Elige una pista para reproducir
ਮੈਨੂ ਸੂਟ ਸੋਹਣਿਆਂ ਲੈ ਦੇ
ਸੁਣੇ ਕੰਨਾ ਨੂ ਵਾਲਿਆਂ
ਮੈਨੂ ਸੂਟ ਸੋਹਣਿਆਂ ਲੈ ਦੇ
ਸੁਣੇ ਕੰਨਾ ਨੂ ਵਾਲਿਆਂ
ਏਕ ਐਨਕ Gucci ਵਾਲੀ
ਮੇਰੇ ਤੋਂ ਜਚਦੀ ਬਾਹਲੀ
ਏਕ ਐਨਕ Gucci ਵਾਲੀ
ਵੇ ਮੇਰੇ ਤੋਂ ਜਚਦੀ ਬਾਹਲੀ
ਹੋ ਗਏ ਪੁਰਾਣੇ ਹੀਲਾਂ ਦੇ
ਸਬ ਬਦਲ ਬਦਲ ਕੇ ਪਾ ਲਿਯਾ
ਮੈਨੂ ਸੂਟ ਸੋਹਣਿਆਂ ਲੈ ਦੇ
ਸੁਣੇ ਕੰਨਾ ਨੂ ਵਾਲਿਆਂ
ਮੈਨੂ ਸੂਟ ਸੋਹਣਿਆਂ ਲੈ ਦੇ
ਸੁਣੇ ਕੰਨਾ ਨੂ ਵਾਲਿਆਂ
ਮੈਨੂ ਸੂਟ ਸੋਹਣਿਆਂ ਲੈ ਦੇ
ਸੁਣੇ ਕੰਨਾ ਨੂ ਵਾਲਿਆਂ
ਸਖੀਆਂ ਮੈਨੂ ਤਾਣੇ ਮਾਰੇ
ਤੂ ਤਾਂ ਮੈਨੂ ਪ੍ਯਾਰ ਨੀ ਕਰਦਾ
ਕਰਦਾ ਨਾ ਖਰ੍ਚ ਮੇਰੇ ਤੇ
ਐਦਾਂ ਤਾਂ ਯਾਰ ਨੀ ਕਰਦਾ
ਕੰਜੂਸ ਬੜਾ ਤੂ ਜਾ ਵੇ
ਮੇਰੇ ਤੋਂ ਨੋਟ ਬਚਾਵੇ
ਕੰਜੂਸ ਬੜਾ ਤੂ ਜਾ ਵੇ
ਮੇਰੇ ਤੋਂ ਨੋਟ ਬਚਾਵੇ
ਸਬ ਸਮਝ ਚਲਾਕੀਆਂ ਤੇਰੀਆਂ ਵੇ
ਸਸਤੇ ਵਿਚ ਕੁੜੀ ਪਟਾ ਲੀ ਆ
ਮੈਨੂ ਸੂਟ ਸੋਹਣਿਆਂ ਲੈ ਦੇ
ਸੁਣੇ ਕੰਨਾ ਨੂ ਵਾਲਿਆਂ
ਮੈਨੂ ਸੂਟ ਸੋਹਣਿਆਂ ਲੈ ਦੇ
ਸੁਣੇ ਕੰਨਾ ਨੂ ਵਾਲਿਆਂ
ਮੈਨੂ ਸੂਟ ਸੋਹਣਿਆਂ ਲੈ ਦੇ
ਸੁਣੇ ਕੰਨਾ ਨੂ ਵਾਲਿਆਂ
ਹਾਏ ਹਾਏ ਤੈਨੂ ਸੂਟ ਵੀ ਲੈ ਦੂ
ਸੋਹਣੇ ਕੰਨਾ ਨੂ ਬਾਲੀ
ਬਦਲੇ ਵਿਚ ਪ੍ਯਾਰ ਤੂ ਦੇ ਦੇ
ਕਰ ਦੂ ਮੈਂ ਬਟੂਆ ਖਾਲੀ
ਮਰਜਾਨੀ ਐਨਕ ਲੈ ਦੂ
Gucci ਵਿਚ ਮਿਹਂਗੀ ਲੈ ਦੂ
ਮਰਜਾਨੀ ਐਨਕ ਲੈ ਦੂ
Gucci ਵਿਚ ਮਿਹਂਗੀ ਲੈ ਦੂ
ਹਾਏ ਰੋਜ਼ ਬਦਲ ਕੇ ਪਾਵੀ
ਤੂ red white ਯਾ ਕਾਲੀਆਂ
ਤੈਨੂ ਸੂਟ ਵੀ ਕੁੜੀਏ ਲੈ ਦੂ
ਲੈ ਦੂ ਕੰਨਾ ਨੂ ਬਾਲੀਆਂ
ਤੈਨੂ ਸੂਟ ਵੀ ਕੁੜੀਏ ਲੈ ਦੂ
ਲੈ ਦੂ ਕੰਨਾ ਨੂ ਬਾਲੀਆਂ
ਮੈਨੂ ਸੂਟ ਸੋਹਣਿਆਂ ਲੈ ਦੇ
ਸੁਣੇ ਕੰਨਾ ਨੂ ਵਾਲਿਆਂ
ਮੈਨੂ ਸੂਟ ਸੋਹਣਿਆਂ ਲੈ ਦੇ
ਸੁਣੇ ਕੰਨਾ ਨੂ ਵਾਲਿਆਂ