ਓ ਸੁਣਾ ਦੇ Nick ਗਾਣਾ
ਗਾਣਾ ਤਾ ਥੋਨੂੰ ਸੁਣਾ ਦੇਣੇ ਆ
ਪਰ ਹੈਦਿਯਤਾਂ ਦੇ ਨਾਲ
ਜ਼ਿੰਦਗੀ ਦੇ ਪਿਆਰੇ ਦਿਨ ਔਣੇ ਨੀ ਦੁਬਾਰੇ
ਭਾਵੇਂ ਹਸ ਖੇਡ ਲਓ
ਭਾਵੇਂ ਰੋ-ਧੋ ਕੇ ਕਟ ਲਓ
ਬਣੋ ਮਾਂਪਿਆਂ ਦੇ ਸਾਊ ਪੁੱਤ
ਯਾਰੀਆਂ ਪੁਗਾ ਲਓ
ਭਾਵੇ ਰੰਨਾਂ ਪਿਛੇ ਲਗ
ਜੜਾ ਆਪਣੀਆਂ ਪੱਟ ਲਓ
ਜਮਾ ਸਚਿਓ ਗਲ ਆ Nick
365 ਚਰਿਤਰ ਨਾਰ ਦੇ
ਸਾਰਾ ਸਾਲ ਬੰਦੇ ਨੂ ਮਾਰਦੇ
ਮੈਂ ਤਾਂ ਕਿਹਨਾ ਇਨ੍ਹਾਂ ਚਾਹੁਣਾ
ਹੋਈ ਗਲਤੀ ਮੇਰੇ ਤੌਂ
ਤੋਨੂ ਵਾਸਤਾ ਏ ਤੁਸੀ ਦੁਹਾਰਿਓ ਨਾ
ਕਮਜ਼ੋਰ ਦਿਲਾਂ ਵਾਲਿਆਂ ਨੂ ਸਖਤ ਹਦਾਇਤਾਂ
ਦਿਲ ਫੁਕਰੀ ਕੁੜੀ ਦੇ ਨਾਲ ਲਾਇਓ ਨਾ
ਕਮਜ਼ੋਰ ਦਿਲਾਂ ਵਾਲਿਆਂ ਨੂ ਸਖਤ ਹਦਾਇਤਾਂ
ਦਿਲ ਫੁਕਰੀ ਕੁੜੀ ਦੇ ਨਾਲ ਲਾਇਓ ਨਾ
40 percent ਨਸ਼ੇ ਲਗੀ ਆ ਮੰਡੀਰ
ਕਿਸੇ ਪੱਟੀ ਹੋਈ ਬਿੱਲੀ ਜਿਹੀ ਅੱਖ ਦੀ
ਕਈਆਂ ਦਿਆਂ ਹੱਥਾਂ ਵਿਚ ਦਾਰੂ ਦੀਆਂ ਬੋਤਲਾਂ
ਤੇ ਰਹਿੰਦੀ line ਚਿੱਟੇ ਦੀ ਆ ਚਕਦੀ
40 percent ਨਸ਼ੇ ਲਗੀ ਆ ਮੰਡੀਰ
ਕਿਸੇ ਪੱਟੀ ਹੋਈ ਬਿੱਲੀ ਜਿਹੀ ਅੱਖ ਦੀ
ਕਈਆਂ ਦਿਆਂ ਹੱਥਾਂ ਵਿਚ ਦਾਰੂ ਦੀਆਂ ਬੋਤਲਾਂ
ਤੇ ਰਹਿੰਦੀ line ਚਿੱਟੇ ਦੀ ਆ ਚਕਦੀ
ਲਗ ਗੋਰੀ ਨਾਰ ਦੇ ਚਲਿੱਤਰਾਂ ਦੇ ਪਿਛੇ
ਜਿੰਦ ਸੋਨੇ ਜਿਹੀ ਆਪਣੀ ਗਵਾਏਓ ਨਾ
ਕਮਜ਼ੋਰ ਦਿਲਾਂ ਵਾਲਿਆਂ ਨੂ ਸਖਤ ਹਦਾਇਤਾਂ
ਦਿਲ ਫੁਕਰੀ ਕੁੜੀ ਦੇ ਨਾਲ ਲਾਇਓ ਨਾ
ਕਮਜ਼ੋਰ ਦਿਲਾਂ ਵਾਲਿਆਂ ਨੂ ਸਖਤ ਹਦਾਇਤਾਂ
ਦਿਲ ਫੁਕਰੀ ਕੁੜੀ ਦੇ ਨਾਲ ਲਾਇਓ ਨਾ
ਹੁੰਦਾ Bal ਵੀ ਸੀ ਚੰਗਾ ਪੁੱਤ ਮਾਪਿਆਂ ਦਾ ਯਾਰੋ
ਜੇ ਓ ਅਖਾਂ ਵਿਚ ਸੂਰਮੇ ਤਾਂ ਪੌਂਦੀ ਨਾ
ਨਾ ਹੁੰਦਾ ਮਾਪਿਆਂ ਤੌਂ ਬਾਰਾ
ਮੇਰੇ ਯਾਰ ਨੀ ਸੀ ਰੂਸਦੇ
ਜੇ ਪਿਆਰ ਦਾ ਭੁਲੇਖਾ ਜਿਹਾ ਪੌਂਦੀ ਨਾ
ਹੁੰਦਾ Bal ਵੀ ਸੀ ਚੰਗਾ ਪੁੱਤ ਮਾਪਿਆਂ ਦਾ ਯਾਰੋ
ਜੇ ਓ ਅਖਾਂ ਵਿਚ ਸੂਰਮੇ ਤਾਂ ਪੌਂਦੀ ਨਾ
ਨਾ ਹੁੰਦਾ ਮਾਪਿਆਂ ਤੌਂ ਬਾਰਾ
ਮੇਰੇ ਯਾਰ ਨੀ ਸੀ ਰੂਸਦੇ
ਜੇ ਪਿਆਰ ਦਾ ਭੁਲੇਖਾ ਜਿਹਾ ਪੌਂਦੀ ਨਾ
ਕਾਰ ਮਾਰ ਚੋਰੀ ਯਾਰੀ
ਰੰਨ ਫੁਕਰੀ ਦੀ ਯਾਰੀ
ਪਿਛਾ ਤੱਕਦਿਆਂ ਭੁਲ ਅਜਮਾਇਓ ਨਾ
ਕਮਜ਼ੋਰ ਦਿਲਾਂ ਵਾਲਿਆਂ ਨੂ ਸਖਤ ਹਦਾਇਤਾਂ
ਦਿਲ ਫੁਕਰੀ ਕੁੜੀ ਦੇ ਨਾਲ ਲਾਇਓ ਨਾ
ਕਮਜ਼ੋਰ ਦਿਲਾਂ ਵਾਲਿਆਂ ਨੂ ਸਖਤ ਹਦਾਇਤਾਂ
ਦਿਲ ਫੁਕਰੀ ਕੁੜੀ ਦੇ ਨਾਲ ਲਾਇਓ ਨਾ