ਵੱਡੇ ਵੈਲੀਆਂ ਦੀ ਅੱਜ ਅੱਧ ਭੰਨਣੀ
ਦੁੱਕੀ ਤਿੱਖੀ ਅੱਗੇ ਏਨੇ ਨਹੀਂਓ ਮੰਨਣੀ
ਵੱਡੇ ਵੈਲੀਆਂ ਦੀ ਅੱਜ ਅੱਧ ਭੰਨਣੀ
ਦੁੱਕੀ ਤਿੱਖੀ ਅੱਗੇ ਏਨੇ ਨਹੀਂਓ ਮੰਨਣੀ
ਯਾਰੋ ਚੱਕੋ ਕਿ੍ਰਪਾਣਾ ਸਾਰੇ ਕੁੰਡੀਆਂ
ਅੱਜ ਰੌਲਾ ਮੁੱਕ ਲੈਣ ਦੇ – ਸਾਥੋਂ ਨਿੱਤ ਨਹੀਂ ਲੜਾਈਆਂ ਹੁੰਦੀਆਂ

ਤੂੰ ਨਾ ਸਾਡਾ ਪਿੰਡ ਚ ਨਹੀਂ ਤੌਰ ਵੇਖਿਆ
ਤੌਰ ਵੇਖਿਆ, ਤੌਰ ਵੇਖਿਆ
ਹਾਲੇ ਸਾਡੀ ਹਿੱਕ ਦਾ ਨਹੀਂ ਜੋਰ ਵੇਖਿਆ
ਜੋਰ ਵੇਖਿਆ, ਜੋਰ ਵੇਖਿਆ
ਤੂੰ ਨਾ ਸਾਡਾ ਪਿੰਡ ਚ ਨਹੀਂ ਤੌਰ ਵੇਖਿਆ
ਹਾਲੇ ਸਾਡੀ ਹਿੱਕ ਦਾ ਨਹੀਂ ਜੋਰ ਵੇਖਿਆ
ਵੈਲੀ ਫਿਰਦੇ ਬਣਾ ਕੇ ਜਿਹੜੇ ਜੁੰਡੀਆਂ
ਅੱਜ ਰੌਲਾ ਮੁੱਕ ਲੈਣ ਦੇ – ਸਾਥੋਂ ਨਿੱਤ ਨਹੀਂ ਲੜਾਈਆਂ ਹੁੰਦੀਆਂ
ਅੱਜ ਰੌਲਾ ਮੁੱਕ ਲੈਣ ਦੇ – ਸਾਥੋਂ ਨਿੱਤ ਨਹੀਂ ਲੜਾਈਆਂ ਹੁੰਦੀਆਂ
ਅੱਜ ਰੌਲਾ ਮੁੱਕ ਲੈਣ ਦੇ – ਸਾਥੋਂ ਨਿੱਤ ਨਹੀਂ ਲੜਾਈਆਂ ਹੁੰਦੀਆਂ
ਕਿਹੜੇ ਫਿਰਦੇ ਨੇ ਅੱਜ ਦੇਖੀ ਟੁੰਨਾਣੇ
ਦੇਖੀ ਟੁੰਨਾਣੇ, ਦੇਖੀ ਟੁੰਨਾਣੇ
ਸ਼ਰੇਆਮ ਦਾਨੀਆਂ ਦੇ ਵਾਂਗੂ ਭੁੰਨਣੇ
ਅੱਜ ਭੁੰਨਣੇ, ਅੱਜ ਭੁੰਨਣੇ
ਕਿਹੜੇ ਫਿਰਦੇ ਨੇ ਅੱਜ ਦੇਖੀ ਟੁੰਨਾਣੇ
ਸ਼ਰੇਆਮ ਦਾਨੀਆਂ ਦੇ ਵਾਂਗੂ ਭੁੰਨਣੇ
ਕਰੀ ਫਿਰਦੇ ਨੇ ਮੁੱਛਾਂ ਜਿਹੜੇ ਕੁੰਡੀਆਂ
ਅੱਜ ਰੌਲਾ ਮੁੱਕ ਲੈਣ ਦੇ – ਸਾਥੋਂ ਨਿੱਤ ਨਹੀਂ ਲੜਾਈਆਂ ਹੁੰਦੀਆਂ
ਅੱਜ ਰੌਲਾ ਮੁੱਕ ਲੈਣ ਦੇ – ਸਾਥੋਂ ਨਿੱਤ ਨਹੀਂ ਲੜਾਈਆਂ ਹੁੰਦੀਆਂ
ਅੱਜ ਰੌਲਾ ਮੁੱਕ ਲੈਣ ਦੇ – ਸਾਥੋਂ ਨਿੱਤ ਨਹੀਂ ਲੜਾਈਆਂ ਹੁੰਦੀਆਂ
ਮਰਨਾ ਕਾਲੇ ਨੇ ਜਾਂ ਕੋਈ ਮਾਰ ਦੇਣਾ ਏ
ਮਾਰ ਦੇਣਾ ਏ, ਮਾਰ ਦੇਣਾ ਏ
ਨਿਜਾਮਪੁਰੀਏ ਨੇ ਚੰਦ ਚੜ੍ਹ ਦੇਣਾ ਏ
ਚੰਦ ਚੜ੍ਹ ਦੇਣਾ ਏ, ਚੜ੍ਹ ਦੇਣਾ ਏ
ਮਰਨਾ ਕਾਲੇ ਨੇ ਜਾਂ ਕੋਈ ਮਾਰ ਦੇਣਾ ਏ
ਨਿਜਾਮਪੁਰੀਏ ਨੇ ਚੰਦ ਚੜ੍ਹ ਦੇਣਾ ਏ
ਮੱਝਾਂ ਪੂਰੀਆਂ ਵੀ ਮਿੱਤਰਾਂ ਨੇ ਚੁਗੀਆਂ