ਓ ਤੇਰੀ ਹਵਾ ਵਿਚ ਉਡ ਦੀਆ ਜ਼ੁਲਫਾ
ਤੇਰੇ ਹੁਸਨਾ ਨੇ ਮੈਨੂ ਲੁਟਿਆ
ਹੋ ਨਾ ਮੈਂ ਮੇਰੀਏ ਸੀ ਕਦੇ ਕਿਸੇ ਸੋਹਣੀ ਤੇ
ਪਾਰ ਤੂ ਬਿਲੋ ਮਾਰ ਸੁਟਿਆ
ਨੀ ਤੂ ਜੇਡੇ ਆ, ਨੀ ਤੂ ਜੇਡੇ ਆ
ਨੀ ਤੂ ਜੇਡੇ ਆ ਨੈਨਾ ਦੇ ਨਾਲ ਲੈਕੇ
ਓਨਾ ਨੈਨਾ ਵਿਚ ਪਾਲੇ ਸੋਣੀਏ
ਓ ਮੁੰਡਾ ਵੇਖਦਾ ਹੀ Dead ਤੈਨੂੰ ਹੋ ਗਿਆ
ਤੈਥੋ ਬਚਦਾ ਬਚਲੇ ਸੋਣੀਏ
ਓ ਮੁੰਡਾ ਵੇਖਦਾ ਹੀ Dead ਤੈਨੂੰ ਹੋ ਗਿਆ
ਤੈਥੋ ਬਚਦਾ ਬਚਲੇ ਸੋਣੀਏ
ਕਢਕੇ ਤੂ ਪਲ ਹੈ ਨੀ ਗਲ ਸੁਨ ਗਾਲ
ਮੈਨੂ ਤੇਰੇ ਨੀ ਪਿਆਰ ਹੋ ਗਿਆ
ਖੋਰੇ ਕੈਸਾ ਕਰਿਐ ਜਾਦੁ ਸੁਣਿਐ
ਤੇਰੇ ਆ ਖਿਆਲ ਵੀ ਜੱਟ ਖੋ ਗਿਆ
ਕਢਕੇ ਤੂ ਪਲ ਹੈ ਨੀ ਗਲ ਸੁਨ ਗਾਲ
ਮੈਨੂ ਤੇਰੇ ਨੀ ਪਿਆਰ ਹੋ ਗਿਆ
ਖੋਰੇ ਕੈਸਾ ਕਰਿਐ ਜਾਦੁ ਸੁਣਿਐ
ਤੇਰੇ ਆ ਖਿਆਲ ਵੀ ਜੱਟ ਖੋ ਗਿਆ
ਹੁੰਨ ਫਿਰਦਾ ਏ ਮੈਂ ਕੀ ਫਿਰਦਾ ਏ
ਹਉਨ ਫਿਰਦਾ ਏ ਤੇਥੋ ਜਾਨ ਵਾਰਦਾ
ਨੀ ਤੂ ਫਾਵੇ ਅਜ਼ਮਲੇ ਸੋਣੀਏ
ਓ ਮੁੰਡਾ ਵੇਖਦਾ ਹੀ Dead ਤੈਨੂੰ ਹੋ ਗਿਆ
ਤੈਥੋ ਬਚਦਾ ਬਚਲੇ ਸੋਣੀਏ
ਓ ਮੁੰਡਾ ਵੇਖਦਾ ਹੀ Dead ਤੈਨੂੰ ਹੋ ਗਿਆ
ਤੈਥੋ ਬਚਦਾ ਬਚਲੇ ਸੋਣੀਏ
ਦੇਖ ਥੋਡੀ ਵਾਲਾ ਤਕ ਮੈਂ ਤਾ ਗਿਆ ਜ਼ਮਾ ਹਿੱਲ
ਰਹਾਂ ਤੇਰੀਆਂ ਹੀ Photo'ਆ ਨੂੰ Check ਕਰਦਾ
ਅਣਖ ਵਿਚ ਅਣਖ ਪਾਕੇ ਜੱਦੋਂ ਤਕਦੀ
ਸੌ ਤੇਰੀ ਦਿਲ ਧਕ ਧਕ ਕਰਦਾ
ਓ ਦੇਖ ਥੋਡੀ ਵਾਲਾ ਤਕ ਮੈਂ ਤਾ ਗਿਆ ਜ਼ਮਾ ਹਿੱਲ
ਰਹਾਂ ਤੇਰੀਆਂ ਹੀ Photo'ਆ ਨੂੰ Check ਕਰਦਾ
ਅਣਖ ਵਿਚ ਅਣਖ ਪਾਕੇ ਜੱਦੋਂ ਤਕਦੀ
ਸੌ ਤੇਰੀ ਦਿਲ ਧਕ ਧੱਕ ਕਰਦਾ
ਕਾਵਿ ਤੇਰੇ ਪਿਛੇ, ਰਿਆਜ਼ ਤੇਰੇ ਪਿਛੇ
ਸੰਤਿ ਹੋਆ ਫਿਰੇ ਕਾਵਿ ਰਿਆਜ਼ ਨੀ
ਓਨੁ ਅਪਨਾ ਬਨਲੇ ਸੋਣੀਏ
ਓ ਮੁੰਡਾ ਵੇਖਦਾ ਹੀ Dead ਤੈਨੂੰ ਹੋ ਗਿਆ
ਤੈਥੋ ਬਚਦਾ ਬਚਲੇ ਸੋਣੀਏ
ਓ ਮੁੰਡਾ ਵੇਖਦਾ ਹੀ Dead ਤੈਨੂੰ ਹੋ ਗਿਆ
ਤੈਥੋ ਬਚਦਾ ਬਚਲੇ ਸੋਣੀਏ
ਵੇਖਦਾ ਹੀ Dead ਤੈਨੂੰ ਹੋ ਗਿਆ
ਤੈਥੋ ਬਚਦਾ ਬਚਲੇ ਸੋਣੀਏ