ ਕਹਿ ਨਾ ਸਕਾਂ
ਮੇਰੀ good morning ਤੂੰ ਏ
ਮੇਰੀ good night ਵੀ ਤੂੰ
ਇਹ ਦੁਨੀਆ wrong ਲਗੇ
ਮੇਰੇ ਲਈ right ਵੀ ਤੂੰ
ਤੂੰ ਬਣ ਮੇਰੀ ਜਾਨ, ਕੁੜੇ
ਦੀਵਾਨਾ Nirmaan, ਕੁੜੇ
ਨਾ ਕਰ ਨੁਕਸਾਨ, ਕੁੜੇ
ਯਾਦਾਂ ਤੇਰਿਯਾ ਕ੍ਯੋਂ ਤੱਡਫੌਂਦੀਯਾ ਨੇ
ਹਰ ਪਲ ਮੈਨੂ ਰਿਹਣ ਸਤੌਦਿਆ ਨੇ
ਇਸ਼੍ਕ਼ ਏ ਕਮਲਾ ਜੋ ਤੇਰੇ ਨਾਲ ਹੋਯਾ
ਕਿੰਝ ਸਮਝਾਵਾਂ ਦਿਲ ਰਿਹੰਦਾ ਖੋਯਾ
ਇਕ ਵਾਰੀ ਆਜਾ ਮੇਰੇ ਕੋਲ
ਤੈਨੂ ਰੱਜ ਰੱਜ ਪ੍ਯਾਰ ਕਰਾਂ
ਬਸ ਇਕ ਵਾਰੀ ਬੇਹ੍ਜਾ ਮੇਰੇ ਕੋਲ
ਤੈਨੂ ਸਜਦਾ ਮੈਂ ਰੋਜ਼ ਕਰਾਂ
ਜ੍ਰਾ ਤਸਵੀਰ ਸੇ ਤੂ ਨਿਕਲ ਕੇ ਸਾਮਨੇ ਆ
ਏ ਗਾਣਾ ਸੁਣ ਸੁਣ ਕੇ ਮੈਂ ਪਾਗਲ ਹੋ ਗਯਾ
ਜ੍ਰਾ ਤਸਵੀਰ ਸੇ ਤੂ ਨਿਕਲ ਕੇ ਸਾਮਨੇ ਆ
ਤੇਰੀਆਂ ਸੋਚਾਂ ਦੇ ਵਿੱਚ ਮੈਂ ਪਾਗਲ ਹੋ ਗਿਆ
ਨੀ ਇੱਕ ਦਿਨ ਮੇਲ ਹੋਣਾ
ਜੋ ਰੱਬ ਦਾ ਖੇਲ ਹੋਣਾ
ਤੂੰ ਰਹੇ ਮੇਰੇ ਨਾਲ, ਕੁੜੇ
ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇ
ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇ
ਕਿ ਉਠਦੇ ਤੁਫ਼ਾਨ ਸੀਨੇ ਵਿੱਚ ੧੦੦-੧੦੦ ਵਾਰ, ਕੁੜੇ
ਮੈਂ ਦੇਖਾਂ ਤੇਰੀ photo, ਮੈਂ ਦੇਖਾਂ ਤੇਰੀ photo
ਮੈਨੇ ਭੀ ਦੇਖ੍ਣੇ ਕਿ ਹਦ ਕਰਦੀ
ਔਰ ਵੋ ਭੀ ਤਸਵੀਰ ਸੇ ਬਾਹਰ ਨਿਕਲ ਆਯੀ