Elige una pista para reproducir
ਮੈਂ ਨੀ ਕਿਹੰਦਾ ਤੋੜੂੰ ਤਾਰੇ ਤੋੜੇ ਨਈ ਜਾਣੇ
ਨਖਰੇ ਤੇਰੇ ਦੇ ਮੁੱਲ ਵੀ ਤਾਂ ਮੋੜੇ ਨਈ ਜਾਣੇ
ਮੈਂ ਨੀ ਕਿਹੰਦਾ ਤੋੜੂੰ ਤਾਰੇ ਤੋੜੇ ਨਈ ਜਾਣੇ
ਨਖਰੇ ਤੇਰੇ ਦੇ ਮੁੱਲ ਵੀ ਤਾਂ ਮੋੜੇ ਨਈ ਜਾਣੇ
ਕੀ ਕਰੀਏ ਜਦ ਨੀਂਦ ਗਵਾਚੀ ਨਾ ਲਭਦੀ ਹੋਵੇ
ਕੀ ਕਰੀਏ ਜਦ ਨੀਂਦ ਗਵਾਚੀ ਨਾ ਲਭਦੀ ਹੋਵੇ
ਤੇਰੇ ਸੁਪਨੇ, ਤੇਰੇ ਸੁਪਨੇ
ਤੇਰੇ ਸੁਪਨੇ ਤਾਂ ਵੇਖਾਂ ਨੀ ਜੇ ਅੱਖ ਲਗਦੀ ਹੋਵੇ

ਹੋਵੇ ਜੇ ਮਿਹਬੂਬ ਕਿਸੇ ਦਾ ਤੇਰੇ ਵਾਂਗੂ ਸੋਣਾ
ਰੱਬ ਦਾ ਸ਼ੁਕਰ ਗੁਜ਼ਾਰ ਬੰਦੇ ਨੂ ਚਾਹੀਦੈ ਫਿਰ ਹੋਣਾ
ਬੈਠੀ ਹੋਵੇ ਕੋਲ ਵੇਖ ਕੇ ਰੂਹ ਨਾ ਰੱਜਦੀ ਹੋਵੇ
ਬੈਠੀ ਹੋਵੇ ਕੋਲ ਵੇਖ ਕੇ ਰੂਹ ਨਾ ਰੱਜਦੀ ਹੋਵੇ
ਤੇਰੇ ਸੁਪਨੇ, ਤੇਰੇ ਸੁਪਨੇ
ਤੇਰੇ ਸੁਪਨੇ ਤਾਂ ਵੇਖਾਂ ਨੀ ਜੇ ਅੱਖ ਲਗਦੀ ਹੋਵੇ
ਤੇਰੇ ਸੁਪਨੇ ਤਾਂ ਵੇਖਾਂ ਨੀ ਜੇ ਅੱਖ ਲਗਦੀ ਹੋਵੇ
ਨਾ ਮੈਂ ਹੀਰ ਗਵੌਨੀ ਏ ਨਾ ਰਾਂਝੇ ਵਾਂਗੂ ਰੋਣਾ
ਤੂ ਮੇਰਾ ਸਰ ਮਾਯਾ ਏ ਤੇ ਮੈਂ ਨਈ ਤੈਨੂੰ ਖੋਣਾ
ਤੇਰਾ ਹਰ ਇੱਕ ਬੋਲ ਮੇਰੇ ਲਈ ਤਾਂ ਰੱਬ ਦੀ ਹੋਵੇ
ਤੇਰਾ ਹਰ ਇੱਕ ਬੋਲ ਮੇਰੇ ਲਈ ਤਾਂ ਰੱਬ ਦੀ ਹੋਵੇ
ਤੇਰੇ ਸੁਪਨੇ, ਤੇਰੇ ਸੁਪਨੇ
ਤੇਰੇ ਸੁਪਨੇ ਤਾਂ ਵੇਖਾਂ ਨੀ ਜੇ ਅੱਖ ਲਗਦੀ ਹੋਵੇ
ਤੇਰੇ ਸੁਪਨੇ ਤਾਂ ਵੇਖਾਂ ਨੀ ਜੇ ਅੱਖ ਲਗਦੀ ਹੋਵੇ
ਓ ਹੋ
ਹਾਂ
ਓ ਹੋ
Bittu Cheema ਦੇ ਨਾ ਲਿੱਖਦੇ ਏ ਜ਼ੁਲਫਾਂ ਦੀਆਂ ਛਾਵਾਂ
ਤੇਰੇ ਕੋਲੋਂ ਚੌਨਾ ਆ ਮੈਂ ਤੇਰੀਆਂ ਯਾਰ ਵਫਾਵਾਂ
ਮਰ ਜਾਈਏ ਪਰ ਸ਼ਮਾ ਇਸ਼੍ਕ਼ ਦੀ ਹਰ ਪੱਲ ਜਗਦੀ ਹੋਵੇ