Elige una pista para reproducir

ਮੇਰੇ ਨਾਲ ਗੱਲ ਨਾ ਕਰੀ ਜੇ deposit ਨਹੀਂ ਪਾਇਆ
ਪਾ ਕੇ ਫਿਰ ਗੱਲਿਆਂ ਕਰਿਆ ਜੇ
ਆ ਆਵਾਂਗੇ ਨੀ ਜਦੋ ਬਿੱਲੋਂ ਲਾਵੀ ਏ ਨਾ ਦੇਰ
ਮੁੰਡਾ ਮੈ the Hague ਦਵਾਂ ਹੋਵਾ reappear
ਗਾਣੇ ਸਾਡੇ ਅੱਜ ਜਿਵੇਂ ਪੈਂਦੀ ਹੈ ਚਪੇੜ
Zero competition, ਕਿਰਪਾ ਕਰੇ ਨਾ compare
ਸਾਡੇ ਨਾਲ ਵੀ ਤੂ ਕਰਿ ਨਾ ਬਹੁਤਾ ਜ਼ਿਆਦਾ ਨਾ interfere
ਅਗਾ ਨੀ ਲੜਾ ਸਾਰੇ ਨੀ ਪੱਸੇ, ਮਿੱਟੀ ਤੇ ਦਵਾਂ ਮੈਂ ਤੇਲ
ਲੱਖ ਵਾਰੀ ਪਾਵੇਂ copy ਕਰਲੇ, ਨੇ ਹੋ ਜਾਂਦੇ ਨੇ ਏ fail
ਲੋਕਾਂ ਨੇ ਕੀਤਾ ਬੜਾ ਵੇ ਸਾਨੂੰ
Under ਨੀ estimate
ਸਾਡੇ ਵਾਂਗੂ ਏ industry ਵਿਚ ਆਵੇਗਾ ਨਾ ਕੋਈ ਫੇਰ
Ik07 ਆਉਂਦਾ baby ਜੰਗਲ ਦਾ ਹੀ ਹੈ ਸ਼ੇਰ
Sense ਨਾ ਕਰ ਸਕਦੇ ਆ ਸਾਰੇ ਐਸਾ ਨਾ ਕੋਈ prepare
ਉੱਚੀਆਂ ਸਪੀਡਾਂ ਗੱਡੀ ਦੀਆਂ ਨੇ ਤੋੜ ਦਵਾਂ ਮੈਂ gear
ਫਰੰਟ ਤੇ ਰਹਿੰਦੀ ਹੈ ਹਰ ਵੇਲੇ ਨਜ਼ਰਾਂ, ਵੇਖੀਏ ਨਾ rear
ਸਾਨੂੰ ਕੀ ਲੱਗੇ ਕੀ ਹੈ ਸੋਚਣ, ਕਰਾਂ ਨਾ really care
ਲੰਬੀਆਂ ਲਾਈਨਾ ਲੱਗ ਗਿਆ ਨੇ ਲਾਸ਼ਾਂ ਦਾ ਵੀ ਢੇਰ
Re-incarnated Makaveli, ਨਾ ਕੋਈ Shakespeare
ਐਨਾ ਨੂੰ ਆਵੇ ਨਾ ਕੋਈ ਵੱਲ ਨੇ, ਤੇਰੇ ਵੱਸ ਦੀ ਨਾ game
ਇੱਥੇ ਨਵੇਂ ਕੋਈ strong ਹੈ baby, ਸਾਰੇ feather like weight
ਅਸਾ ਦੁੱਧ ਮੈ ਪੀਤਾ ਤੇ ਬਦਾਮਾਂ ਦੀ ਆ plate
ਆ ਗਈ ਪਿਓ ਵੇ ਤੇਰਾ, ਬੰਦ ਤੇ ਵੇਖਾ gate
ਆਵਾਂਗੇ ਨੀ ਜੇੜੇ Freddy Krueger nightmare
ਐਨਾਂ ਨੂੰ ਮੈਂ ਦਵਾਂ super comboshow ਕਾ flame
Girl ਤੇਰੀ scream ਕਰੇ ਰੋਜ਼ ਸਾਡਾ name
ਥੋੜਾ ਮੈਂ aggressive baby, wild ਤੇ untamed
ਗੱਡੀ Bugatti ਚਾਰਸੋ ਸਪੀਡ ਤੇ ਜਾਂਦੀਆਂ ਨੀ ਵੇ ਤੇਜ਼
Always on the perfect timing, ਕਦੀ ਨਾ ਆਵਾਂ late
ਅੱਖਾਂ ਨੇ ਸਾਡੀਆਂ ਬੰਦ ਨੀ ਬਿੱਲੋ, fully ਮਿਲਾ awake
ਨਾ ਕਰਾਂ wait