Elige una pista para reproducir
Change, shit
I guess change is good for any of us
Whatever it take for any of y'all niggas to get up out the hood
Shit, I'm wit' ya
ਹੋ ਜਾਨ ਦੀ ਹੀ ਲੱਗਦੀ ਆ ਬਾਜ਼ੀ ਬੱਲੀਏ
ਡੱਬ ਨਾਲ ਲੱਗਿਆ ਖਡੌਣਾ ਨਖਰੋ
ਪੌਣ ਪੁਣ ਮਿੱਤਰਾਂ ਨੇ ਕੱਟ ਕੀਤੇ ਨੀ ਕਦੇ
ਦੱਸਦੀ ਜੇਹ ਬੰਦਾ ਮਰਵਾਉਣਾ ਨਖਰੋ
ਗੱਲ ਬਾਤ ਚੱਲਦੀ ਆ ਸਿਰਾ ਦੇਖ ਲੈ
ਗੱਲ ਬਾਤ ਚੱਲਦੀ ਆ ਸਿਰਾ ਦੇਖ ਲੈ
ਰਾਜਪੂਤਾਂ ’ਚ current ਜਿਵੇਂ wire ਵਿੱਚ ਨੀ
ਨਵੀਂ ਨਵੀਂ ਫੁੱਟੀ ਹੋਈ ਆ ਮੁੱਛ ਯਾਰ ਨੂੰ
ਦੇਖ ਲੈ ਜਵਾਨੀ ਸਾਡੀ ਕਹਿਰ ਵਿੱਚ ਨੀ
ਨਵੀਂ ਨਵੀਂ ਫੁੱਟੀ ਹੋਈ ਆ ਮੁੱਛ ਯਾਰ ਨੂੰ
ਦੇਖ ਲੈ ਜਵਾਨੀ ਸਾਡੀ ਕਹਿਰ ਵਿੱਚ ਨੀ
ਦੇਖ ਲੈ ਜਵਾਨੀ ਸਾਡੀ ਕਹਿਰ ਵਿੱਚ ਨੀ
My name came up a lot, it sounds
More when I was not around
Certain people that I know
They ain't no longer about
ਹੁਣ ਆਗੇ ਤੇਰੇ, ਆਗੇ ਤੇਰੇ ਸ਼ਹਿਰ ਬੱਲੀਏ
ਰਾਜਪੂਤ ਇੱਥੇ ਪਾਉਣ ਗੇ ਹੈ ਕਹਿਰ ਬੱਲੀਏ
ਨੱਡੀਆਂ ਦੇ ਫੂਕਦੇ ਆਂ ਦਿਲ ਸੱਜਣਾ
ਬਾਕੀਆਂ ਦੇ ਵਾਂਗੂ ਨੀ ਓ tyre ਬੱਲੀਏ
ਨਵੇਂ ਹੀ ਪਵਾਈ ਦੇਖ alloy ਨਖਰੋ
ਨਵੇਂ ਹੀ ਪਵਾਈ ਦੇਖ alloy ਨਖਰੋ
ਤੈਨੂੰ ਝਾਂਜਰ ਪਵਾ ਦੁ ਰਾਜਾ ਪੈਰ ਵਿੱਚ ਨੀ
ਝਾਂਜਰ ਪਵਾ ਦੁ ਰਾਜਾ ਪੈਰ ਵਿੱਚ ਨੀ
ਨਵੀਂ ਨਵੀਂ ਫੁੱਟੀ ਹੋਈ ਆ ਮੁੱਛ ਯਾਰ ਨੂੰ
ਦੇਖ ਲੈ ਜਵਾਨੀ ਸਾਡੀ ਕਹਿਰ ਵਿੱਚ ਨੀ
ਨਵੀਂ ਨਵੀਂ ਫੁੱਟੀ ਹੋਈ ਆ ਮੁੱਛ ਯਾਰ ਨੂੰ
ਦੇਖ ਲੈ ਜਵਾਨੀ ਸਾਡੀ ਕਹਿਰ ਵਿੱਚ ਨੀ
ਦੇਖ ਲੈ ਜਵਾਨੀ ਸਾਡੀ ਕਹਿਰ ਵਿੱਚ ਨੀ
ਕਿੰਨੇ ਮੈਂ ਠੋਕੇ ਸੀ ਕੱਲ ਕਰਾਂ ਹਿਸਾਬ ਮੈਂ ਬਹਿਕੇ
ਦੇਖ ਜਵਾਕ ਉੱਡਦੇ ਸਾਲੇ ਮੰਗਦੇ ਅਸਲਾ ਲੈ ਕੇ
ਪਿਆਰ ਤੂੰ ਦੇਖਿਆ ਮੇਰਾ ਦੇਖ ਤਮਾਸ਼ਾ ਤੂੰ ਖੇਹਕੇ
ਚਾਂਦੀ ਦੀ ਡੱਬੀ ਆ cool ਮੇਰੇ ਮਾਲ, ਓਹਦੇ ’ਚ ਰੱਖਾਂ ਮੈਂ ਪਾਕੇ
ਗੱਡੀ ਆ ਕਾਲੀ , ਜੇਬ ’ਚ pound
ਬੰਦੇ ਮੈਂ ਰੱਖੇ ਹੋ ਗਿਣੇ round
ਖਹਿਣ ਜੋ ਮੇਰੇ ਨਾਂ, ਓ ਨਾ ਜੀਉਣ
ਮੌਕੇ ’ਤੇ ਸਾਲੇ ਨਾ ਚੱਕਦੇ phone
ਨਵੀਂ ਨਵੀਂ ਆਈ ਏ ਜਵਾਨੀ ਤੇਰੇ ਯਾਰ ’ਤੇ
ਥੋੜੇ ਬੋਹਤੇ ਰਹਿ ਗਏ ਵੈਰੀ, ਥੋੜੇ ਬੋਹਤੇ ਮਾਰਤੇ
ਚੌਂਕ ’ਚ ਬਣ ਕੇ ਵਿਚਾਲੋਂ ਪਾੜਤੇ
ਸ਼ੀਸ਼ੇ ਦੇ ਵਾਂਗੂ ਮੈਂ ਸਾਰੇ ਖਲਾਰਤੇ
ਕੋਈ ਨੀ ਓਥੇ ਜਿੱਥੇ ਯਾਰ ਖੜੇ
ਮੇਰੇ flow ਦੇ ਵਾਂਗੂ ਮੇਰੇ ਯਾਰ ਬੜੇ
ਮਿੱਤਰਾਂ ਕੋਲ ਅਸਲਾ ਬੜਾ
Hindi ਮੈਂ ਬੋਲੂੰ ਹਥਿਆਰ ਬੜੇ
ਹੱਥਾਂ ’ਚ ਕੱਢੇ ਲੜੇ ਵੀ ਬੜੇ
ਭਜੇ ਨੇ ਕਈ ਤੇ ਖੜੇ ਵੀ ਬੜੇ
ਕਈਆਂ ਲਈ ਮਾੜੇ ਤੇ ਕਈਆਂ ਲਈ ਖਰੇ
ਯਾਰੀ ਨਿਭਾਈ, ਮੈਂ ਗੱਲਾਂ ਨੀ ਭਰੇ
ਯਾਰਾਂ ਤੋਂ ਯਾਰ ਤਾਂ ਕਦੇ ਨੀ ਸੜੇ
ਸ਼ਾਨ ਦੇ ਲਈ ਤਾਂ ਸਦਾ ਹੀ ਲੜੇ
ਯਾਰਾਂ ਤੋਂ ਯਾਰ ਤਾਂ ਕਦੇ ਨੀ ਸੜੇ
ਸ਼ਾਨ ਦੇ ਲਈ ਤਾਂ ਸਦਾ ਹੀ ਲੜੇ
ਅੱਖਾਂ ਸਾਡੀਆਂ ਕਰਦੀਆਂ ਗੱਲ ਨਖਰੋ
ਬੋਲ ਮੂੰਹੋਂ ਮਸਲਾ ਮੈਂ ਕਰਾਂ ਹੱਲ ਨਖਰੋ
ਗੀਤਾਂ ਵਿੱਚ ਛੱਡੇ ਟਪੂਸੀਆਂ ਨੀ ਕੁੜੇ
ਹੰਸਾ ਇੱਥੇ ਖੜਾ, ਇੱਥੇ ਖੜਾ ਅੱਖ ਤੱਕ ਨਖਰੋ
ਡੱਬ ਨਾਲ ਜੋ ਲੱਗਾ ਲਿਸ਼ਕੋਰਾਂ ਮਾਰਦਾ ਏ
ਡੱਬ ਨਾਲ ਜੋ ਲੱਗਾ ਲਿਸ਼ਕੋਰਾਂ ਮਾਰਦਾ ਏ
ਧੂੜ ਠਾਲੀ ਹੋਈ ਆ ਦੇਖ ਸ਼ੇਰ ਵਿੱਚ ਨੀ
ਧੂੜ ਠਾਲੀ ਹੋਈ ਆ ਦੇਖ ਸ਼ੇਰ ਵਿੱਚ ਨੀ
ਨਵੀਂ ਨਵੀਂ ਫੁੱਟੀ ਹੋਈ ਆ ਮੁੱਛ ਯਾਰ ਨੂੰ
ਦੇਖ ਲੈ ਜਵਾਨੀ ਸਾਡੀ ਕਹਿਰ ਵਿੱਚ ਨੀ
ਨਵੀਂ ਨਵੀਂ ਫੁੱਟੀ ਹੋਈ ਆ ਮੁੱਛ ਯਾਰ ਨੂੰ
ਦੇਖ ਲੈ ਜਵਾਨੀ ਸਾਡੀ ਕਹਿਰ ਵਿੱਚ ਨੀ
ਦੇਖ ਲੈ ਜਵਾਨੀ ਸਾਡੀ ਕਹਿਰ ਵਿੱਚ ਨੀ