Elige una pista para reproducir
ਬਾਰੀ ਬਰਸੀ ਖਟਣ ਗਿਆ ਸੀ
ਖਟਕੇ ਲਿਆਂਦੀ ਚਾਬੀ
ਬਾਰੀ ਬਰਸੀ ਖਟਣ ਗਿਆ ਸੀ
ਖਟਕੇ ਲਿਆਂਦੀ ਚਾਬੀ
ਗਿੱਧਾ ਤਾਂ ਸਜਦਾ ਜੇ ਨਚੇ ਮੁੰਡੇ ਦੀ ਭਾਭੀ
ਗਿੱਧਾ ਤਾਂ ਸਜਦਾ ਜੇ ਨਚੇ ਮੁੰਡੇ ਦੀ ਭਾਭੀ
ਬਾਰੀ ਬਰਸੀ ਖਟਣ ਗਿਆ ਸੀ
ਖਟਕੇ ਲਿਆਂਦੀ ਚਾਕੂ
ਬਾਰੀ ਬਰਸੀ ਖਟਣ ਗਿਆ ਸੀ
ਖਟਕੇ ਲਿਆਂਦੀ ਚਾਕੂ
ਭੰਗੜਾ ਤਾਂ ਸਜਦਾ ਜੇ ਨੱਚੇ ਮੁੰਡੇ ਦਾ ਬਾਪੂ
ਭੰਗੜਾ ਤਾਂ ਸਜਦਾ ਜੇ ਨੱਚੇ ਮੁੰਡੇ ਦਾ ਬਾਪੂ
ਬੁਰਾ ਬੁਰਾ ਹੁਣ ਸਾਨੂੰ ਮਾਫ ਕਰੋ
ਟੈਮ ਹੋ ਗਯਾ
ਸਾਡਾ ਟਾਈਮ ਹੋ ਗਯਾ ਪੂਰਾ
ਹੁਣ ਸਾਨੂੰ ਮਾਫ ਕਰੋ
ਟਾਈਮ ਹੋ ਗਯਾ ਪੂਰਾ
ਹੁਣ ਸਾਨੂੰ ਮਾਫ ਕਰੋ
ਟਾਈਮ ਹੋ ਗਯਾ ਪੂਰਾ
ਹੁਣ ਸਾਨੂੰ ਮਾਫ ਕਰੋ