Elige una pista para reproducir
ਓਹ ਫਿਰਾ ਘੁੰਮਦਾ ਮੈ ਕੱਲ੍ਹਾ ਕੋਈ ਖੌਫ਼ ਹੈਨੀ
ਨਿਗਾਹ top ਤੇ ਆ ਵਿਚ ਕੋਈ stop ਨਹੀਂ
ਅੱਖਾਂ ਚੜੀਆਂ ਦੇ ਉੱਪਰ ਕਾਲੇ ਰੰਗ ਦਾ Dior
ਰਹਿੰਦੇ ਲੋਕੀ ਮੁੰਡੇ ਜਮਾਂ show off ਹੈਨੀ
ਓਹ ਅੱਖ ਚ ਚੋਬਰ ਤੇ ਰੱਖੇ ਤੇਰਾ ਬਲੌਕ ਨੀ
ਨੀ ਮੈ ਰੁਕਦਾ ਰਕਾਨੇ ਵਾਂਗ clock ਨਹੀਂ
ਨਹੀਓ ਠੱਗੀਆਂ ਦਾ ਟਾਈਮ
ਰੱਖੀ money on my mind
ਗੱਲ bag ਦੀ ਜੇ ਹੋਵੇ ਕਰਾ talk ਵੀ
ਸਿੱਧਾ ਲੱਗਦਾ ਨਾਯੋ call ਬਿੱਲੋ
on grind mode ਏਸ ਸਾਲ ਬਿੱਲੋ
ਵੱਖ lane ਤੇ ਵੱਖ ਏ ਚਾਲ ਬਿੱਲੋ
ਤਾਹੀ ਮੌਜਾਂ ਲੁਟਦਾ
ਵੱਖ lane ਤੇ ਵੱਖ ਏ ਚਾਲ ਬਿੱਲੋ
ਤਾਹੀ ਮੌਜਾਂ ਲੁਟਦਾ ਯਾਰ ਬਿੱਲੋ
ਵੱਖ lane ਤੇ ਵੱਖ ਏ ਚਾਲ ਬਿੱਲੋ
ਤਾਹੀ ਮੌਜਾਂ ਲੁਟਦਾ ਯਾਰ ਬਿੱਲੋ
ਓਹ ਮਾੜੀ ਹੋਣ ਨਹੀਓ ਦਿੰਦੇ ਮਾੜੀ ਕਰਦੇ ਨਈ
ਮੁੰਡੇ ਗੈਰਾਂ ਦੀਆਂ ਥਾਲੀਆਂ ਚ ਵੜਦੇ ਨਈ
ਜਿਨਾ ਦਿੱਤਾ ਓਹੀ ਬੋਹਤ ਸਾੜਾ ਕਰਦੇ ਨਈ
ਨੋਟ ਪਿੱਛੇ ਯਾਰੀਆਂ ਨੂੰ ਵੱਢਦੇ ਨਈ
ਹੁਣ ਚਰਚਾ ਜੀ ਲੱਗੀ ਨਾਮ ਆਮ ਸੁਣਜੂ
ਮਿੱਤਰਾਂ ਨਾ ਲਾਉਣ ਆਲੇ ਖ਼ਾਬ ਬੁਣ ਤੂੰ
Move tight ਤੇ ਨਿਗਾਹ on price ਨੀ
6-6 ਫੁੱਟ ਵੇਖ ਝੋਟੇਆਂ ਦਾ ਸਾਈਜ਼ ਨਈ
ਚਿੱਟੀ Foreign ਦੇ ਵਿੱਚ ਆ ਸਵਾਰ ਬਿੱਲੋ
ਜਿਹਨੂੰ ਰੱਖਦਾ ਮੈ ਲਿਸ਼ਕਾਰ ਬਿੱਲੋ
ਵੱਖ lane ਤੇ ਵੱਖ ਏ ਚਾਲ ਬਿੱਲੋ
ਤਾਹੀ ਮੌਜਾਂ ਲੁਟਦਾ ਯਾਰ ਬਿੱਲੋ
ਵੱਖ lane ਤੇ ਵੱਖ ਏ ਚਾਲ ਬਿੱਲੋ
ਤਾਹੀ ਮੌਜਾਂ ਲੁਟਦਾ ਯਾਰ ਬਿੱਲੋ
ਵੱਖ lane ਤੇ ਵੱਖ ਏ ਚਾਲ ਬਿੱਲੋ
ਤਾਹੀ ਮੌਜਾਂ ਲੁਟਦਾ ਯਾਰ ਬਿੱਲੋ