Mr rubal in the house!
ਰੱਖਦਾ ਏ ਜੱਟ ਗੱਡੀਆਂ ਸ੍ਰਿਗਾਰ ਕੇ
ਤੁਰਦਾ ਏ ਹੱਥ ਮੁੱਛ ਉੱਤੇ ਮਾਰਕੇ
ਜਾਨ ਜੱਟ ਦੀ ਤੂੰ ਹੈਂ ਜਾਨ ਜੱਟ ਦੀ
ਰਖੁ ਜਿਵੇ ਕੋਲਣ ਰਹਿੰਦਾ ਡੱਬ ਨਾਲ ਨੀ
ਹੋ ਜੱਟ ਨਾਲ ਨੀ ਜੱਟ ਨਾਲ ਨੀ
ਯਾਰੀ ਤੇਰੀ ਅਣਖੀ ਜੇ ਜੱਟ ਨਾਲ ਨੀ
ਰੌਬ ਬੱਲੀਏ ਨੀ ਰੱਖ ਰੋਬ ਬੱਲੀਏ
ਤੁਰਾਂ ਤੂੰ ਕਰ ਵੈਲੀਆਂ ਦੀ ਚਾਲ ਨੀ
ਸੱਤ ਰੰਗ ਦਾ ਦੁਪੱਟਾ ਲਹਿਰਾ
ਟੌਰ ਨਾਲ ਵਿਚ ਤੂੰ sky ਨੀ
Yelow ਸੂਟ ਪਾਕੇ ਲੱਗਦੀ ਏ
ਜੱਟ ਨੂੰ butterfly ਨੀ
ਟੌਰ ਬੱਲੀਏ ਨੀ ਕੱਢ ਟੌਰ ਬੱਲੀਏ
ਹੋ ਵਾਰਿਆ ਦੀ ਹਿੱਕ ਉੱਤੇ ਦੇਵੇ ਬਾਲਣੀ
ਹੋ ਜੱਟ ਨਾਲ ਨੀ ਜੱਟ ਨਾਲ ਨੀ
ਯਾਰੀ ਤੇਰੀ ਅਣਖੀ ਜੇ ਜੱਟ ਨਾਲ ਨੀ
ਰੋਬ ਬੱਲੀਏ ਨੀ ਰੱਖ ਰੋਬ ਬੱਲੀਏ
ਤੁਰਿਆ ਤੂੰ ਕਰ ਵੈਲੀਆਂ ਦੀ ਚਾਲ ਨੀ
ਨਹੀਂ hands up ਕਰੇ ਨਹੀਂ ਕਰਦਾ ਚਲਾਕੀ
ਜੱਟ pours ਨੂੰ ਕੁੜੇ ਕਰਦਾ ਏ copy
ਸਿਰ ਤੇ ਸੱਜਦੋ ਤੇਰੇ diamond crown ਨੀ
ਜਾਨ ਕੱਢ ਲੈਣ ਏ ਅੱਖੀਆਂ brown ਨੀ
ਨੀਂਦ ਲੁੱਟ ਦਾ ਚੈਨ ਲੁੱਟ ਦਾ
ਅੱਲ੍ਹੜੇ ਨੀ ਤੇਰੇ ਮੁਖ ਦਾ ਜਵਾਨ ਨੀ
ਹੋ ਜੱਟ ਨਾਲ ਨੀ ਜੱਟ ਨਾਲ ਨੀ
ਯਾਰੀ ਤੇਰੀ ਅਣਖੀ ਜੇ ਜੱਟ ਨਾਲ ਨੀ
ਰੋਬ ਬੱਲੀਏ ਨੀ ਰੱਖ ਰੋਬ ਬੱਲੀਏ
ਤੁਰਾਂ ਤੂੰ ਕਰ ਵੈਲੀਆਂ ਦੀ ਚਾਲ ਨੀ
ਗੁੱਟ ਉੱਤੇ ਬੰਨੀ ਰਦੋ ਦੱਸ ਦੀ
ਕੇ time ਹੁਣ ਚੱਲੇ ਜੱਟ ਦਾ
ਤੈਨੂ ਦਿਲ ਵਿਚ ਅਧੇ ਵੈਰੀਆਂ ਨੂੰ
ਜੱਟ ਜੁੱਤੀ ਥੱਲੇ ਰੱਖਦਾ
Don t worry ਬੱਲੀਏ
ਨਾਂ ਤੂੰ ਡਰੀ ਬੱਲੀਏ
ਲਜੂੰਗਾ ਵਿਆਹਿਕੇ ਛੱਡ ਦੇ ਸਿਆਲ ਨੀ
ਹੋ ਜੱਟ ਨਾਲ ਨੀ ਜੱਟ ਨਾਲ ਨੀ
ਯਾਰੀ ਤੇਰੀ ਅਣਖੀ ਜੇ ਜੱਟ ਨਾਲ ਨੀ
ਰੋਬ ਬੱਲੀਏ ਨੀ ਰੱਖ ਰੋਬ ਬੱਲੀਏ
ਤੁਰਾਂ ਤੂੰ ਕਰ ਵੈਲੀਆਂ ਦੀ ਚਾਲ ਨੀ
Luck ਤੇਰੇ ਵਾਂਗੂ ਵੇਖ ਨਾਚ ਦੀ ਆ
ਮਿੱਤਰਾਂ ਦੀ car ਨਖਰੋ
Yo heavy base ਵਾਂਗੂ ਖੜਕੇ ਤੂੰ
ਦਿਲ ਵਿਚ ਬਾਰ ਬਾਰ ਨਖਰੋ
ਬਲਿਹਾਰ ਦੀ ਬਲਿਹਾਰ ਦੀ
ਹੋ ਮੁਖ ਗਈ ਆ ਤੇਰੇ ਉੱਤੇ ਆਕੇ ਭਾਲ ਨੀ
ਹੋ ਜੱਟ ਨਾਲ ਨੀ ਜੱਟ ਨਾਲ ਨੀ
ਯਾਰੀ ਤੇਰੀ ਅਣਖੀ ਜੇ ਜੱਟ ਨਾਲ ਨੀ
ਰੋਬ ਬੱਲੀਏ ਨੀ ਰੱਖ ਰੋਬ ਬੱਲੀਏ
ਤੁਰਾਂ ਤੂੰ ਕਰ ਵੈਲੀਆਂ ਦੀ ਚਾਲ ਨੀ