
ਵੇ ਮੁੱਦੇ ਉਠਦੇ ਓਹਨਾ ਦੇ
ਬਹਿਣਾ ਜਿੰਨ੍ਹਾਂ ਨਾਲ ਤੂੰ
ਨੀਂ ਮੈਂ ਕਰਾ ਬੁਰਾ ਹਾਲ
ਪੁੱਛੇ ਹਾਲ ਚਾਲ ਤੂੰ
ਮੁੱਦੇ ਉਠਦੇ ਓਹਨਾ ਦੇ
ਬਹਿਣਾ ਜਿੰਨ੍ਹਾਂ ਨਾਲ ਤੂੰ
ਨੀਂ ਮੈਂ ਕਰਾ ਬੁਰਾ ਹਾਲ
ਪੁੱਛੇ ਹਾਲ ਚਾਲ ਤੂੰ
ਵੇ ਮੇਰੇ ਪਟਦਾ ਸਿਰਹਾਣਾ ਲਾਲਾ ਸੋਹਣਿਆਂ
ਉਹ ਮੇਰੇ ਪਟਦਾ ਸਿਰਹਾਣਾ ਲਾਲਾ ਸੋਹਣਿਆਂ
ਨੀਂ ਹਾਲੇ ਕਾਰਤੂਸ ਪਏ ਆ ਸਿਰਹਾਣੇ
ਨੀਂ ਹਾਲੇ ਕਾਰਤੂਸ ਪਏ ਆ ਸਿਰਹਾਣੇ
ਵੇ ਐਨਾ ਤਾਂ ਮੈਂ ਨਾਨਕੇ ਨਈ ਗਈ
ਜਿੰਨ੍ਹਾਂ ਗੇੜਾ ਰਹਿੰਦਾ ਤੇਰਾ ਠਾਣੇ
ਨੀਂ ਮਾਮਿਆ ਨਾ ਘੱਟ ਬਣਦੀ
ਪਰ ਇਥੋਂ ਦਾ ਹਰ ਇਕ ਮਾਮਾ ਜਾਣੇ
ਵੇ ਐਨਾ ਤਾਂ ਮੈਂ ਨਾਨਕੇ ਨਈ ਗਈ
ਮੈਂ ਨਾਨਕੇ ਨਈ ਗਈ
ਵੇ ਮੋਟੀ ਮੋਟੀ ਗੱਲ ਤੈਨੂੰ ਦੱਸਾਂ ਸੋਹਣਿਆਂ
ਦੇਖੀ ਕਿਤੇ ਪਤਲੋ ਗਵਾ ਕੇ ਬਹਿਜੀ ਨਾ
Bone ਤੇ ਕਾਨੂੰਨ ਬਣੇ Hobby ਤੋੜਨਾ
ਸਾਥੋਂ ਕਿਤੇ ਦਿਲ ਤੂੰ ਤੁੜਾਕੇ ਬਹਿਜੀ ਨਾ
ਵੇ ਮਹਿੰਦੀ ਤੇਰੇ ਨਾਮ ਬਿਨਾਂ
ਜਚਦੀ ਨਾ ਹੱਥ ਤੇ
ਨੀਂ ਨਾਮ ਸਾਡਾ ਬਿੱਲੋ ਲਿਖਿਆਂ ਆ
ਪਹਿਲੀ ਵੱਟ ਤੇ
ਵੇ ਕਾਹਤੋਂ ਅਣਜਾਣ ਬੰਦੇ
ਨਾ ਨਾ ਮਿੱਤਰਾਂ ਨੂੰ ਕੱਲਾ ਕੱਲਾ ਜਾਣੇ
ਨਾ ਨਾ ਮਿੱਤਰਾਂ ਨੂੰ ਕੱਲਾ ਕੱਲਾ ਜਾਣੇ
ਵੇ ਐਨਾ ਤਾਂ ਮੈਂ ਨਾਨਕੇ ਨਈ ਗਈ
ਜਿੰਨ੍ਹਾਂ ਗੇੜਾ ਰਹਿੰਦਾ ਤੇਰਾ ਠਾਣੇ
ਨੀਂ ਮਾਮਿਆ ਨਾ ਘੱਟ ਬਣਦੀ
ਪਰ ਇਥੋਂ ਦਾ ਹਰ ਇਕ ਮਾਮਾ ਜਾਣੇ
ਵੇ ਐਨਾ ਤਾਂ ਮੈਂ ਨਾਨਕੇ ਨਈ ਗਈ
ਮੈਂ ਨਾਨਕੇ ਨਈ ਗਈ
ਉਹ ਤੇਰੀ ਗੁੱਤ ਜਿੱਦੀ ਜੱਟ ਗੱਡੀ ਵਿੱਚ ਰੱਖਦਾ
ਵੇਲਿਆਂ ਤੂੰ ਕਿਹੜੇ ਕੋਟੇ ਵਿੱਚੋ ਗੁਣ ’ਆ ਚੱਕਦਾ
ਸਾਡੀ ਸ਼ਾਮ ਰੋਜ ਹੀ ਰੰਗੀਨ ਹੁੰਦੀ ਆ
ਤੇਰੀ 24 ਘੰਟੇ ਲੱਗੀ ਤਾਈਓਂ ਲੀਨ ਹੁੰਦੀ ਆ
ਵੇ ਰੋਜ ਨਵਾਂ Car ਚ ਖਿਡਾਉਣਾ ਹੁੰਦਾ ਆ
ਰੋਜ ਨਵਾਂ Car ਚ ਖਿਡਾਉਣਾ ਹੁੰਦਾ ਆ
ਉਹ ਗਾਣੇ ਪਰ ਹੁੰਦੇ ਆ ਪੁਰਾਣੇ
ਗਾਣੇ ਪਰ ਹੁੰਦੇ ਆ ਪੁਰਾਣੇ
ਵੇ ਐਨਾ ਤਾਂ ਮੈਂ ਨਾਨਕੇ ਨਈ ਗਈ
ਜਿੰਨ੍ਹਾਂ ਗੇੜਾ ਰਹਿੰਦਾ ਤੇਰਾ ਠਾਣੇ
ਨੀਂ ਮਾਮਿਆ ਨਾ ਘੱਟ ਬਣਦੀ
ਪਰ ਇਥੋਂ ਦਾ ਹਰ ਇਕ ਮਾਮਾ ਜਾਣੇ
ਵੇ ਐਨਾ ਤਾਂ ਮੈਂ ਨਾਨਕੇ ਨਈ ਗਈ
ਮੈਂ ਨਾਨਕੇ ਨਈ ਗਈ
ਹਾਂ ਠੋਡੀ ਆਲੇ ਤਿਲ ਵਰਗਾ ਵੇ ਹੁੰਦਾ ਕੀ
ਜਿਹੜੀ ਬਿੰਦੇ ਬਿੰਦੇ ਗਿਝੇ ਵਿੱਚੋ ਡੱਬੀ ਕੱਢਦਾ
ਅਲੱੜਾ ਦੀ ਜਾਨ ਵੈਰੀਆਂ ਦੇ ਬਿੱਲੋ ਵਹਿਮ
ਨਿਕਲੇ ਦੇ ਜਦੋਂ ਜੱਟ ਗੱਡੀ ਕੰਡਦਾ
ਵੇ ਚੰਡੀਗੜ੍ਹੋ ਮੋਗੇ ਦੇ ਆ ਤਿੰਨ ਗੇੜਾ ਮਾਰਦਾ
ਦਿਲ ਦੇ ਆ ਟੋਟਿਆਂ ਨਾ ਦਿਲ ਲਗੇ ਯਾਰ ਦਾ
ਪ੍ਰੀਤਿਆ ਵੇ ਮਨਲਾਈ ਮੇਰੀ
ਪ੍ਰੀਤਿਆ ਵੇ ਮਨਲਾਈ ਮੇਰੀ
ਹਾਲ਼ੇ ਮੰਨਣੇ ਆ ਰੱਬ ਦੇ ਨੀਂ ਭਾਣੇ
ਹਾਲ਼ੇ ਮੰਨਣੇ ਆ ਰੱਬ ਦੇ ਨੀਂ ਭਾਣੇ
ਵੇ ਐਨਾ ਤਾਂ ਮੈਂ ਨਾਨਕੇ ਨਈ ਗਈ
ਜਿੰਨ੍ਹਾਂ ਗੇੜਾ ਰਹਿੰਦਾ ਤੇਰਾ ਠਾਣੇ
ਨੀਂ ਮਾਮਿਆ ਨਾ ਘੱਟ ਬਣਦੀ
ਪਰ ਇਥੋਂ ਦਾ ਹਰ ਇਕ ਮਾਮਾ ਜਾਣੇ
ਵੇ ਐਨਾ ਤਾਂ ਮੈਂ ਨਾਨਕੇ ਨਈ ਗਈ
ਮੈਂ ਨਾਨਕੇ ਨਈ ਗਈ