Elige una pista para reproducir
ਪੇੜਾ ਮੁੱਕੇ ਨਾ ਤੇ ਗੱਲ ਸਾਡੀ ਰੁੱਕੇ ਨਾ
ਨਾਲੇ ਨਜ਼ਰਾਂ ਦੇ ਐਮ ਉਹਦੇ ਚੁੱਕੇ ਨਾ
ਉਹਦੇ ਦਿਲ ਦੀ ਜੋ ਮੰਗ ਉਹ ਵੀ ਲੁੱਕੇ ਨਾ
ਬੋਲ ਉਹਦੇ ਮੂਹੋ ਨਿਕਲਣ ਰੁੱਖੇ ਨਾ
ਜੇ ਰੱਬ ਪੁੱਛੇ ਦੱਸ ਚਾਹੀਦਾ ਕੀ ਤੈਨੂੰ
ਮੈਂ ਅਹੀਂ ਕੁਝ ਮੰਗਾ
ਜੇ ਰੱਬ ਪੁੱਛੇ ਦੱਸ ਚਾਹੀਦਾ ਕੀ ਤੈਨੂੰ
ਦਿਲ ਹੋਵੇ ਉਹਦਾ ਚੰਗਾ
ਜੇ ਰੱਬ ਪੁੱਛੇ ਦੱਸ ਚਾਹੀਦਾ ਕੀ ਤੈਨੂੰ
ਮੈਂ ਅਹੀਂ ਕੁਝ ਮੰਗਾ
ਜੇ ਰੱਬ ਪੁੱਛੇ ਦੱਸ ਚਾਹੀਦਾ ਕੀ ਤੈਨੂੰ
ਦਿਲ ਹੋਵੇ ਉਹਦਾ ਚੰਗਾ
ਹੋਣ ਨਾ ਕੋਈ ਉਹਦੇ ਵਿੱਚ ਚੁਸਤ ਚਲਾਕੀਆਂ
ਮੈਨੂੰ ਚੱਕਰਾ ਦੇ ਵਿੱਚ ਪਾਉਣ ਲਈ
ਆਉਣ ਨਾ ਬਹਾਨੇ ਮੈਨੂੰ ਲਾਉਣ ਲਈ
ਛੱਡੇ ਨਾ ਉਹ ਮੈਨੂੰ ਕਦੇ ਲੋਨਲੀ
ਹੋਵਾਂ ਉਹਦੇ ਲਈ ਮੈਂ ਹੀ ਬਸ ਓਨਲੀ
ਹੋਵਾਂ ਰੀਜ਼ਨ ਹਜ਼ਾਰ ਮੈਨੂੰ ਚਾਉਣ ਲਈ
ਹੋਵੇ ਪੱਟ ਉੱਤੇ ਸਿਰ ਰੱਖੇ ਸਾਉਣ ਲਈ
ਹੋਵੇ ਪੱਟ ਉੱਤੇ ਸਿਰ ਰੱਖੇ ਸਾਉਣ ਲਈ
ਹੋਵਾਂ ਉਹਦੇ ਲਈ ਮੈਂ ਹੀ ਬਸ only
ਜੇ ਰੱਬ ਪੁੱਛੇ ਦੱਸ ਚਾਹੀਦਾ ਕੀ ਤੈਨੂੰ
ਮੈਂ ਅਹੀਂ ਕੁਝ ਮੰਗਾ
ਜੇ ਰੱਬ ਪੁੱਛੇ ਦੱਸ ਚਾਹੀਦਾ ਕੀ ਤੈਨੂੰ
ਦਿਲ ਹੋਵੇ ਉਹਦਾ ਚੰਗਾ
ਜੇ ਰੱਬ ਪੁੱਛੇ ਦੱਸ ਚਾਹੀਦਾ ਕੀ ਤੈਨੂੰ
ਮੈਂ ਅਹੀਂ ਕੁਝ ਮੰਗਾ
ਜੇ ਰੱਬ ਪੁੱਛੇ ਦੱਸ ਚਾਹੀਦਾ ਕੀ ਤੈਨੂੰ
ਦਿਲ ਹੋਵੇ ਉਹਦਾ ਚੰਗਾ
ਉਹਦੇ ਵਿੱਚ ਹੀ ਮੇਰਾ ਸੁਵਰਗ ਹੋਵੇ
ਮੇਰੇ ਦਰਦ ਭੁਲਾ ਦੇਵੇ
ਹਾਰ੍ਹ ਦੀ ਧੁੱਪ ਜਿਹੀ ਇਹ ਦੁਨੀਆ
ਮੈਨੂੰ ਓਹ ਕਰ ਛਾ ਦੇਵੇ
ਡੋਲੇ ਨਾ ਬੁਰਾਇਆ ਸੁਣ ਕੇ ਮੇਰੇ ਬਾਰੇ ਲੋਕਾਂ ਦੇ ਮੂਹੋ
ਝੂਠੇ ਇਸ ਜ਼ਮਾਨੇ ਦੇ ਵਿੱਚ ਸੱਚਾ ਪਿਆਰ ਕਰੇ ਮੈਨੂੰ ਰੂਹੋ
ਯਕੀਨ ਤੋੜੇ ਨਾ ਉਹ ਮੈਨੂੰ ਝੂਠ ਬੋਲੇ ਨਾ
ਮੇਰੇ ਬਾਰੇ ਚੰਗਾ ਮੜਾ ਕੀ ਉਹ ਤੋਲੇ ਨਾ
ਜਜ਼ਬਾਤਾਂ ਮੇਰੀਆਂ ਨੂੰ ਇਵੇਂ ਰੋਲੇ ਨਾ
ਕਿਸੇ ਹੋਰ ਲਈ ਦਿਲਾਂ ਦੇ ਬੂਹੇ ਖੋਲੇ ਨਾ
ਜੇ ਰੱਬ ਪੁੱਛੇ ਦੱਸ ਚਾਹੀਦਾ ਕੀ ਤੈਨੂੰ
ਮੈਂ ਅਹੀਂ ਕੁਝ ਮੰਗਾ
ਜੇ ਰੱਬ ਪੁੱਛੇ ਦੱਸ ਚਾਹੀਦਾ ਕੀ ਤੈਨੂੰ
ਦਿਲ ਹੋਵੇ ਉਹਦਾ ਚੰਗਾ
ਜੇ ਰੱਬ ਪੁੱਛੇ ਦੱਸ ਚਾਹੀਦਾ ਕੀ ਤੈਨੂੰ
ਮੈਂ ਅਹੀਂ ਕੁਝ ਮੰਗਾ
ਜੇ ਰੱਬ ਪੁੱਛੇ ਦੱਸ ਚਾਹੀਦਾ ਕੀ ਤੈਨੂੰ
ਦਿਲ ਹੋਵੇ ਉਹਦਾ ਚੰਗਾ (ਲਾ ਲਾ yeah )