Elige una pista para reproducir

ਕਿੰਨਾ ਚੌਂਦੇ ਓ
ਦੱਸੋ ਸੋਹਣਿਓ
ਨਈ ਤੇ ਦਿਲ ਕਿਤੇ ਹੋਰ ਲੈ ਕੇ ਜਾਈਏ
ਕਿੰਨਾ ਚੌਂਦੇ ਓ
ਦੱਸੋ ਸੋਹਣਿਓ
ਨਈ ਤੇ ਦਿਲ ਕਿਤੇ ਹੋਰ ਲੈ ਕੇ ਜਾਈਏ
ਸਾਥੋਂ ਲੋਕਾਂ ਵਾਂਗੂ ਵੇਟ ਨਈਓ ਹੋਣੀ
ਕੰਨ ਕਰ ਇਕ ਗੱਲ ਸਮਝਾਉਣੀ
ਜੱਗ ਦੇਖ ਲਈ
ਅੱਖਾਂ ਚ ਅੱਖਾਂ ਪਾ ਕੇ
ਜੇ ਮਹਿੰਦੀ ਮੇਰੇ ਨਾ ਦੀ ਹੱਥਾਂ ਉੱਤੇ ਲਾਉਣੀ
ਕਿੰਨਾ ਚੌਂਦੇ ਓ
ਦੱਸੋ ਸੋਹਣਿਓ
ਨਈ ਤੇ ਦਿਲ ਕਿਤੇ ਹੋਰ ਲੈ ਕੇ ਜਾਈਏ
ਕਿੰਨਾ ਚੌਂਦੇ ਓ
ਦੱਸੋ ਸੋਹਣਿਓ
ਨਈ ਤੇ ਦਿਲ ਕਿਤੇ ਹੋਰ ਲੈ ਕੇ ਜਾਈਏ
ਕਿੰਨਾ ਚੌਂਦੇ ਓ
ਦੱਸੋ ਸੋਹਣਿਓ
ਨਈ ਤੇ ਦਿਲ ਕਿਤੇ ਹੋਰ ਲੈ ਕੇ ਜਾਈਏ
ਕਿੰਨਾ ਚੌਂਦੇ ਓ
ਦੱਸੋ ਸੋਹਣਿਓ
ਨਈ ਤੇ ਦਿਲ ਕਿਤੇ ਹੋਰ ਲੈ ਕੇ ਜਾਈਏ
ਸੱਬ ਤਾਂ ਕੋਲ ਆਹ
ਦਿਲ ਹੀ ਨਹੀਂ
ਜੀਹਦੀ ਤੂੰ ਚੋਰ ਏਂ
ਦੱਸ ਤਾਂ ਸਹੀ
ਹੈ ਕਿੱਥੇ ਰੱਖਿਆ ਲੱਬ ਦਾ ਨਹੀਂ
ਜਾ ਦੇਜਾ ਆਪਣਾ
ਫ਼ੱਸ ਤਾਂ ਸਹੀ
ਜੋ ਚਾਹਮੇਂ ਗੀ
ਓ ਪਾਵੇਂਗੀ
ਜੇ ਸਾਡੇ ਨਾ ਦਿਲ ਲਵੇਂਗੀ
ਜੱਟ ਲੜ ਜੂ ਗਾ ਸੱਬ ਛੱਡ ਦੂ ਗਾ
ਜੇ ਸਾਡੇ ਨਾ ਖੜ੍ਹ ਜਮੇਂਗੀ
ਤੇਰੀ ਤੌਰ ਕੁੜੇ ਤੱਕ ਮੋਰ ਤੁੱਰੇ
ਅਸੀਂ ਡੁੱਲ ਜਾਈਏ ਜਿਵੇਂ ਬਰਫ਼ ਖੁੱਰੇ
ਅਸੀ ਰੁੱਲ ਜਾਂਗੇ ਸੱਬ ਭੁੱਲ ਜਾਂਗੇ
ਆਹ ਕੋਲ ਮੇਰੇ ਖਾ ਤਰਸ ਕੁੜੇ
ਜੇ ਹੋਵੇ ਕਰਦਾ ਕੋਈ ਦਿਲੋਂ ਨੀ
ਓਹਨੂੰ ਚੱਕਰਾਂ ਦੇ ਵਿੱਚ ਨਾ ਘੁਮਾਈਏ
ਕਿੰਨਾ ਚੌਂਦੇ ਓ
ਦੱਸੋ ਸੋਹਣਿਓ
ਨਈ ਤੇ ਦਿਲ ਕਿਤੇ ਹੋਰ ਲੈ ਕੇ ਜਾਈਏ
ਕਿੰਨਾ ਚੌਂਦੇ ਓ
ਦੱਸੋ ਸੋਹਣਿਓ
ਨਈ ਤੇ ਦਿਲ ਕਿਤੇ ਹੋਰ ਲੈ ਕੇ ਜਾਈਏ
ਅਸੀਂ ਤਾਂ ਦੀਵਾਨੇ ਤੇਰੇ ਸੋਹਣੀਏ
ਜਿੰਦ ਕੱਟ ਲੈਣੀ ਮੁੱਖ ਤੇਰਾ ਤੱਕ ਕੇ
ਬਾਕੀ ਜੋ ਤੂੰ ਕਵੇ ਮੂਹਰੇ ਧਰਾਂਗੇ
ਸ਼ੌਂਕ ਆਪਣੇ ਤਾਂ ਪੂਰੇ ਕਰ ਥੱਕ ਗਏ
ਤੇਰੇ ਬੁੱਲਾਂ ਤੇ ਜੋ ਲਾਲੀ ਆਹ
ਓਹਦੇ ਮੂਹਰੇ ਕੁਦਰਤ ਖਾਲੀ ਆਹ
ਅੱਖ ਕਾਲੀ ਰੱਫਲ ਦੁਨਾਲੀ ਨੀ
ਸਭ ਅਸਲੀ ਨਾ ਕੁੱਝ ਝੱਲੀ ਆਹ
ਤੈਨੂੰ ਦੇਖ ਕੇ ਬਾਰਦੀਆਂ ਸਰਦ ਦੀਆਂ ਨੇ
ਤੇ ਤੇਰੀਆਂ ਰੀਸਾਂ ਕਰ ਦੀਆਂ ਨੇ
ਜਦੋ ਸੂਟ ਤੂੰ ਪਾ ਕੇ ਲੰਘ ਜਾਵੇਂ
ਤੇ ਦਰਜ਼ੀਆਂ ਦੇ ਜਾ ਖੜ੍ਹ ਦੀਆਂ ਨੇ
ਓ ਥੋਡੇ ਫੈਸ਼ਨਾਂ ਦੇ ਪੱਟੇ ਅਸੀਂ ਵੀ
ਤਾਂਈਓਂ ਗੋਡਿਆਂ ਤੋਂ ਪੱਟੀ ਜੀਨ ਪਾਈਏ
ਕਿੰਨਾ ਚੌਂਦੇ ਓ ਦੱਸੋ ਸੋਹਣਿਓ
ਨਈ ਤੇ ਦਿਲ ਕਿਤੇ ਹੋਰ ਲੈ ਕੇ ਜਾਈਏ
ਕਿੰਨਾ ਚੌਂਦੇ ਓ ਦੱਸੋ ਸੋਹਣਿਓ
ਨਈ ਤੇ ਦਿਲ ਕਿੱਥੇ ਹੋਰ ਲੈ ਕੇ ਜਾਈਏ
ਕਿੰਨਾ ਚੌਂਦੇ ਓ ਦੱਸੋ ਸੋਹਣਿਓ
ਨਈ ਤੇ ਦਿਲ ਕਿਤੇ ਹੋਰ ਲੈ ਕੇ ਜਾਈਏ
ਕਿੰਨਾ ਚੌਂਦੇ ਓ ਦੱਸੋ ਸੋਹਣਿਓ
ਨਈ ਤੇ ਦਿਲ ਕਿਤੇ ਹੋਰ ਲੈ ਕੇ ਜਾਈਏ
ਕਿੰਨਾ ਚੌਂਦੇ ਓ ਦੱਸੋ ਸੋਹਣਿਓ
ਨਈ ਤੇ ਦਿਲ ਕਿਤੇ ਹੋਰ ਲੈ ਕੇ ਜਾਈਏ