Elige una pista para reproducir
Mxrci
ਹੋ ਤੈਨੂੰ ਆਪਣੀ ਬਣੌਣਾ, ਉੰਜ ਪੈਸਾ ਤਾ ਕਮਾਵੇ
ਪਿਆਰ ਤੇਰੇ ਵੱਲੋਂ ਕਮੀ ਪੂਰੀ ਦੁਨੀਆ ਤੋਂ ਆਵੇ
ਹੋ time ਕਰਲੀ spend, ਗੱਲਾ ਕਰਦਾ ਨੀ ਮਾੜੀਆਂ
ਜੋ ਖੂਬੀਆਂ ਤੂੰ ਭਾਲੇ ਚੱਕੀ ਫਿਰੇ ਮੁੰਡਾ ਸਾਰੀਆਂ

ਹੋ way of talk stock ਫੁੱਲ rich ਰਖੀਏ
ਮਿਤਰਾ ਨੇ ਕੰਮ ਪੂਰਾ ਖਿੱਚ ਰੱਖਿਆ
ਆਸੇ ਪਾਸੇ ਵੈਰੀਆਂ ਨੂੰ ਲੱਗਣ ਨੀ ਦਿੰਦੇ
ਤੈਨੂੰ ਦੇਖੇ ਨਿਰਦੇਸ਼, ਦਿਲ ਵਿਚ ਰੱਖੇ ਏ
ਹੋ ਮੇਰੇ ਹੱਥ ਬੰਦੂਕ ਜਚੇ ਤੇਰੇ ਕੰਨੀ ਵਾਲੀਆਂ
ਜੋ ਖੂਬੀਆਂ ਤੂੰ ਭਾਲੇ ਚੱਕੀ ਫਿਰੇ ਮੁੰਡਾ ਸਾਰੀਆਂ
ਜੋ ਖੂਬੀਆਂ ਤੂੰ ਭਾਲੇ ਚੱਕੀ ਫਿਰੇ ਮੁੰਡਾ ਸਾਰੀਆਂ
ਜੋ ਖੂਬੀਆਂ ਤੂੰ ਭਾਲੇ ਚੱਕੀ ਫਿਰੇ ਮੁੰਡਾ ਸਾਰੀਆਂ
ਜੋ ਖੂਬੀਆਂ ਤੂੰ ਭਾਲੇ ਚੱਕੀ ਫਿਰੇ ਮੁੰਡਾ ਸਾਰੀਆਂ
ਜੋ ਖੂਬੀਆਂ ਤੂੰ ਭਾਲੇ ਚੱਕੀ ਫਿਰੇ ਮੁੰਡਾ ਸਾਰੀਆਂ
ਜੋ ਖੂਬੀਆਂ ਤੂੰ ਭਾਲੇ ਚੱਕੀ ਫਿਰੇ ਮੁੰਡਾ ਸਾਰੀਆਂ
ਹੋ ਸਾਡੀ knowledge ਚ ਲੈ ਗਿਆ ਤੂੰ ਘੇਰਾ ਬਲਿਏ
ਕੱਮ manage ਨਹੀਂ ਹੁੰਦਾ ਤੇ ਥੋ ਜੇਦਾ ਬਲਿਏ
ਹੋ ਅੜੀ ਦੇ ਜੇ ਗੱਲ, ਅੱਜਮਾਲੀ ਤੂੰ ਰਕਾਨੇ
ਉੱਥੇ ਜੱਟ ਤੋਂ ਉੱਤੇ, ਜਾਂ ਫਿਰ ਕੈਡਾ ਬਲਿਏ
ਉੱਥੇ ਜੱਟ ਤੋਂ ਉੱਤੇ, ਜਾਂ ਫਿਰ ਕੈਡਾ ਬਲਿਏ
Karan Thabal ਫੜਾ ਬੋਕਿਆ ਨਹੀਂ ਮਾਰਿਆ