Elige una pista para reproducir

ਨਿੱਕੀ ਜਿਹੀ ਗੱਲ ਤੋਂ ਵਧਾ ਲਏ ਫਾਸਲੇ
ਟੁੱਟੇ ਪਏ ਆਕੜਾਂ ਗੁਰੂਰ ਦੋਹਾ ਦੇ
ਟੁੱਟੇ ਪਏ ਆਕੜਾਂ ਗੁਰੂਰ ਦੋਹਾ ਦੇ
ਵੇਖੋ ਹੁਣ ਗੱਲ ਪਹਿਲਾ ਕੌਣ ਕਰਦਾ
ਕਰਦੇ ਆ ਦਿਲ ਤਾਂ ਜਰੂਰ ਦੋਹਾ ਦੇ
ਕਰਦੇ ਆ ਦਿਲ ਤਾਂ ਜਰੂਰ ਦੋਹਾ ਦੇ
ਵੇਖੋ ਹੁਣ ਗੱਲ ਪਹਿਲਾ ਕੌਣ ਕਰਦਾ
ਕਰਦੇ ਆ ਦਿਲ ਤਾਂ ਜਰੂਰ ਦੋਹਾ ਦੇ
ਕਰਦੇ ਆ ਦਿਲ ਤਾਂ ਜਰੂਰ ਦੋਹਾ ਦੇ
ਵਾਲਿਆਂ ਦਾ ਜੋੜਾ ਜਿਹੜਾ ਲੈਕੇ ਦਿੱਤਾ ਸੀ
Birthday ਤੇ ਪਾਕੇ ਆਈ ਕਹਿਕੇ ਦਿੱਤਾ ਸੀ
ਭਾਵੇਂ ਮੇਰੀ ਜ਼ਿੰਦਗੀ ਦਾਖਾਸ ਦਿਨ ਸੀ
ਪਰ ਉਹ ਸਬਤੋ ਉਦਾਸ ਦਿਨ ਸੀ
ਪਰ ਉਹ ਸਬਤੋ ਉਦਾਸ ਦਿਨ ਸੀ
ਬੀਤਗੀ ਤਿਮਾਹੀ ਸਾਨੂੰ ਚੁੱਪ ਹੋਇਆ ਨੂੰ
ਬਸ ਇਹਤੋਂ ਵੱਧ ਨੀਂ ਕਸੂਰ ਦੋਹਾ ਦੇ
ਬਸ ਇਹਤੋਂ ਵੱਧ ਨੀਂ ਕਸੂਰ ਦੋਹਾ ਦੇ
ਵੇਖੋ ਹੁਣ ਗੱਲ ਪਹਿਲਾ ਕੌਣ ਕਰਦਾ
ਕਰਦੇ ਆ ਦਿਲ ਤਾਂ ਜਰੂਰ ਦੋਹਾ ਦੇ
ਕਰਦੇ ਆ ਦਿਲ ਤਾਂ ਜਰੂਰ ਦੋਹਾ ਦੇ
ਵੇਖੋ ਹੁਣ ਗੱਲ ਪਹਿਲਾ ਕੌਣ ਕਰਦਾ
ਕਰਦੇ ਆ ਦਿਲ ਤਾਂ ਜਰੂਰ ਦੋਹਾ ਦੇ
ਕਰਦੇ ਆ ਦਿਲ ਤਾਂ ਜਰੂਰ ਦੋਹਾ ਦੇ
ਚੱਜ ਪਏ ਪੀਣ ਵਾਂਗੂ ਚੜੇ ਪਏ ਆ
ਤਿਓਹਾਰ wish ਕਰਨੋ ਵੀ ਹਟੇ ਪਏ ਆ
ਯਾਰਾ ਤੇ ਸਹੇਲੀਆਂ ਚ ਗੱਲਾਂ ਹੋਰੀ ਆ
ਕਰ unfollow ਵੇਖਦੇ story’ਆਂ
ਕਰ unfollow ਵੇਖਦੇ story’ਆਂ
ਆਹ gap ਨੇ ਬਿਠਾਤੇ ਸਾਨੂੰ ਧੂੜ ਦੀ ਤਰਹ
ਉਡੇ ਪਏ ਆ ਚੇਹਰਿਆ ਤੋਂ ਨੂਰ ਦੋਹਾ ਦੇ
ਉਡੇ ਪਏ ਆ ਚੇਹਰਿਆ ਤੋਂ ਨੂਰ ਦੋਹਾ ਦੇ
ਵੇਖੋ ਹੁਣ ਗੱਲ ਪਹਿਲਾ ਕੌਣ ਕਰਦਾ
ਕਰਦੇ ਆ ਦਿਲ ਤਾਂ ਜਰੂਰ ਦੋਹਾ ਦੇ
ਕਰਦੇ ਆ ਦਿਲ ਤਾਂ ਜਰੂਰ ਦੋਹਾ ਦੇ
ਵੇਖੋ ਹੁਣ ਗੱਲ ਪਹਿਲਾ ਕੌਣ ਕਰਦਾ
ਕਰਦੇ ਆ ਦਿਲ ਤਾਂ ਜਰੂਰ ਦੋਹਾ ਦੇ
ਕਰਦੇ ਆ ਦਿਲ ਤਾਂ ਜਰੂਰ ਦੋਹਾ ਦੇ
ਸ਼ਕਰਾ ਚ ਘੇਯੋ ਵਾਂਗੂ ਘੁਲੇ ਪਏ ਸਾਰੇ
ਧਰਮ ਨਾਲ ਰੱਬ ਰੱਬ ਭੁਲੇ ਪਏ ਸਾ
ਲਾਕਰਾਂ ਚ ਪਏ ਤੋਹਫੇ ਡੰਗੀ ਜਾਂਦੇ ਆ
ਦਿਨ ਦਿਨ ਹੋਕੇ ਮਹੀਨੇ ਲੰਗੀ ਜਾਂਦੇ ਆ
ਦਿਨ ਦਿਨ ਹੋਕੇ ਮਹੀਨੇ ਲੰਗੀ ਜਾਂਦੇ ਆ
ਦਿਨ ਸਮਾਂ ਜਾਣਦਾ ਛੱਡਣਾ ਪਰਤਾ
ਹੌਲੀ ਹੌਲੀ ਲਾ ਦੁਗਾਂ ਫਿਤੂਰ ਦੋਹਾ ਦੇ
ਹੌਲੀ ਹੌਲੀ ਲਾ ਦੁਗਾਂ ਫਿਤੂਰ ਦੋਹਾ ਦੇ
ਵੇਖੋ ਹੁਣ ਗੱਲ ਪਹਿਲਾ ਕੌਣ ਕਰਦਾ
ਕਰਦੇ ਆ ਦਿਲ ਤਾਂ ਜਰੂਰ ਦੋਹਾ ਦੇ
ਕਰਦੇ ਆ ਦਿਲ ਤਾਂ ਜਰੂਰ ਦੋਹਾ ਦੇ
ਵੇਖੋ ਹੁਣ ਗੱਲ ਪਹਿਲਾ ਕੌਣ ਕਰਦਾ
ਕਰਦੇ ਆ ਦਿਲ ਤਾਂ ਜਰੂਰ ਦੋਹਾ ਦੇ
ਕਰਦੇ ਆ ਦਿਲ ਤਾਂ ਜਰੂਰ ਦੋਹਾ ਦੇ