Elige una pista para reproducir
ਗੇੜੇ ਮਾਰਦਾ ਰਕਾਟ ਉੱਚੀ ਛੱਡ ਕੇ
ਲੈ ਗਈ ਚੜ੍ਹਦੀ ਜਵਾਨੀ ਜਿੰਦ ਕੱਢ ਕੇ
ਗੇੜੇ ਮਾਰਦਾ ਰਕਾਟ ਉੱਚੀ ਛੱਡ ਕੇ
ਲੈ ਗਈ ਚੜ੍ਹਦੀ ਜਵਾਨੀ ਜਿੰਦ ਕੱਢ ਕੇ
ਪੁੱਤ ਜੱਟ ਦਾ ਹੱਟੂਗਾ ਝੰਡਾ ਗੱਡ ਕੇ
ਰੰਗ ਗੱਡੀ ਦਾ ਬਲੈਕ ਤੇਰੀ ਅੱਖ ਦਾ ਅਟੈਕ
ਮੇਰਾ ਡੰਗਿਆ ਰਾਸ ਨੀ ਆਉਂਦਾ
ਹਾਏ ਵੇ ਮੇਰਾ ਡੰਗਿਆ ਰਾਸ ਨੀ ਆਉਂਦਾ
ਬਿੱਲੋ ਨੀ ਤੇਰੇ ਰੰਗ ਵਰਗੇ
ਜੱਟ ਕੁੜਤੇ ਪਜਾਮੇ ਪਾਉਂਦਾ
ਬਿੱਲੋ ਨੀ ਤੇਰੇ ਰੰਗ ਵਰਗੇ
ਜੱਟ ਕੁੜਤੇ ਪਜਾਮੇ ਪਾਉਂਦਾ
ਬਿੱਲੋ ਨੀ ਤੇਰੇ ਰੰਗ ਵਰਗੇ
ਖੜੀ ਮੋੜ ਤੇ ਰਕਾਣ ਤੱਕ ਲਈ ਨੀ
ਕੁੜੀ ਅਲ੍ਹੜਪੁਣੇ 'ਚ ਪੱਟ ਲਈ ਨੀ
ਖੜੀ ਮੋੜ ਤੇ ਰਕਾਣ ਤੱਕ ਲਈ ਨੀ
ਕੁੜੀ ਅਲ੍ਹੜਪੁਣੇ 'ਚ ਪੱਟ ਲਈ ਨੀ
ਗੁੱਡੀ ਅੰਬਰਾਂ 'ਤੇ ਚੜ੍ਹੀ ਕੱਟ ਲਈ ਨੀ
ਹੋ ਗਈ ਰੱਜ ਕੇ ਜਵਾਨ ਜੱਟ ਹੋਇਆ ਬੇਈਮਾਨ
ਤੇਰੇ ਰੂਪ ਨੇ ਦੁਹਾਈ ਬਿੱਲੋ ਪਾਈ
ਹਾਏ ਵੇ ਤੇਰੇ ਰੂਪ ਨੇ ਦੁਹਾਈ ਬਿੱਲੋ ਪਾਈ
ਜੱਟਾ ਮੈਂ ਤੇਰੀ ਅੱਖ ਵਰਗਾ
ਲਾਲ ਰੰਗ ਦਾ ਸੂਟ ਲੈ ਕੇ ਆਈ
ਜੱਟਾ ਮੈਂ ਤੇਰੀ ਅੱਖ ਵਰਗਾ
ਲਾਲ ਰੰਗ ਦਾ ਸੂਟ ਲੈ ਕੇ ਆਈ
ਜੱਟਾ ਮੈਂ ਤੇਰੀ ਅੱਖ ਵਰਗਾ
ਤੇਰੇ ਲੱਕ ਦੇ ਹੁਲਾਰਿਆਂ ਨੇ ਠੋਕਤਾ
ਖੱਬੀ ਖਾਨ ਗੱਭਰੂ ਦਾ ਸਾਹ ਰੋਕਤਾ
ਹਾਏ ਨੀ ਤੇਰੇ ਲੱਕ ਦੇ ਹੁਲਾਰਿਆਂ ਨੇ ਠੋਕਤਾ
ਖੱਬੀ ਖਾਨ ਗੱਭਰੂ ਦਾ ਸਾਹ ਰੋਕਤਾ
ਝੋਕਾ ਦਿਲ ਦੀ ਭੱਠੀ ਦੇ ਵਿੱਚ ਝੋਕਤਾ
ਹੋ ਗਈ ਰੂਹ ਨੂੰ ਤਸੱਲੀ ਜਾਂਦੀ ਸੜਕ 'ਤੇ ਕੱਲੀ
ਤੂੰ ਵੀ ਮਾਰ ਮਾਰ ਹੋਰਨ
ਹਾਏ ਵੇ ਤੂੰ ਵੀ ਮਾਰ ਮਾਰ ਹੋਰਨ ਬੁਲਾਉਂਦਾ
ਬਿੱਲੋ ਨੀ ਤੇਰੇ ਰੰਗ ਵਰਗੇ
ਜੱਟ ਕੁੜਤੇ ਪਜਾਮੇ ਪਾਉਂਦਾ
ਬਿੱਲੋ ਨੀ ਤੇਰੇ ਰੰਗ ਵਰਗੇ
ਜੱਟ ਕੁੜਤੇ ਪਜਾਮੇ ਪਾਉਂਦਾ
ਬਿੱਲੋ ਨੀ ਤੇਰੇ ਰੰਗ ਵਰਗੇ
ਰੋਗ ਲਾ ਗਿਆ ਕੁੜੀ ਨੂੰ ਜੱਟ ਪਿਆਰ ਦਾ
ਤੇਰਾ ਰੋਹਬ ਵੇ ਕਲੇਜੇ ਡੰਗ ਮਾਰਦਾ
ਰੋਗ ਲਾ ਗਿਆ ਕੁੜੀ ਨੂੰ ਜੱਟ ਪਿਆਰ ਦਾ
ਤੇਰਾ ਰੋਹਬ ਵੇ ਕਲੇਜੇ ਡੰਗ ਮਾਰਦਾ
ਮੁੰਡਾ ਚੰਨ ਤੋਂ ਸੁਨੱਖਾ ਜਿੰਦ ਵਾਰਦਾ
ਲੈਂਦੀ ਸੁਪਨੇ ਨਾ ਥੱਕਾਂ ਤੈਨੂੰ ਅੱਖੀਆਂ 'ਚ ਰੱਖਾਂ
ਲਾਲੀ ਗੋਰੀਆਂ ਗੱਲਾਂ ਦੇ ਉੱਤੇ ਛਾਈ
ਲਾਲੀ ਗੋਰੀਆਂ ਗੱਲਾਂ ਦੇ ਉੱਤੇ ਛਾਈ
ਜੱਟਾ ਮੈਂ ਤੇਰੀ ਅੱਖ ਵਰਗਾ
ਲਾਲ ਰੰਗ ਦਾ ਸੂਟ ਲੈ ਕੇ ਆਈ
ਜੱਟਾ ਮੈਂ ਤੇਰੀ ਅੱਖ ਵਰਗਾ
ਲਾਲ ਰੰਗ ਦਾ ਸੂਟ ਲੈ ਕੇ ਆਈ
ਜੱਟਾ ਮੈਂ ਤੇਰੀ ਅੱਖ ਵਰਗਾ
ਫੁੱਲ ਵਰਗੀ ਕੁੜੀ ਨਾਲ ਯਾਰੀ ਲੱਗ ਗਈ
ਰੱਖੇ ਪੋਲੇ ਪੋਲੇ ਪੈਰ ਪਿਆਰੀ ਲੱਗਦੀ
ਹੋ ਫੁੱਲ ਵਰਗੀ ਕੁੜੀ ਨਾਲ ਯਾਰੀ ਲੱਗ ਗਈ
ਰੱਖੇ ਪੋਲੇ ਪੋਲੇ ਪੈਰ ਪਿਆਰੀ ਲੱਗਦੀ
ਬਹਿ ਗਈ ਗੱਡੀ ਵਿੱਚ ਨਾਲ ਰੱਬ ਹੋ ਗਿਆ ਦਿਆਲ
ਤੇਰਾ ਜੱਟੀ ਨੂੰ ਪਿਆਰ ਜਿਹਾ ਆਉਂਦਾ
ਹਾਏ ਤੇਰਾ ਜੱਟੀ ਨੂੰ ਪਿਆਰ ਜਿਹਾ ਆਉਂਦਾ
ਬਿੱਲੋ ਨੀ ਤੇਰੇ ਰੰਗ ਵਰਗੇ
ਜੱਟ ਕੁੜਤੇ ਪਜਾਮੇ ਪਾਉਂਦਾ
ਬਿੱਲੋ ਨੀ ਤੇਰੇ ਰੰਗ ਵਰਗੇ
ਜੱਟ ਕੁੜਤੇ ਪਜਾਮੇ ਪਾਉਂਦਾ
ਬਿੱਲੋ ਨੀ ਤੇਰੇ ਰੰਗ ਵਰਗੇ
ਗੱਲ ਸੁਣ ਵੇ ਪਵਨ ਮਾਨ ਬੋਲ ਨੀ
ਚਿੱਤ ਲੱਗੇ ਨਾ ਕੱਲੀ ਦਾ ਨਾ ਤੂੰ ਡੋਲ ਨੀ
ਗੱਲ ਸੁਣ ਵੇ ਪਵਨ ਮਾਨ ਬੋਲ ਨੀ
ਚਿੱਤ ਲੱਗੇ ਨਾ ਕੱਲੀ ਦਾ ਨਾ ਤੂੰ ਡੋਲ ਨੀ
ਮੈਨੂੰ ਆਪਣੀ ਬਣਾ ਲੈ ਲੈਜੂ ਕੋਲ ਨੀ
ਪਿੰਡ ਖੇਤਲੇ 'ਚ ਲੈਜਾ ਵੇ ਕਰਾ ਦੇ ਬਹਿਜਾ ਬਹਿਜਾ
ਹੋਜੂ ਲੱਭ ਕੇ ਵਿਚੋਲਾ ਸਚੀ
ਹਾਏ ਨੀ ਹੋਜੂ ਲੱਭ ਕੇ ਵਿਚੋਲਾ ਕੁੜਮਾਈ
ਜੱਟਾ ਮੈਂ ਤੇਰੀ ਅੱਖ ਵਰਗਾ
ਲਾਲ ਰੰਗ ਦਾ ਸੂਟ ਲੈ ਕੇ ਆਈ
ਜੱਟਾ ਮੈਂ ਤੇਰੀ ਅੱਖ ਵਰਗਾ
ਜੱਟ ਕੁੜਤੇ ਪਜਾਮੇ ਪਾਉਂਦਾ
ਬਿੱਲੋ ਨੀ ਤੇਰੇ ਰੰਗ ਵਰਗੇ
ਲਾਲ ਰੰਗ ਦਾ ਸੂਟ ਲੈ ਕੇ ਆਈ
ਜੱਟ ਕੁੜਤੇ ਪਜਾਮੇ ਪਾਉਂਦਾ