Elige una pista para reproducir
ਦੁਰੋ ਦੁਰੋ ਤਕਾ
ਤਕਦਾ ਨਾ ਥਕਾ
ਸੋਹਣੇ ਵਾਂਗੂ ਰੂਪ ਤੇਰਾ
ਅਖਾਂ like a diamond
ਦੁਰੋ ਦੁਰੋ ਤਕਾ
ਤਕਦਾ ਨਾ ਥਕਾ
ਸੋਹਣੇ ਵਾਂਗੂ ਰੂਪ ਤੇਰਾ
ਅਖਾਂ like a diamond
ਦੁਰੋ ਦੁਰੋ ਤਕਾ
ਤਕਦਾ ਨਾ ਥਕਾ
ਸੋਹਣੇ ਵਾਂਗੂ ਰੂਪ ਤੇਰਾ
ਅਖਾਂ like a diamond
ਰੂਪ ਤਰਸਿਆ ਏ
ਲਗਦਾ ਏ ਸੋਹਣੀ ਤੂੰ
ਹੱਥ ਲਾਇਆ ਮੈਲੀ ਹੁੰਦੀ
ਇਹਨੀ ਕਾਟੋ ਗੋਰੀ ਤੂੰ
ਰੂਪ ਤਰਸਿਆ ਏ
ਲਗਦਾ ਏ ਸੋਹਣੀ ਤੂੰ
ਹੱਥ ਲਾਇਆ ਮੈਲੀ ਹੁੰਦੀ
ਇਹਨੀ ਕਾਟੋ ਗੋਰੀ ਤੂੰ
ਤੇਰੀ ਏ ਤੱਕਣੀ ਨੇ ਲੁੱਟ ਲਿਆ ਦਿਲ ਮੇਰਾ
ਨੇਹਰੇ ਤੂੰ ਆਜਾ ਕਾਟੋ ਦੂਰ ਮੇਰੇ ਖੜੀ ਤੂੰ
ਤੇਰੀਆਂ ਅਦਾਵਾਂ
ਤੇਰੀਆਂ ਰਾਵਾਂ
ਦਿਲ ਕਰੇ ਮੈਂ ਤੇਰੇ ਪਿੱਛੇ ਪਿੱਛੇ ਆਵਾ
ਕੋਲੋ ਲੰਘੇ ਸੱਪ ਵਾਂਗੂ ਦੰਗੇ
ਰੱਬ ਦੀ ਸੋਹ ਕੀਤੇ ਮਰ ਹੀ ਨਾ ਜਾਵਾ
ਦੁਰੋ ਦੁਰੋ ਤਕਾ
ਤਕਦਾ ਨਾ ਥਕਾ
ਸੋਹਣੇ ਵਾਂਗੂ ਰੂਪ ਤੇਰਾ
ਅਖਾਂ like a diamond
ਦੁਰੋ ਦੁਰੋ ਤਕਾ
ਤਕਦਾ ਨਾ ਥਕਾ
ਸੋਹਣੇ ਵਾਂਗੂ ਰੂਪ ਤੇਰਾ
ਅਖਾਂ like a diamond
ਚਲਤੀ ਫਿਰਤੀ ਤੁਮ ਹਾਏ
ਕ੍ਯਾ ਖੂਬ ਲਗਤੀ ਹੋ
ਮਕਮੂਲ ਸਾ ਬਦਨ
ਚਸਮੇ ਬਧੂੜ ਲਗਤੀ ਹੋ
Music ਉਮਰ
Music ਸੀ ਤੇਰੀ ਅਦਾ
ਹਜ਼ੂਰ-ਈ-ਬਲਾ ਤੁਮ ਤੋ ਹੂਰ ਲਗਤੀ ਹੋ
ਅੜੇ ਬਾਪ ਰੇ ਬਾਪ
ਕਸਮ ਖੁਦਾ ਕੀ
ਤੁਝ ਮੇ ਹੈ ਕੁਛ ਬਾਤ
ਯੂਯੇਸੇਸ ਰੱਬ ਸੇ ਮਾਂਗੂ ਤੁਝੇ
ਕੈਸੀ ਸੁਹਗਾਤ
ਤੇਰਾ ਜੁ ਸ਼ਰਮਣਾ
ਮੇਰੇ ਪਾਸ ਨਾ ਆਨਾ
ਅਬ ਨਾ ਹੋ ਸਬਰ ਮੁਝੇ ਇਸ ਰਾਤ
ਕਯੋਂ ਮੇਰੇ ਨਾਲ ਇਹਨਾਂ ਸੰਗਦੀ
ਜਿੰਦ ਮੇਰੀ ਸੂਲੀ ਟੰਗ ਦੀ
ਜਿੱਸ ਰੰਗ ਦੀ ਮੈਂ ਪਾਵਾ ਪਗ
ਫਿਰ ਕਯੋਂ ਚੁੰਨੀ ਓਹੀਓ ਰੰਗ ਦੀ
ਕਯੋਂ ਮੇਰੇ ਨਾਲ ਇਹਨਾਂ ਸੰਗਦੀ
ਜਿੰਦ ਮੇਰੀ ਸੂਲੀ ਟੰਗ ਦੀ
ਜਿੱਸ ਰੰਗ ਦੀ ਮੈਂ ਪਾਵਾ ਪਗ
ਫਿਰ ਕਯੋਂ ਚੁੰਨੀ ਓਹੀਓ ਰੰਗ ਦੀ
ਯਾਰ ਤੇਰਾ ਸਿੰਘ ਉੱਤੋ ਤੋ ਤੂ ਲਗਦੀ ਕ੍ਲਾਸ
ਜੋਡ਼ੀ ਡੋਵਾ ਦੀ ਵਖੜੀ ਤੂ ਆਜਾ ਮੇਰੇ ਪਾਸ
ਕਰਲੇ ਤੂ ਪਵੇ ਲਾਖ ਕੋਸ਼ਿਸ਼ਾਂ
baby ਸਾਡੇ ਵਰਗਾ ਨਾ ਕੋਈ
ਹਾਏ i jus wanna say dat
ਪੁੰਨ ਕਿੱਤੇ ਤੂ ਕੋਈ
ਤਾਏੇਓ ਹਾ ਤੇਰੇ ਪਿਛਹੇ
ਮੰਨ ਲੇਹ ਤੂ ਗੱਲ ਮੇਰੀ
I jus wanna say dat
ਦੁਰੋ ਦੁਰੋ ਤਕਾ
ਤਕਦਾ ਨਾ ਥਕਾ
ਸੋਹਣੇ ਵਾਂਗੂ ਰੂਪ ਤੇਰਾ
ਅਖਾਂ like a diamond
ਦੁਰੋ ਦੁਰੋ ਤਕਾ
ਤਕਦਾ ਨਾ ਥਕਾ
ਸੋਹਣੇ ਵਾਂਗੂ ਰੂਪ ਤੇਰਾ
ਅਖਾਂ like a diamond