Elige una pista para reproducir
Only God can judge me (that right)
Only God, baby
Nobody else
ਓ ਬੰਦੇਯਾ ਖਿੱਚੀ ਆ ਧਨੁਖ ਦੀ ਨੱਕ ਤੱਕ
ਮੇਰੇ ਰਾਹਾਂ ਦੀ ਮੁਕਾਮਾਂ ਨਾਲ
ਹੋ ਮੇਰੇ ਰਾਹਾਂ ਦੀ ਮੁਕਾਮਾਂ ਨਾਲ
ਪੱਕ ਠੱਕ ਸਹਿਜ ਸੁਬਾਹੂ ਨੂੰ ਰੱਖਿਆ ਏ
ਮੋਹਰੀ ਗੱਲ ਗੱਲ ਤੇ ਨੀ ਕੀਤੀ ਐਵੈਂ
Fuck Fuck
ਭੇਤੀ ਹੋ ਗਿਆ ਵੇਖ ਦੁਨੀਆਂ ਵੰਨ ਸਵੰਨੀ ਜੀ
ਹੋ ਮਾਲਕ ਮਰਜ਼ੀ ਦੇ ਮਾਲਕ ਦੀ ਮਰਜ਼ੀ ਮੰਨੀ ਦੀ, ਮੰਨੀ ਦੀ
ਐ ਗੱਲ ਮੰਦੇ ਆਂ ਅਸੀਂ ਕਿਸੇ ਦੀ ਗੱਲ ਨਹੀਂ ਮੰਨੀ ਦੀ
ਐ ਗੱਲ ਮੰਦੇ ਆਂ ਅਸੀਂ ਕਿਸੇ ਦੀ ਗੱਲ ਨਹੀਂ ਮੰਨੀ ਦੀ
ਐ ਗੱਲ ਮੰਦੇ ਆਂ
ਐ ਗੱਲ ਮੰਦੇ ਆਂ
ਓ ਮੇਰੇ ਤੇ ਜਵਾਨਾਂ ਦੇ ਖਿਆਲ ਆ
ਓ ਰੱਖੇ ਡੱਬ ਚ ਬੰਦੂਕ ਦੇ ਮਾਲਕ ਆ
ਓ ਪਿੰਡ ਤੌਂ protocol ਹੁੰਦੀ worldwide
ਰੱਖੇ ਥੇ ਜੇਰੂਸਲਮ ਤੱਕ ਤਾ ਲੱਗਿਆ
ਰੱਖੇ ਜੇਰੂਸਲਮ ਤੱਕ ਤਾ ਲੱਗਿਆ
ਅਸ਼ਕੇ
ਹੋ ਥੋੜੇ ਟਾਇਮ ਚ ਰਗਨਾ ਜਯੋ ਸਰਕਾਰ ਸੀ ਚੰਨੀ ਦੀ
ਹੋ ਮਾਲਕ ਮਰਜ਼ੀ ਦੇ ਮਾਲਕ ਦੀ ਮਰਜ਼ੀ ਮੰਨੀ ਦੀ, ਮੰਨੀ ਦੀ
ਐ ਗੱਲ ਮੰਦੇ ਆਂ ਅਸੀਂ ਕਿਸੇ ਦੀ ਗੱਲ ਨਹੀਂ ਮੰਨੀ ਦੀ
ਐ ਗੱਲ ਮੰਦੇ ਆਂ ਅਸੀਂ ਕਿਸੇ ਦੀ ਗੱਲ ਨਹੀਂ ਮੰਨੀ ਦੀ
ਐ ਗੱਲ ਮੰਦੇ ਆਂ
ਹੋਏ ਹੋਏ ਹੋਏ ਹੋਏ
ਓ ਹੋਣੀ ਸਿੱਖ ਤੌਂ ਦਿੱਕਤ ਕਈਆਂ ਨੂੰ
ਓ ਮਾਰਾ ਠੋਕਰ ਦਮਦੇ ਰੁਪੈਆਂ ਨੂੰ
ਓ ਬਾਗ ਉਲੀਕਦਾ ਰਾਹ ਆਪਣੇ ਜਿਧਰ ਮਰਜ਼ੀ ਹੱਕ ਲੋ ਕਈਆਂ ਨੂੰ
ਹਾਂ ਹਾਂ
ਓ ਅੱਖਾਂ ਦਸ਼ਾ ਮਿਟਣਾ ਏ ਪੱਕਾ ਏ ਦਿਨਸਿਆਵਲੀ ਜਿਹੀ
ਹੋ ਮਾਲਕ ਮਰਜ਼ੀ ਦੇ ਮਾਲਕ ਦੀ ਮਰਜ਼ੀ ਮੰਨੀ ਦੀ, ਮੰਨੀ ਦੀ
ਐ ਗੱਲ ਮੰਦੇ ਆਂ ਅਸੀਂ ਕਿਸੇ ਦੀ ਗੱਲ ਨਹੀਂ ਮੰਨੀ ਦੀ
ਐ ਗੱਲ ਮੰਦੇ ਆਂ ਅਸੀਂ ਕਿਸੇ ਦੀ ਗੱਲ ਨਹੀਂ ਮੰਨੀ ਦੀ
ਐ ਗੱਲ ਮੰਦੇ ਆਂ, ਐ ਗੱਲ ਮੰਦੇ ਆਂ